ਮਹਾਂਰਾਸ਼ਟਰ

ਸਜ਼ਾ ਪੂਰੀ ਹੋਣ ਤੋਂ ਪਹਿਲਾਂ ਸੰਜੇ ਦੱਤ ਦੀ ਰਿਹਾਈ ਨੂੰ ਸਹੀ ਸਾਬਤ ਕਰੇ ਮਹਾਰਾਸ਼ਟਰ ਸਰਕਾਰ: ਹਾਈਕੋਰਟ
ਦੋ ਹਫ਼ਤੇ ਦੇ ਅੰਦਰ ਮੰਗਿਆ ਜਵਾਬ
04.07.17 - ਪੀ ਟੀ ਟੀਮ

ਬੰਬਈ ਹਾਈਕੋਰਟ ਨੇ ਸੋਮਵਾਰ ਨੂੰ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਕਿ ਉਹ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਨੂੰ ਚੰਗੇ ਵਿਹਾਰ ਦੇ ਆਧਾਰ ਉੱਤੇ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾ ਕਰਨ ਦੇ ਆਪਣੇ ਫੈਸਲੇ ਨੂੰ ਕਨੂੰਨੀ ਠਹਿਰਾਉਣ ਦੇ ਸੰਬੰਧ ਵਿੱਚ ਦੋ ਹਫ਼ਤੇ ਦੇ ਅੰਦਰ ਹਲਫਨਾਮਾ ਦਾਖਲ ਕਰੇ।ਫਿਲਹਾਲ ਮਾਮਲੇ ...
  


ਰਾਈਡ ਹੋਈ ਨਹੀਂ ਪਰ ਓਲਾ ਤੋਂ ਮਿਲਿਆ 149 ਕਰੋੜ ਦਾ ਬਿਲ!
05.04.17 - ਪੀ ਟੀ ਟੀਮ

ਤੁਸੀਂ ਕੈਬ ਤੋਂ ਕਿਤੇ ਜਾ ਰਹੇ ਹੋਣ ਤਾਂ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਦਾ ਬਿਲ ਆਉਣ ਦੀ ਉਮੀਦ ਕਰਦੇ ਹੋ? ਓਲਾ ਕੈਬ ਵਲੋਂ 300 ਮੀਟਰ ਦੀ ਰਾਈਡ ਦੇ ਬਦਲੇ ਮੁੰਬਈ ਦੇ ਸੁਸ਼ੀਲ ਨੂੰ 149 ਕਰੋੜ ਰੁਪਏ ਦਾ ਬਿਲ ਮਿਲਿਆ। ਇੱਕ ਅਪ੍ਰੈਲ ਦੀ ਇਸ ਘਟਨਾ ਨੂੰ ਲੋਕਾਂ ...
  


ਗੋਲਡਮੈਨ ਨੇ ਇਸਲਈ ਦਾਨ ਕਰ ਦਿੱਤਾ ਆਪਣਾ ਸਾਰਾ ਸੋਨਾ
05.12.16 - ਪੀ.ਟੀ.ਟੀਮ.

ਜਦੋਂ ਤੋਂ ਕੇਂਦਰ ਸਰਕਾਰ ਨੇ ਸੋਨਾ ਰੱਖਣ 'ਤੇ ਨਿਯਮ ਤੈਅ ਕੀਤੇ ਹਨ, ਉਸ ਤੋਂ ਬਾਅਦ ਸਿਰਫ ਮਹਿਲਾਵਾਂ ਨੂੰ ਹੀ ਨਹੀਂ ਕੁਝ ਆਦਮੀਆਂ ਦੇ ਸਾਹਮਣੇ ਵੀ ਇਸ ਕਰਕੇ ਕਾਫੀ ਸਮਸਿਆਵਾਂ ਆ ਰਹੀਆਂ ਹਨ। ਕਲ ਤੱਕ ਸੋਨੇ ਨਾਲ ਲੱਦੇ ਰਹਿਣ ਵਾਲੇ ਜਗਦੀਸ਼ ਗਾਇਕਵਾੜ ਦੇ ਸਾਹਮਣੇ ਇਹ ਸਮੱਸਿਆ ...
  


ਮੁੰਬਈ ਦੇ ਇਕ ਪਰਿਵਾਰ ਨੇ ਕੀਤੀ ਦੋ ਲੱਖ ਕਰੋੜ ਇਨਕਮ ਦੀ ਘੋਸ਼ਣਾ
05.12.16 - ਪੀ.ਟੀ.ਟੀਮ.

ਮੁੰਬਈ ਦੇ ਇਕ ਪਰਿਵਾਰ ਨੇ ਦੋ ਲੱਖ ਕਰੋੜ ਰੁਪਏ ਦੀ ਇਨਕਮ ਦੀ ਘੋਸ਼ਣਾ ਕੀਤੀ ਹੈ। ਜਿਸ ਨੂੰ ਕੇਂਦਰ ਸਰਕਾਰ ਨੇ ਖਾਰਿਜ ਕਰ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਮਾਮਲੇ ਵਿਚ ਪੂਰੀ ਜਾਂਚ ਕੀਤੀ ਜਾਵੇਗੀ। ਵਿੱਤ ਮੰਤਰਾਲੇ ਦੇ ਮੁਤਾਬਿਕ ਇਸ ਪਰਿਵਾਰ ਦੀ ਘੋਸ਼ਣਾ ...
  


ਸਹਿਕਾਰਤਾ ਮੰਤਰੀ ਦੀ ਗੱਡੀ ਵਿਚੋਂ ਮਿਲੇ 92 ਲੱਖ ਰੁਪਏ
18.11.16 - ਪੀ ਟੀ ਟੀਮ

ਨੋਟਬੰਦੀ ਦੇ ਬਾਅਦ ਮਹਾਂਰਾਸ਼ਟਰ ਦੇ ਸੋਲਾਪੁਰ ਦੇ ਲੋਕ ਮੰਗਲ ਗਰੁੱਪ ਦੀ ਗੱਡੀ ਵਿੱਚ 91.5 ਲੱਖ ਰੁਪਏ ਕੈਸ਼ ਮਿਲਿਆ। ਇਸ ਗਰੁੱਪ ਦੇ ਪ੍ਰਮੁੱਖ ਸੀਨੀਅਰ ਭਾਜਪਾ ਨੇਤਾ ਅਤੇ ਰਾਜ ਸਰਕਾਰ ਵਿਚ ਸਹਿਕਾਰਤਾ ਮੰਤਰੀ ਸੁਭਾਸ਼ ਦੇਸ਼ਮੁਖ ਹਨ। ਉਸਮਾਨਾਬਾਦ ਦੇ ਕਲੈਕਟਰ ਪ੍ਰਸ਼ਾਂਤ ਨਾਰਨਾਵਰੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ...
  


ਔਰਤਾਂ ਵੀ ਜਾ ਸਕਣਗੀਆਂ ਹੁਣ ਹਾਜੀ ਅਲੀ ਦਰਗਾਹ
24.10.16 - ਪੀ ਟੀ ਟੀਮ

ਹਾਜੀ ਅਲੀ ਦਰਗਾਹ ਟਰੱਸਟ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਆਦਮੀਆਂ ਦੀ ਹੀ ਤਰ੍ਹਾਂ ਔਰਤਾਂ ਨੂੰ ਵੀ ਮੁੰਬਈ ਸਥਿਤ ਹਾਜੀ ਅਲੀ ਦਰਗਾਹ ਦੇ ਮੁੱਖ ਸਥਾਨ ਉੱਤੇ ਜਾਣ ਦੀ ਆਗਿਆ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਟਰੱਸਟ ਨੇ ਬੁਨਿਆਦੀ ਢਾਂਚੇ ਵਿੱਚ ਜ਼ਰੂਰੀ ਬਦਲਾਅ ਕਰਨ ਲਈ ...
  


ਮੁੰਬਈ ਵਿੱਚ ਨੇਵੀ ਹਾਈ ਅਲਰਟ 'ਤੇ
22.09.16 - ਪੀ ਟੀ ਟੀਮ

ਮੁੰਬਈ ਦੇ ਉਰਣ ਵਿੱਚ ਨੇਵੀ ਬੇਸ ਦੇ ਕੋਲ ਸਕੂਲੀ ਬੱਚਿਆਂ ਦੁਆਰਾ ਹਥਿਆਰਾਂ ਨਾਲ ਲੈਸ ਕੁੱਝ ਸ਼ੱਕੀ ਲੋਕਾਂ ਦੇ ਵੇਖੇ ਜਾਣ ਦੀ ਖਬਰ ਹੈ, ਜਿਸਦੇ ਬਾਅਦ ਨੇਵੀ ਹਾਈ ਅਲਰਟ ਉੱਤੇ ਹੈ। ਦੱਸ ਦਈਏ ਕਿ ਉਰਣ ਵਿੱਚ ਭਾਰਤੀ ਨੌਸੇਨਾ ਦਾ ਅਸਲਾ ਭੰਡਾਰ ਹੈ।

ਖਬਰਾਂ ਦੇ ਮੁਤਾਬਕ, ਇਸ ਅਸਲਾ ਭੰਡਾਰ ਦੇ ...
  


ਦੋ ਮੰਜਿਲਾ ਇਮਾਰਤ ਡਿੱਗੀ, 2 ਦੀ ਮੌਤ, ਕਈ ਲੋਕ ਹਾਲੇ ਵੀ ਮਲਬੇ ਵਿੱਚ ਫਸੇ
07.08.16 - ਪੀ ਟੀ ਟੀਮ

ਮੁੰਬਈ ਦੇ ਭਿਵੰਡੀ ਇਲਾਕੇ ਵਿੱਚ ਐਤਵਾਰ ਸਵੇਰੇ ਦੋ ਮੰਜਿਲਾ ਇਮਾਰਤ ਡਿੱਗ ਗਈ। ਇਮਾਰਤ ਦੇ ਡਿੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਚਾਰ ਲੋਗ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ। ਕਿਹਾ ਜਾ ਰਿਹਾ ਹੈ ਕਿ ਮਲਬੇ ਵਿੱਚ ਹਾਲੇ ਵੀ 8 ਲੋਕ ਫਸੇ ਹੋਏ ...
  


ਭਾਰੀ ਮੀਂਹ ਕਾਰਣ ਮੁੰਬਈ-ਗੋਆ ਹਾਈਵੇ ਉੱਤੇ ਪੁੱਲ ਡਿੱਗਿਆ, 2 ਬੱਸਾਂ ਰੁੜ੍ਹੀਆਂ, 22 ਲੋਕ ਲਾਪਤਾ
03.08.16 - ਪੀ ਟੀ ਟੀਮ

ਮਹਾਰਾਸ਼ਟਰ ਦੇ ਮਹਾਡ ਵਿੱਚ ਬਣਿਆ ਮੁੰਬਈ-ਗੋਆ ਹਾਈਵੇ ਪੁੱਲ ਭਾਰੀ ਮੀਂਹ ਦੇ ਕਾਰਣ ਅੱਸੀ ਫੀਸਦੀ ਤੱਕ ਟੁੱਟ ਕੇ ਡਿੱਗ ਗਿਆ। ਮੁੰਬਈ ਤੋਂ ਕਰੀਬ 175 ਕਿਲੋਮੀਟਰ ਦੂਰ ਹੋਏ ਇਸ ਹਾਦਸੇ ਤੋਂ ਬਾਅਦ ਮੁੰਬਈ-ਗੋਆ ਹਾਈਵੇ ਦੇ ਦੋਵੇਂ ਪਾਸੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ।

ਮੰਨਿਆ ਜਾ ਰਿਹਾ ਹੈ ਕਿ ਸਾਵਿਤਰੀ ...
  


ਰੇਪ ਦੇ ਇਲਜ਼ਾਮ ਤੋਂ ਬੇਦਾਗ ਬਰੀ ਹੋਏ ਸ਼ਖਸ ਨੇ ਸਵੈ-ਇੱਛੁਕ ਮੌਤ ਦੀ ਮੰਗੀ ਇਜਾਜ਼ਤ
01.08.16 - ਪੀ ਟੀ ਟੀਮ

ਬਲਾਤਕਾਰ ਦੇ ਝੂਠੇ ਇਲਜ਼ਾਮ ਵਿੱਚ ਸੱਤ ਸਾਲ ਜੇਲ੍ਹ ਵਿੱਚ ਕੱਟ ਕੇ ਆਏ ਮੁੰਬਈ ਸਥਿਤ ਘਾਟਕੋਪਰ ਦੇ ਇੱਕ ਸ਼ਖਸ ਨੇ 200 ਕਰੋੜ ਦਾ ਮੁਆਵਜ਼ਾ ਮੰਗਿਆ ਹੈ। ਉਸਨੇ ਕਿਹਾ ਹੈ ਕਿ ਜੇਕਰ ਉਸਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਸਕਦਾ ਤਾਂ ਉਸ ਨੂੰ ਸਵੈ-ਇੱਛੁਕ ਮੌਤ ਦੀ ਇਜਾਜ਼ਤ ਦਿੱਤੀ ਜਾਵੇ।
 
42 ...
  Load More
TOPIC

TAGS CLOUD

ARCHIVE


Copyright © 2016-2017


NEWS LETTER