ਮਨੋਰੰਜਨ

Monthly Archives: JULY 2017


ਖਾਸ ਜ਼ਰੂਰਤਾਂ ਵਾਲੇ ਵਰਗ ਨੂੰ ਜ਼ਬਾਨ ਦਿੰਦੀ ਫਿਲਮ: 'ਕੋਸ਼ਿਸ਼'
ਭਾਰਤੀ ਸਿਨੇਮਾ ਵਿੱਚ ਇੱਕ ਮੀਲ ਪੱਥਰ
24.07.17 - ਕੁਲਦੀਪ ਕੌਰ

ਸਾਲ 1972 ਵਿੱਚ ਆਈ ਫਿਲਮ 'ਕੋਸ਼ਿਸ਼' ਕਈ ਪੱਖਾਂ ਤੋਂ ਮਹੱਤਵਪੂਰਨ ਫਿਲਮ ਹੈ। ਇਹ ਫਿਲਮ ਮੁੱਖ ਰੂਪ ਵਿੱਚ ਸੰਜੀਵ ਕੁਮਾਰ ਅਤੇ ਜਯਾ ਭਾਦੁੜੀ ਦੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ ਪਰ ਫਿਲਮ ਆਪਣੇ ਨਿਵੇਕਲੇ ਵਿਸ਼ੇ ਅਤੇ ਸਮਾਜਿਕ ਸੁਨੇਹੇ ਦੇ ਕਾਰਨ ਭਾਰਤੀ ਸਿਨੇਮਾ ਵਿੱਚ ਇੱਕ ਮੀਲ ਪੱਥਰ ਦੀ ਨਿਆਂਈ ...
  


ਨਿਊਜ਼ੀਲੈਂਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਇਸ ਵਾਰ ਸ਼ਾਮਲ ਹਨ ਤਿੰਨ ਭਾਰਤੀ ਫਿਲਮਾਂ
ਫਿਲਮ ਮੇਲਾ 14 ਜੁਲਾਈ-6 ਅਗਸਤ
18.07.17 - ਹਰਜਿੰਦਰ ਸਿੰਘ ਬਸਿਆਲਾ

ਔਕਲੈਂਡ 'ਚ ਚੱਲ ਰਹੇ ਨਿਊਜ਼ੀਲੈਂਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਇਸ ਵਾਰ ਤਿੰਨ ਭਾਰਤੀ ਫਿਲਮਾਂ 'ਹੋਟਲ ਸਲਵੇਸ਼ਨ', 'ਨਿਊਟਨ' ਅਤੇ 'ਐੱਨ ਇਨਸਿਗਨੀਫਿਕੈਂਟ ਮੈਨ' ਵਿਖਾਈਆਂ ਜਾ ਰਹੀਆਂ ਹਨ।

'ਹੋਟਲ ਸਲਵੇਸ਼ਨ' 26 ਜੁਲਾਈ ਨੂੰ 2 ਵਜੇ ਅਤੇ 29 ਜੁਲਾਈ ਨੂੰ 3.45 ਵਜੇ ਔਕਲੈਂਡ ਦੇ ਏ.ਐੱਸ.ਬੀ. ਵਾਟਰ ਫਰੰਟ ਥੀਏਟਰ ਵਿਖੇ ਵਿਖਾਈ ਜਾਏਗੀ ਜਦ ...
  


ਸੁਨਹਿਰੀ ਪਰਦੇ 'ਤੇ ਕਵਿਤਾ ਨੂੰ ਜ਼ਿੰਦਾ ਕਰਦਾ ਫ਼ਿਲਮਸਾਜ਼: ਗੁੁਲਜ਼ਾਰ
15.07.17 - ਕੁਲਦੀਪ ਕੌਰ

ਗੁੁਲਜ਼ਾਰ ਕਵੀ ਹਨ। ਉਨ੍ਹਾਂ ਦੁਆਰਾ ਨਿਰਦੇਸ਼ਿਤ ਫ਼ਿਲਮਾਂ ਦੀ ਸੁਰ ਕਾਵਿਮਈ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਬੰਗਾਲੀ ਸਾਹਿਤ 'ਤੇ ਆਧਾਰਿਤ ਹਨ। ਗੁਲਜ਼ਾਰ ਦੀ ਪਹਿਲੀ ਫ਼ਿਲਮ 'ਮੇਰੇ ਅਪਨੇ' ਦਾ ਗਾਣਾ 'ਕੋਈ ਹੋਤਾ ਜਿਸ ਕੋ ਅਪਨਾ, ਹਮ ਅਪਨਾ ਕਹਿ ਲੇਤੇ ਯਾਰੋ, ਪਾਸ ਨਹੀਂ ਤੋਂ ਦੂਰ ਹੀ ਹੋਤਾ ਲੇਕਿਨ ...
  


ਰਾਜਸਥਾਨ ਦੇ ਰੇਤੀਲੇ ਜੀਵਨ ਵਿੱਚੋਂ ਝਰਦੀ ਕਵਿਤਾ: ਫ਼ਿਲਮ 'ਲੇਕਿਨ'
ਗੁਲਜ਼ਾਰ ਦੁਆਰਾ ਨਿਰਦੇਸ਼ਿਤ ਭੂਤ ਕਹਾਣੀ
07.07.17 - ਕੁਲਦੀਪ ਕੌਰ

1991 ਵਿੱਚ ਆਈ ਫ਼ਿਲਮ 'ਲੇਕਿਨ' ਗੁਲਜ਼ਾਰ ਦੁਆਰਾ ਨਿਰਦੇਸ਼ਿਤ ਭੂਤ ਕਹਾਣੀ ਹੈ। ਗੁਲਜ਼ਾਰ ਨੇ ਇਸ ਫ਼ਿਲਮ ਦੀ ਪਟਕਥਾ ਇੱਕ ਲੋਕ-ਕਥਾ ਤੋਂ ਪ੍ਰਭਾਵਿਤ ਹੋ ਕੇ ਲਿਖੀ। ਇਸੇ ਲੋਕ-ਕਥਾ ਨੂੰ ਆਧਾਰ ਬਣਾ ਕੇ ਪਹਿਲਾਂ ਰਬਿੰਦਰਨਾਥ ਟੈਗੋਰ ਵੀ ਇੱਕ ਕਹਾਣੀ ਲਿਖ ਚੁਕੇ ਸਨ।

ਭਾਰਤੀ ਸਿਨੇਮਾ ਵਿੱਚ ਭੂਤਾਂ-ਪ੍ਰੇਤਾਂ 'ਤੇ ਅਨੇਕਾਂ ਫਿਲਮਾਂ ...
  


ਪੂਰੇ ਮੁਲਕ ਦੁਆਰਾ ਕੀਤੇ ਕਤਲ ਦੀ ਚਸ਼ਮਦੀਦ ਫ਼ਿਲਮ 'ਏਕ ਡਾਕਟਰ ਦੀ ਮੌਤ'
ਟੈਸਟ ਟਿਊਬ ਬੇਬੀ ਪੈਦਾ ਕਰਨ ਦੀ ਮਹਤੱਵਪੂਰਨ ਖੋਜ 'ਤੇ ਅਧਾਰਿਤ
06.07.17 - ਕੁਲਦੀਪ ਕੌਰ

1991 ਵਿਚ ਆਈ ਫ਼ਿਲਮ 'ਏਕ ਡਾਕਟਰ ਦੀ ਮੌਤ' ਨਿਰਦੇਸ਼ਕ ਤਪਨ ਸਿਨਹਾ ਦੀ ਆਖਰੀ ਫ਼ਿਲਮ ਸੀ। ਇਹ ਫ਼ਿਲਮ ਇੱਕ ਬੰਗਾਲੀ ਡਾਕਟਰ ਦੁਆਰਾ ਟੈਸਟ ਟਿਊਬ ਬੇਬੀ ਪੈਦਾ ਕਰਨ ਦੀ ਮਹਤੱਵਪੂਰਨ ਖੋਜ ਕਰਨ ਤੋਂ ਬਾਅਦ ਉਸ ਨਾਲ ਵਾਪਰੀਆਂ ਤ੍ਰਾਸਦੀਆਂ ਨੂੰ ਮੁਲਕ ਦੇ ਆਵਾਮ ਦੀ ਕਚਹਿਰੀ ਵਿੱਚ ਪੇਸ਼ ਕਰਦੀ ਫ਼ਿਲਮ ...
  


ਜੀ.ਐੱਸ.ਟੀ. ਨਾਲ ਕੀ ਵਧੇਗਾ ਫਿਲਮਾਂ ਦੀ ਪਾਇਰੇਸੀ ਦਾ ਬਾਜ਼ਾਰ?
01.07.17 - ਪੀ ਟੀ ਟੀਮ

ਜੀ.ਐੱਸ.ਟੀ. ਨੂੰ ਲੈ ਕੇ ਫਿਲਮਾਂ ਦੇ ਸ਼ੌਕੀਨ ਵੀ ਪ੍ਰੇਸ਼ਾਨ ਹਨ ਕਿ ਇਸ ਦੇ ਬਾਅਦ ਮੂਵੀ ਦੇਖਣ ਲਈ ਉਨ੍ਹਾਂ ਦੀ ਜੇਬ ਕਿੰਨੀ ਕਟੇਗੀ। ਜਿੱਥੇ ਬਾਲੀਵੁੱਡ ਫਿਲਮਾਂ ਬਣਾਉਣ ਵਿੱਚ ਲਾਗਤ ਵੱਧਣ ਦੀ ਗੱਲ ਤੋਂ ਚਿੰਤਿਤ ਹੈ, ਉਥੇ ਹੀ ਬਾਲੀਵੁੱਡ ਫੈਂਸ ਨੂੰ ਟੈਂਸ਼ਨ ਹੈ ਕਿ ਮਨਪਸੰਦ ਅਦਾਕਾਰ ਦੀ ...
  TOPIC

TAGS CLOUD

ARCHIVE


Copyright © 2016-2017


NEWS LETTER