ਸੁਪਰੀਮ ਕੋਰਟ

ਸੁਪਰੀਮ ਕੋਰਟ ਨੇ ਪੁੱਛਿਆ, 'ਅਸੀਂ ਆਧਾਰ ਕਾਰਡ ਵਿਕਲਪਿਕ ਕਰਨ ਦਾ ਆਦੇਸ਼ ਦਿੱਤਾ ਸੀ, ਫਿਰ ਕਿਉਂ ਕੀਤਾ ਲਾਜ਼ਮੀ?'
21.04.17 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਜਦੋਂ ਅਸੀਂ ਆਧਾਰ ਕਾਰਡ ਦੇ ਇਸਤੇਮਾਲ ਨੂੰ ਵਿਕਲਪਿਕ ਕਰਨ ਦਾ ਆਦੇਸ਼ ਦਿੱਤਾ ਸੀ, ਫਿਰ ਇਸ ਨੂੰ ਲਾਜ਼ਮੀ ਕਿਉਂ ਕੀਤਾ ਗਿਆ।

ਸ਼ੁੱਕਰਵਾਰ ਨੂੰ ਆਈ.ਟੀ. ਰਿਟਰਨ ਫਾਈਲ ਕਰਨ ਵਿੱਚ ਆਧਾਰ ਲਾਜ਼ਮੀ ਕਰਨ ਦੇ ਖਿਲਾਫ ਦਰਜ ਪਟੀਸ਼ਨ ਉੱਤੇ ਸੁਣਵਾਈ ਕਰਦੇ ...
  


ਕੋਹਿਨੂਰ ਹੀਰੇ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਬੰਦ, ਜਾਣੋ ਕਿਵੇਂ ਪਹੁੰਚਿਆ ਸੀ ਕੋਹਿਨੂਰ ਬ੍ਰਿਟੇਨ
21.04.17 - ਪੀ ਟੀ ਟੀਮ

ਕੋਹਿਨੂਰ ਹੀਰੇ ਨੂੰ ਬ੍ਰਿਟੇਨ ਤੋਂ ਵਾਪਸ ਲਿਆਉਣ ਦੀ ਮੰਗ ਉੱਤੇ ਸੁਪਰੀਮ ਕੋਰਟ ਨੇ ਸੁਣਵਾਈ ਬੰਦ ਕਰ ਦਿੱਤੀ ਹੈ। ਕੋਰਟ ਨੇ ਕਿਹਾ ਕਿ ਅਸੀਂ ਕੇਂਦਰ ਦੇ ਜਵਾਬ ਤੋਂ ਸੰਤੁਸ਼ਟ ਹਾਂ ਕਿ ਸਰਕਾਰ ਕੋਸ਼ਿਸ਼ ਕਰ ਰਹੀ ਹੈ ਇਸਲਈ ਇਸ ਮਾਮਲੇ ਵਿੱਚ ਕੋਰਟ ਨੂੰ ਅੱਗੇ ਸੁਣਵਾਈ ਦੀ ਜ਼ਰੂਰਤ ...
  


ਸੁਪਰੀਮ ਕੋਰਟ ਨੇ ਚੁੱਕਿਆ ਇਤਿਹਾਸਿਕ ਕਦਮ, ਹਾਈਕੋਰਟ ਦੇ ਇਸ ਜੱਜ ਤੋਂ ਪ੍ਰੇਸ਼ਾਨ ਹੈ ਸਰਕਾਰ ਅਤੇ ਸੁਪਰੀਮ ਕੋਰਟ
08.02.17 - ਪੀ ਟੀ ਟੀਮ

ਭਾਰਤ ਦੇ ਚੀਫ਼ ਜਸਟਿਸ ਜੇ.ਐੱਸ. ਖੇਹਰ ਨੇ ਮੰਗਲਵਾਰ ਨੂੰ ਇੱਕ ਇਤਿਹਾਸਿਕ ਕਦਮ ਚੁੱਕਿਆ। ਉਨ੍ਹਾਂ ਨੇ ਕਲਕੱਤਾ ਹਾਈ ਕੋਰਟ ਦੇ ਵਰਤਮਾਨ ਜੱਜ ਜਸਟਿਸ ਸੀ.ਐੱਸ. ਕਰਨਨ ਦੇ ਖਿਲਾਫ ਕੰਟੈਮਪਟ ਦਾ ਮਾਮਲਾ ਚਲਾਉਣ ਦਾ ਫੈਸਲਾ ਕੀਤਾ ਹੈ। ਸੁਪਰੀਮ ਕੋਰਟ ਨੇ ਇਹ ਕਾਰਵਾਈ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ...
  


ਆਸਾਰਾਮ ਬਾਪੂ ਨੂੰ ਸੁਪਰੀਮ ਕੋਰਟ ਤੋਂ ਫਟਕਾਰ, 1 ਲੱਖ ਰੁਪਏ ਜੁਰਮਾਨਾ ਤੇ ਜਮਾਨਤ ਦੀ ਅਰਜ਼ੀ ਖਾਰਜ
30.01.17 - ਪੀ ਟੀ ਟੀਮ

ਬਲਾਤਕਾਰ ਦੇ ਇਲਜ਼ਾਮ ਵਿੱਚ ਜੇਲ੍ਹ ਵਿੱਚ ਬੰਦ ਵਿਵਾਦਾਂ ਵਿਚ ਘਿਰੇ ਧਰਮਗੁਰੂ ਆਸਾਰਾਮ ਬਾਪੂ ਦੀ ਜਮਾਨਤ ਦੀ ਅਰਜ਼ੀ ਅੱਜ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ। ਆਸਾਰਾਮ ਦੇ ਵਕੀਲ ਨੇ ਕੋਰਟ ਵਿੱਚ ਮੈਡੀਕਲ ਆਧਾਰ ਉੱਤੇ ਜਮਾਨਤ ਦਿੱਤੇ ਜਾਣ ਲਈ ਅਰਜ਼ੀ ਦਰਜ ਕੀਤੀ ਸੀ।

ਸੁਪਰੀਮ ਕੋਰਟ ਨੇ ਨਾਲ ਹੀ ...
  


ਸੁਪਰੀਮ ਕੋਰਟ ਨੇ ਸੁਣਾਇਆ ਇਤਿਹਾਸਿਕ ਫੈਸਲਾ: ਧਰਮ ਅਤੇ ਜਾਤੀ ਦੇ ਅਧਾਰ 'ਤੇ ਵੋਟ ਮੰਗਣ ਨੂੰ ਦੱਸਿਆ ਗੈਰਕਾਨੂੰਨੀ
02.01.17 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਧਰਮ ਅਤੇ ਜਾਤੀ ਦੇ ਨਾਮ ਉੱਤੇ ਵੋਟ ਮੰਗਣ ਨੂੰ ਗੈਰਕਾਨੂੰਨੀ ਕਰਾਰ ਦਿੱਤਾ ਹੈ। ਸੁਪਰੀਮ ਕੋਰਟ ਦੀ 7 ਜੱਜਾਂ ਦੀ ਬੈਂਚ ਨੇ ਕਿਹਾ ਕਿ ਧਰਮ, ਜਾਤੀ, ਭਾਸ਼ਾ ਦੇ ਆਧਾਰ ਉੱਤੇ ਵੋਟ ਨਹੀਂ ਮੰਗੀ ਜਾ ਸਕਦੀ। ਸਾਡਾ ਸੰਵਿਧਾਨ ...
  


ਸਿਨੇਮਾ ਹਾਲ ਵਿੱਚ ਰਾਸ਼ਟਰ ਗਾਨ: ਕਿਥੋਂ ਆਈ ਪ੍ਰਥਾ, ਕਿਉਂ ਹੋਇਆ ਵਿਵਾਦ
30.11.16 - ਰਾਜੀਵ ਮਿਸ਼ਰ

ਰਾਸ਼ਟਰ ਗਾਨ ਵਜਾਉਣ ਅਤੇ ਉਸ ਦੇ ਸਨਮਾਨ ਵਿੱਚ ਖੜੇ ਹੋਣ ਦੀ ਪਰੰਪਰਾ ਕਿਥੋਂ ਆਈ? ਕੀ ਸੰਵਿਧਾਨ ਵਿੱਚ ਅਜਿਹੀ ਕੋਈ ਵਿਵਸਥਾ ਹੈ ਕਿ ਲੋਕਾਂ ਨੂੰ ਰਾਸ਼ਟਰ ਗਾਨ ਦੇ ਸਨਮਾਨ ਵਿੱਚ ਖੜ੍ਹਾ ਹੋਣਾ ਜ਼ਰੂਰੀ ਹੈ? ਸਿਨੇਮਾ ਹਾਲ ਵਿੱਚ ਰਾਸ਼ਟਰ ਗਾਨ ਵਜਾਉਣ ਦਾ ਰਿਵਾਜ ਕਿਥੋਂ ਆਇਆ? ਕਿਹੜੇ ਸੂਬੇ ...
  


ਮੋਦੀ ਸਰਕਾਰ ਨੂੰ ਫਿਰ ਫਟਕਾਰ, 500 ਜੱਜਾਂ ਦੀ ਪੋਸਟ ਖਾਲੀ
26.11.16 - ਪੀ ਟੀ ਟੀਮ

ਭਾਰਤ ਦੇ ਚੀਫ਼ ਜਸਟਿਸ ਟੀ.ਐੱਸ. ਠਾਕੁਰ ਨੇ ਇੱਕ ਵਾਰ ਫਿਰ ਅਦਾਲਤ ਵਿੱਚ ਜੱਜਾਂ ਦੀ ਕਮੀ ਦਾ ਮੁੱਦਾ ਚੁੱਕਿਆ ਅਤੇ ਕਿਹਾ ਕਿ ਅਲੱਗ-ਅੱਲਗ ਹਾਈ ਕੋਰਟ ਵਿੱਚ ਜੱਜਾਂ ਦੇ 500 ਪਦ ਖਾਲੀ ਪਏ ਹਨ।

ਦਿੱਲੀ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਚੀਫ਼ ਜਸਟਿਸ ਠਾਕੁਰ ਨੇ ਕਿਹਾ ਕਿ ...
  


ਸੁਪਰੀਮ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਝਟਕਾ, ਸਤਲੁਜ-ਯਮੁਨਾ ਲਿੰਕ ਨਹਿਰ ਬਣੇਗੀ
10.11.16 - ਪੀ ਟੀ ਟੀਮ

ਸਤਲੁਜ ਯਮੁਨਾ ਲਿੰਕ (ਐੱਸ.ਵਾਈ.ਐੱਲ) ਨਹਿਰ ਦੇ ਪਾਣੀ ਦੀ ਵੰਡ ਦੇ ਵਿਵਾਦ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਪੰਜਾਬ ਸਰਕਾਰ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ। ਅੱਜ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਕਿਹਾ ਹੈ ਕਿ ਐੱਸ.ਵਾਈ.ਐੱਲ. ਉੱਤੇ ਨਿਰਮਾਣ ਕਾਰਜ ਜਾਰੀ ਰਹੇਗਾ। ਪੰਜਾਬ ਨੇ ਸਤਲੁਜ-ਯਮੁਨਾ ...
  


ਸੁਪਰੀਮ ਕੋਰਟ ਦਾ ਇਤਿਹਾਸਿਕ ਫੈਸਲਾ: 24 ਹਫਤੇ ਦੀ ਗਰਭਵਤੀ ਬਲਾਤਕਾਰ ਪੀੜਤ ਔਰਤ ਨੂੰ ਦਿੱਤੀ ਗਰਭਪਾਤ ਦੀ ਇਜਾਜ਼ਤ
25.07.16 - ਪੀ ਟੀ ਟੀਮ

ਸੁਪਰੀਮ ਕੋਰਟ ਨੇ ਅੱਜ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਮੁੰਬਈ ਦੀ 24 ਹਫਤੇ ਦੀ ਗਰਭਵਤੀ ਬਲਾਤਕਾਰ ਪੀੜਤ ਔਰਤ ਨੂੰ ਗਰਭਪਾਤ ਦੀ ਇਜਾਜ਼ਤ ਦੇ ਦਿੱਤੀ ਹੈ। ਕੋਰਟ ਦਾ ਕਹਿਣਾ ਹੈ ਕਿ ਜੇਕਰ ਔਰਤ ਦੀ ਜਾਨ ਨੂੰ ਖ਼ਤਰਾ ਹੈ ਤਾਂ 20 ਹਫਤੇ ਬਾਅਦ ਵੀ ਗਰਭਪਾਤ ਕਰਾਇਆ ਜਾ ਸਕਦਾ ਹੈ। ਕੋਰਟ ...
  TOPIC

TAGS CLOUD

ARCHIVE


Copyright © 2016-2017


NEWS LETTER