ਮਨੋਰੰਜਨ

Monthly Archives: JUNE 2017


'ਸੀਨੇ ਮੇਂ ਜਲਨ, ਆਂਖ ਮੇਂ ਤੂਫਾਨ ਸਾ ਕਿਊਂ ਹੈ' ਨੂੰ ਚਿਤਰਦੀ ਫ਼ਿਲਮ 'ਗਮਨ'
30.06.17 - ਕੁਲਦੀਪ ਕੌਰ

ਫ਼ਿਲਮ 'ਗਮਨ' ਸੰਨ 1978 ਵਿੱਚ ਰਿਲੀਜ਼ ਹੋਈ। ਇਸ ਦੇ ਨਿਰਦੇਸ਼ਕ ਮੁਜ਼ੱਫਰ ਅਲੀ ਸਨ। ਮੁਜ਼ੱਫਰ ਅਲੀ ਨਾ ਸਿਰਫ ਫ਼ਿਲਮਸਾਜ਼ ਹਨ ਬਲਕਿ ਨਿਪੁੰਨ ਫੈਸ਼ਨ ਡਿਜ਼ਾਈਨਰ, ਚਿੱਤਰਕਾਰ, ਕਵੀ, ਸਮਾਜ ਸੇਵੀ ਵੀ ਹਨ। ਉਨ੍ਹਾਂ ਦੀਆਂ ਫਿਲਮਾਂ ਵਿੱਚੋਂ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਪੜ੍ਹਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ, 'ਮੇਰੀਆਂ ਸਾਰੀਆਂ ...
  


ਅਜੇ ਦੇਵਗਨ ਦੀ ਵਜ੍ਹਾ ਨਾਲ ਨਹੀਂ ਹੋਇਆ ਮੇਰਾ ਵਿਆਹ: ਤੱਬੂ
'ਮੈਨੂੰ ਉਮੀਦ ਹੈ ਅਜੇ ਨੂੰ ਇਸ ਗੱਲ ਦਾ ਪਛਤਾਵਾ ਹੋਵੇਗਾ'
30.06.17 - ਪੀ ਟੀ ਟੀਮ

ਆਪਣੇ ਬਿਹਤਰੀਨ ਅਭਿਨੈ ਲਈ ਜਾਣੀ ਜਾਂਦੀ ਅਦਾਕਾਰਾ ਤੱਬੂ ਜਲਦੀ ਹੀ ਰੋਹਿਤ ਸ਼ੈੱਟੀ ਦੀ ਫਿਲ‍ਮ 'ਗੋਲਮਾਲ ਅਗੇਨ' ਵਿੱਚ ਫਿਰ ਤੋਂ ਕਾਮੇਡੀ ਕਰਦੇ ਹੋਏ ਨਜ਼ਰ ਆਉਣ ਵਾਲੀ ਹੈ। ਇਸ ਫਿਲ‍ਮ ਵਿੱਚ ਤੱਬੂ ਇੱਕ ਵਾਰ ਫਿਰ ਅਜੇ ਦੇਵਗਨ ਦੇ ਨਾਲ ਨਜ਼ਰ ਆਉਣ ਵਾਲੀ ਹੈ। ਤੱਬੂ ਨੇ ਹੁਣ ਤੱਕ ...
  


ਹਾਸਿਆਂ ਦਾ ਖੱਟਾ-ਮਿੱਠਾ 'ਅੰਗੂਰ'
26.06.17 - ਕੁਲਦੀਪ ਕੌਰ

ਭਾਰਤੀ ਸਿਨੇਮਾ ਵਿੱਚ ਕਾਮੇਡੀ ਫ਼ਿਲਮਾਂ ਦੀ ਗਿਣਤੀ ਉਗਲਾਂ 'ਤੇ ਗਿਣਨ ਯੋਗ ਹੈ। ਫ਼ਿਲਮ 'ਜਾਨੇ ਭੀ ਦੋ ਯਾਰੋ' ਨੇ ਕਾਮੇਡੀ ਦੇ ਨਵੇਂ ਮਿਆਰ ਤੈਅ ਕੀਤੇ। ਇਸ ਫ਼ਿਲਮ ਨੇ ਸਾਬਿਤ ਕਰ ਦਿੱਤਾ ਕਿ ਹਾਸਰਸ ਵੀ ਗੰਭੀਰ ਵਿਅੰਗ ਦੀ ਸ਼ਕਲ ਵਿੱਚ ਆਵਾਮ ਦੇ ਸਰੋਕਾਰਾਂ ਨੂੰ ਜ਼ਬਾਨ ਦੇ ਸਕਦਾ ...
  


ਸ਼ਾਹਿਦ ਕਪੂਰ ਨੇ ਛੱਡਿਆ ਘਰ, ਹੋਟਲ ਵਿੱਚ ਹੋਏ ਸ਼ਿਫਟ
ਪਤਨੀ ਅਤੇ ਬੇਟੀ ਨੂੰ ਛੱਡ ਕੇ ਰਹਿ ਰਹੇ ਹਨ ਹੋਟਲ 'ਚ
24.06.17 - ਪੀ ਟੀ ਟੀਮ

ਐਕਟਰ ਸ਼ਾਹਿਦ ਕਪੂਰ ਜੁਹੂ ਦਾ ਆਪਣਾ ਘਰ ਛੱਡ ਕੇ ਗੋਰੇਗਾਂਵ ਦੇ ਫਾਈਵ ਸਟਾਰ ਹੋਟਲ ਵਿੱਚ ਸ਼ਿਫਟ ਹੋ ਗਏ ਹਨ। ਪਤਨੀ ਮੀਰਾ ਅਤੇ ਬੇਟੀ ਮੀਸ਼ਾ ਨੂੰ ਛੱਡ ਕੇ ਸ਼ਾਹਿਦ ਗੋਰੇਗਾਂਵ ਦੇ ਇੱਕ ਹੋਟਲ 'ਚ ਰਹਿ ਰਹੇ ਹਨ। ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਉਨ੍ਹਾਂ ਦੀ ਆਪਣੀ ਪਤਨੀ ਮੀਰਾ ...
  


ਕਪਿਲ ਸ਼ਰਮਾ ਦੇ ਸ਼ੋ ਉੱਤੇ ਹੋਵੇਗਾ ਕ੍ਰਿਸ਼‍ਣਾ ਅਭਿਸ਼ੇਕ, ਸੁਨੀਲ ਗਰੋਵਰ ਅਤੇ ਟੀਮ ਦੇ ਨਵੇਂ ਸ਼ੋ ਦਾ ਪ੍ਰਮੋਸ਼ਨ
22.06.17 - ਪੀ ਟੀ ਟੀਮ

ਕਪਿਲ ਸ਼ਰਮਾ ਤੋਂ ਰੁੱਸੀ ਹੋਈ ਉਨ੍ਹਾਂ ਦੀ ਟੀਮ ਦੇ ਲੋਕ ਜਲ‍ਦ ਹੀ, ਕਪਿਲ ਦੇ ਪ੍ਰਤੀਦਵੰਦੀ ਕ੍ਰਿਸ਼‍ਣਾ ਅਭਿਸ਼ੇਕ ਦੇ ਨਾਲ ਇੱਕ ਨਵਾਂ ਕਾਮੇਡੀ ਸ਼ੋ ਕਰਦੇ ਨਜ਼ਰ ਆਉਣਗੇ। ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਸਨ ਕਿ ਕਪਿਲ ਸ਼ਰਮਾ ਦਾ ਇਹ ਸ਼ੋ ਇੱਕ ਵਾਰ ਫਿਰ ਆਫਏਅਰ ਹੋ ਸਕਦਾ ...
  


ਬਾਬਰੀ ਮਸਜਿਦ ਢਾਹੁਣ ਦੇ ਸਮਿਆਂ ਦੀ ਦਹਿਸ਼ਤ ਦੀ ਪੇਸ਼ਕਾਰੀ 'ਨਸੀਮ'
21.06.17 - ਕੁਲਦੀਪ ਕੌਰ

ਨਸੀਮ ਦਾ ਸ਼ਬਦੀ ਅਰਥ ਹੈ, 'ਸਵੇਰ ਦੀ ਤਾਜ਼ੀ ਹਵਾ'। ਇਹ ਫ਼ਿਲਮ ਇਸ ਲਈ ਮਹਤੱਵਪੂਰਨ ਹੈ ਕਿ ਇਸ ਨੂੰ ਬਣਾਉਣ ਤੋਂ ਬਾਅਦ ਸਈਅਦ ਅਖਤਰ ਮਿਰਜ਼ਾ ਫਿਲਮਸਾਜ਼ੀ ਤੋਂ ਕਿਨਾਰਾ ਕਰਕੇ ਲੇਖਣ ਵੱਲ ਆ ਗਏ। ਫ਼ਿਲਮ 'ਨਸੀਮ' 1995 ਵਿੱਚ ਰਿਲੀਜ਼ ਹੋਈ। ਇਸ ਫ਼ਿਲਮ ਤੋਂ ਬਾਅਦ ਸਈਅਦ ਅਖਤਰ ਮਿਰਜ਼ਾ ...
  


ਅਕਸ਼ੇ ਕੁਮਾਰ ਨਿਭਾਉਣਗੇ ਪੀ.ਐੱਮ. ਮੋਦੀ ਦਾ ਕਿਰਦਾਰ
21.06.17 - ਪੀ ਟੀ ਟੀਮ

ਬਾਲੀਵੁੱਡ ਦੇ ਖਿਲਾੜੀ ਕਹੇ ਜਾਣ ਵਾਲੇ ਅਕਸ਼ੇ ਕੁਮਾਰ ਦੀ ਫਿਲਮ 'ਟਾਇਲੇਟ: ਏਕ ਪ੍ਰੇਮ ਕਥਾ' ਛੇਤੀ ਹੀ ਪਰਦੇ ਉੱਤੇ ਧਮਾਲ ਮਚਾਉਣ ਆ ਰਹੀ ਹੈ। ਅਕਸ਼ੇ ਇਨ੍ਹੀਂ ਦਿਨੀਂ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਜੁਟੇ ਹੋਏ ਹਨ। ਹਾਲ ਹੀ ਵਿੱਚ ਇਸ ਨੂੰ ਲੈ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ...
  


ਸਧਾਰਣ ਬੰਦਿਆਂ ਦੀ ਨਾਬਰੀ ਤੇ ਰੰਜ਼ ਦੀ ਫ਼ਿਲਮ 'ਸਲੀਮ ਲੰਗੜੇ ਪੇ ਮਤ ਰੋ'
ਯਥਾਰਥਕ ਪੇਸ਼ਕਾਰੀ ਨਾਲ ਕੀਲਦੀ ਫ਼ਿਲਮ
20.06.17 - ਕੁਲਦੀਪ ਕੌਰ

ਫ਼ਿਲਮ 'ਸਲੀਮ ਲੰਗੜੇ ਪੇ ਮਤ ਰੋ' ਆਪਣੀ ਸਾਦਗੀ ਤੇ ਗਲੀਆਂ-ਮਹੁੱਲਿਆਂ ਦੀ ਯਥਾਰਥਕ ਪੇਸ਼ਕਾਰੀ ਨਾਲ ਤੁਹਾਨੂੰ ਕੀਲਦੀ ਹੈ। ਇਹ ਫ਼ਿਲਮ ਜਮਹੂਰੀ ਨਾਟਕਕਾਰ ਸਫਦਰ ਹਾਸ਼ਮੀ ਦੀ ਮਿੱਠੀ ਯਾਦ ਨੂੰ ਸਮਰਪਿਤ ਸੀ। ਸਈਅਦ ਅਖਤਰ ਮਿਰਜ਼ਾ ਇਸ ਫ਼ਿਲਮ ਰਾਹੀਂ ਸਲੀਮ ਨਾਮ ਦੇ ਮੁਸਲਿਮ ਮੁੰਡੇ ਦੀ ਜ਼ਿੰਦਗੀ ਦੀ ਨਬਜ਼ ਪਕੜਦਾ ...
  


ਨਿਆਂ-ਪ੍ਰਬੰਧ ਦੇ ਖਾਸੇ ਦੀਆਂ ਪਰਤਾਂ ਉਘਾੜਦੀ ਫ਼ਿਲਮ 'ਮੋਹਨ ਜੋਸ਼ੀ ਹਾਜ਼ਿਰ ਹੋ!'
ਫ਼ਿਲਮ ਦੀ ਪੂਰੀ ਪਟਕਥਾ ਭਾਰਤੀ ਨਿਆਂ-ਪ੍ਰਬੰਧ ਦਾ ਹੀਜ਼-ਪਿਆਜ਼ ਫਰੋਲਣ ਦੇ ਇਰਦ-ਗਿਰਦ ਘੁੰਮਦੀ ਹੈ।
19.06.17 - ਕੁਲਦੀਪ ਕੌਰ

ਫ਼ਿਲਮ 'ਮੋਹਨ ਜੋਸ਼ੀ ਹਾਜ਼ਿਰ ਹੋ!' ਵਿੱਚ ਬਜ਼ੁਰਗ ਦੰਪਤੀ ਦੀ ਭੂਮਿਕਾ ਵਿੱਚ ਹੰਢੇ-ਵਰਤੇ ਕਲਾਕਾਰ ਭੀਸ਼ਮ ਸ਼ਾਹਨੀ ਅਤੇ ਦੀਨਾ ਪਾਠਕ ਸਨ। ਫ਼ਿਲਮ ਦੀ ਕਹਾਣੀ ਅਨੁਸਾਰ ਇਹ ਬਜ਼ੁਰਗ ਦੰਪਤੀ ਬੰਬਈ ਦੀ ਇੱਕ ਪੁਰਾਣੀ ਚਾਲ ਵਿੱਚ ਰਹਿੰਦੇ ਹਨ ਅਤੇ ਚਾਲ ਦੀਆਂ ਮਾੜੀਆਂ ਹਾਲਤਾਂ ਲਈ ਪ੍ਰਾਪਰਟੀ ਡੀਲਰ ਕੁੰਦਨ ਕਪਾਡੀਆ (ਅਮਜਦ ...
  


ਅਲਬਰਟ ਪਿੰਟੋ ਦੇ ਗੁੱਸੇ ਨੂੰ ਜ਼ਬਾਨ ਦਿੰਦਾ ਸਈਅਦ ਅਖਤਰ ਮਿਰਜ਼ਾ
18.06.17 - ਕੁਲਦੀਪ ਕੌਰ

ਫਿਲਮਸਾਜ਼ ਸਈਅਦ ਅਖਤਰ ਮਿਰਜ਼ਾ ਦੀ ਚਰਚਾ ਉਨ੍ਹਾਂ ਦੀਆਂ ਫ਼ਿਲਮਾਂ ਦੇ ਅਜੀਬੋ-ਗਰੀਬ ਨਾਮਾਂ ਕਰਕੇ ਹੁੰਦੀ ਰਹੀ ਹੈ। 'ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ' (1978), 'ਅਲਬਰਟ ਪਿੰਟੋ ਕੋ ਗੁੱਸਾ ਕਿਊਂ ਆਤਾ ਹੈ?' (1980), 'ਸਲੀਮ ਲੰਗੜੇ ਪੇ ਮਤ ਰੋ' (1989), ਅਤੇ 'ਮੋਹਨ ਜੋਸ਼ੀ ਹਾਜ਼ਿਰ ਹੋ!' (1984) ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਮਿਰਜ਼ਾ ਫ਼ਿਲਮ ਬਣਾਉਣ ਨੂੰ ...
  



Load More
TOPIC

TAGS CLOUD

ARCHIVE


Copyright © 2016-2017










NEWS LETTER