ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਮਾਮਲੇ 'ਚ ਹਾਈ ਕੋਰਟ ਨੇ ਦਖਲ ਦੇਣ ਤੋਂ ਕੀਤਾ ਇਨਕਾਰ
ਕਿਹਾ- "ਅਸੀਂ ਆਦੇਸ਼ ਜਾਰੀ ਕਿਵੇਂ ਕਰ ਸਕਦੇ ਹਾਂ"
12.09.18 - ਪੀ ਟੀ ਟੀਮ

ਪੈਟਰੋਲ-ਡੀਜ਼ਲ ਦੀਆਂ ਰੋਜ਼ਾਨਾ ਵੱਧਦੀਆਂ ਕੀਮਤਾਂ ਉੱਤੇ ਰੋਕ ਲਗਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਉੱਤੇ ਦਿੱਲੀ ਹਾਈ ਕੋਰਟ ਨੇ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਹ ਸਰਕਾਰ ਦੀ ਨੀਤੀ ਦਾ ਹਿੱਸਾ ਹੈ ਅਤੇ ਇਸ ਉੱਤੇ ਕੋਰਟ ਕਿਵੇਂ ਆਦੇਸ਼ ਜਾਰੀ ...
  


ਅੱਜ ਨਾ ਜਾਣਾ ਸੈਕਟਰ 17 ਪਲਾਜ਼ਾ, ਕਿਤੇ ਫੇਰ ਨਾ ਨੋਟਬੰਦੀ ਹੋ ਜਾਏ
ਲੋਕਾਂ ਦੀ 'ਮਨ ਕੀ ਬਾਤ'
30.08.18 - ਪੀ ਟੀ ਟੀਮ

ਭਾਰਤ ਭਾਵੇਂ ਕਿੰਨੀ ਵੀ ਤਰੱਕੀ ਕਿਉਂ ਨਾ ਕਰ ਲਵੇ, ਇਨ੍ਹਾਂ ਲੋਕਾਂ ਦੇ ਖਾਨੇ ਗੱਲ ਨਹੀਂ ਪੈਂਦੀ ਕਿਉਂਕਿ ਕਿਤਾਬਾਂ, ਵਿਸ਼ਲੇਸ਼ਣ ਅਤੇ ਦਲੀਲਾਂ ਨੇ ਇਨ੍ਹਾਂ ਦੀ ਸੋਚ 'ਤੇ ਪਰਦਾ ਪਾ ਦਿੱਤਾ ਏ। ਇਨ੍ਹਾਂ ਲੋਕ-ਸਰੋਕਾਰਾਂ ਨਾਲ ਜੁੜ ਕੇ ਵਰ੍ਹੇ ਵਿਹਾ ਚੁੱਕੇ ਲੋਕਤੰਤਰੀ ਮਿਆਰਾਂ ਕਰ ਕੇ ਅੰਨ੍ਹੇ ਹੋਏ ਬੁੱਧੀਜੀਵੀਆਂ ...
  


ਦੇਸ਼ ਵਿੱਚ ਕੰਮ-ਕਾਜੀ ਔਰਤਾਂ ਕਿੰਨੀਆਂ ਸੁਰੱਖਿਅਤ?
ਸਰਵੇ
28.08.18 - ਜਸਵੰਤ ਸਿੰਘ 'ਅਜੀਤ'

ਕੁਝ ਹੀ ਸਮਾਂ ਹੋਇਐ ਹੈ ਕਿ ਭਾਰਤ ਵਿੱਚ ਕੰਮ-ਕਾਜੀ ਔਰਤਾਂ ਕਿੰਨੀਆਂ-ਕੁ ਸੁਰੱਖਿਅਤ ਮੁੱਦੇ ਨੂੰ ਲੈ, ਅਮਰੀਕਾ ਦੀ ਇੱਕ ਪ੍ਰਮੁੱਖ ਰਿਸਰਚ ਸੰਸਥਾ ਸੈਂਟਰ ਫਾਰ ਸਟ੍ਰੈਟਜਿਕ ਐਂਡ ਇੰਟਰਨੈਸ਼ਨਲ ਸਟੱਡੀਜ਼ ਤੇ ਨਾਥਨ ਐਸੋਸੀਏਟਸ ਨੇ ਆਪਸੀ ਸਹਿਯੋਗ ਨਾਲ ਇੱਕ ਸਰਵੇ ਰਿਪੋਰਟ ਤਿਆਰ ਕੀਤੀ ਸੀ, ਜਿਸ ਵਿੱਚ ਸਿੱਕਮ ਨੂੰ ਕੰਮਕਾਜੀ ...
  


ਆਖਿਰ ਕੋਈ ਇਨਸਾਨ ਜਾਨਵਰ ਨਾਲ ਸੈਕਸ ਕਿਉਂ ਕਰਨਾ ਚਾਹੁੰਦਾ ਹੈ?
31.07.18 - ਪੀ ਟੀ ਟੀਮ

ਹਰਿਆਣਾ ਦੇ ਮੇਵਾਤ ਇਲਾਕੇ ਵਿੱਚ ਇੱਕ ਗਰਭਵਤੀ ਬਕਰੀ ਨਾਲ ਸੈਕਸ ਅਤੇ ਉਸ ਤੋਂ ਬਾਅਦ ਬਕਰੀ ਦੀ ਮੌਤ ਦੀ ਖ਼ਬਰ ਅੰਤਰ-ਰਾਸ਼ਟਰੀ ਸੁਰਖੀਆਂ ਵਿੱਚ ਹੈ।

ਮਾਮਲਾ 25 ਜੁਲਾਈ ਦਾ ਹੈ, ਪਰ ਸੁਰਖੀਆਂ ਚਾਰ ਦਿਨਾਂ ਬਾਅਦ ਬਣੀਆਂ। ਮੇਵਾਤ ਪੁਲਿਸ ਦੇ ਬੁਲਾਰੇ ਜਿਤੇਂਦਰ ਕੁਮਾਰ ਦੇ ਮੁਤਾਬਕ ਇਸ ਮਾਮਲੇ ਵਿੱਚ ਐੱਫ.ਆਈ.ਆਰ. ...
  


ਪੰਜਾਬ ਦੀਆਂ ਔਰਤਾਂ ਰਾਤ ਨੂੰ ਇਕੱਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ, ਦਿੱਲੀ ਸਭ ਤੋਂ ਪਿੱਛੇ: ਸਰਵੇ
ਔਰਤਾਂ ਦਾ ਦਮ ਖਮ
23.07.18 - ਜਸਵੰਤ ਸਿੰਘ 'ਅਜੀਤ'

ਭਾਵੇਂ ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਖ਼ਬਰਾਂ ਬਲਾਤਕਾਰ ਦੀਆਂ ਨਾ ਛਪੀਆਂ ਹੋਣ।

ਅਜਿਹੇ ਹੀ ਸਿਰਜੇ ਗਏ ਹੋਏ ਵਾਤਾਵਰਨ ਵਿੱਚ ਹੀ ...
  


52 ਪ੍ਰਤੀਸ਼ਤ ਬਜ਼ੁਰਗ ਹੋ ਰਹੇ ਹਨ ਸ਼ੋਸ਼ਣ ਦਾ ਸ਼ਿਕਾਰ
ਸਰਵੇ ਰਿਪੋਰਟ
23.07.18 - ਜਸਵੰਤ ਸਿੰਘ 'ਅਜੀਤ'

ਦੇਸ਼ ਵਿੱਚ ਬਜ਼ੁਰਗਾਂ ਲਈ ਕੰਮ ਕਰ ਰਹੀ ਸੰਸਥਾ, ਏਜਵੈੱਲ ਰਿਸਰਚ ਐਂਡ ਐਡਵੋਕੇਸੀ ਸੈਂਟਰ ਨੇ ਸੰਯੁਕਤ ਰਾਸ਼ਟਰ ਲਈ ਕੀਤੇ ਗਏ ਸਰਵੇ ਵਿੱਚ ਦੱਸਿਆ ਹੈ ਕਿ ਦੇਸ਼ ਵਿੱਚ 52.4 ਪ੍ਰਤੀਸ਼ਤ ਬਜ਼ੁਰਗਾਂ ਦਾ ਸ਼ੋਸ਼ਣ ਹੁੰਦਾ ਹੈ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਤੇ ਮਾਰ-ਕੁੱਟ ਵੀ ਕੀਤੀ ਜਾਂਦੀ ਹੈ।

...
  


ਇਹ ਦੇਸ਼ ਹੈ ਮੇਰਾ, ਜਿਸ ਵਿੱਚ ਕਰੋੜਪਤੀ ਗਰੀਬ ਨੇ!
ਮਨੀ ਲਾਂਡਰਿੰਗ ਨਾਲ ਸੰਬੰਧਤ ਮਾਮਲਿਆਂ ਵਿੱਚ ਹੋ ਰਿਹਾ ਤੇਜ਼ੀ ਨਾਲ ਵਾਧਾ
23.07.18 - ਜਸਵੰਤ ਸਿੰਘ 'ਅਜੀਤ'

ਭਾਰਤ ਸਰਕਾਰ ਵਲੋਂ 'ਆਯੁਸ਼ਮਾਨ ਭਾਰਤ' ਯੋਜਨਾ ਅਧੀਨ ਪ੍ਰਧਾਨ ਮੰਤਰੀ ਰਾਸ਼ਟਰੀ ਸਵਾਸਥ ਸੁਰੱਖਿਆ ਮਿਸ਼ਨ ਤਹਿਤ ਬੇਘਰਾਂ, ਬੇਸਹਾਰਿਆਂ, ਅਪਾਹਜਾਂ, ਭੂਮੀਹੀਨਾਂ, ਮਜ਼ਦੂਰਾਂ, ਗਰੀਬਾਂ, ਅਨੁਸੂਚਿਤ ਜਾਤੀ, ਜਨਜਾਤੀ ਅਤੇ ਕਮਜ਼ੋਰ ਆਮਦਨ ਵਰਗ ਆਦਿ ਨਾਲ ਸੰਬੰਧਤ ਅਜਿਹੇ ਪਰਿਵਾਰਾਂ, ਜਿਨ੍ਹਾਂ ਦੇ ਨਾਂ ਸਮਾਜਕ ਆਰਥਕ ਜਾਤੀ ਜਨਗਣਨਾ-2011 ਦੀ ਸੂਚੀ ਵਿੱਚ ਦਰਜ ਕੀਤੇ ਗਏ ...
  


ਗਰਲਫ੍ਰੈਂਡ ਨਾਲ ਲਾਈਵ ਚੈਟਿੰਗ ਦੇ ਦੌਰਾਨ ਮੁੰਡੇ ਨੇ ਕੀਤੀ ਖੁਦਕੁਸ਼ੀ
ਕੁੜੀ ਨੇ ਫੋਨ ਕਰਕੇ ਪ੍ਰੇਮੀ ਦੀ ਮਾਂ ਨੂੰ ਦੱਸਿਆ
14.07.18 - ਪੀ ਟੀ ਟੀਮ

ਪੱਛਮ ਬੰਗਾਲ ਦੇ ਨਾਰਥ 24 ਪ੍ਰਗਨਾਸ ਜ਼ਿਲ੍ਹੇ ਵਿੱਚ ਲਾਈਵ ਚੈਟਿੰਗ ਦੇ ਦੌਰਾਨ ਗਰਲਫ੍ਰੈਂਡ ਨਾਲ ਗੱਲਾਂ ਕਰਦੇ ਹੋਏ ਖੁਦਕੁਸ਼ੀ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮੀ ਦੁਆਰਾ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਪ੍ਰੇਮਿਕਾ ਨੇ ਉਸ ਦੀ ਮਾਂ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ...
  


ਮੋਬਾਈਲ 'ਤੇ ਗੱਲ ਕਰਦਿਆਂ ਬਾਈਕ ਚਲਾਉਣ ਕਾਰਨ ਗੁਆਉਣਾ ਪਿਆ ਜਾਨ ਤੋਂ ਹੱਥ
ਵੀਡੀਓ 'ਚ ਵੇਖੋ ਕਿਵੇਂ ਹੋਇਆ ਹਾਦਸਾ
12.07.18 - ਪੀ ਟੀ ਟੀਮ

ਅੱਜ ਭੱਜਦੌੜ ਦੀ ਜ਼ਿੰਦਗੀ ਵਿੱਚ ਲੋਕ ਇੰਨੇ ਵਿਅਸਤ ਹੋ ਗਏ ਹਨ ਕਿ ਡਰਾਈਵਿੰਗ ਕਰਦੇ ਹੋਏ ਵੀ ਫੋਨ ਵਰਤਦੇ ਹੋਏ ਅਕਸਰ ਵੇਖੇ ਜਾਂਦੇ ਹਨ। ਆਪਾਂ ਸਾਰਿਆਂ ਨੇ ਕਦੇ ਨਾ ਕਦੇ ਡਰਾਈਵਿੰਗ ਕਰਦੇ ਹੋਏ ਮੋਬਾਈਲ 'ਤੇ ਗੱਲਾਂ ਜ਼ਰੂਰ ਕੀਤੀਆਂ ਹੋਣਗੀਆਂ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ...
  


ਇੱਕ 'ਮਿਸਡ ਕਾਲ' ਅਤੇ ਬੰਗਾਲ ਤੋਂ ਲੈ ਕੇ ਦਿੱਲੀ ਤਕ ਵਿਕਦੀ ਰਹੀ ਨਾਬਾਲਿਗਾ
ਦੇਹ ਵਪਾਰ ਲਈ ਪੈਕੇਜ ਵਿੱਚ ਹੋਇਆ ਸੌਦਾ
11.07.18 - ਪੀ ਟੀ ਟੀਮ

ਪੱਛਮ ਬੰਗਾਲ ਦੇ ਹਾਵੜਾ ਤੋਂ ਲਾਪਤਾ ਹੋਈ ਨਾਬਾਲਗ ਕੁੜੀ ਦੀ ਤਲਾਸ਼ ਵਿੱਚ ਨਿਕਲੀ ਪੁਲਿਸ ਨੇ ਗਾਜ਼ੀਆਬਾਦ ਤੋਂ ਮੇਰਠ ਤਕ ਫੈਲੇ ਮਨੁੱਖ ਤਸਕਰੀ ਅਤੇ ਦੇਹ ਵਪਾਰ ਦੇ ਕਾਲੇ ਧੰਦੇ ਦਾ ਖੁਲਾਸਾ ਕੀਤਾ ਹੈ। ਨਾਬਾਲਿਗਾ ਦਾ ਪੈਕੇਜ ਵਿੱਚ ਸੌਦਾ ਕੀਤਾ ਗਿਆ ਸੀ ਅਤੇ ਉਸ ਨੂੰ ਬੰਗਾਲ ਤੋਂ ਐੱਨ.ਸੀ.ਆਰ. ...
  Load More
TOPIC

TAGS CLOUD

ARCHIVE


Copyright © 2016-2017


NEWS LETTER