ਮਨੋਰੰਜਨ

Monthly Archives: MARCH 2018


ਗਾਇਕ ਸਿੱਪੀ ਗਿੱਲ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ
29.03.18 - ਪੀ ਟੀ ਟੀਮ

ਵੀਰਵਾਰ ਨੂੰ ਨਵਾਂਸ਼ਹਿਰ ਵਿਖੇ ਪੰਜਾਬ ਪੁਲਿਸ ਨੂੰ ਗਾਇਕ ਸਿੱਪੀ ਗਿੱਲ ਖਿਲਾਫ ਸ਼ਿਕਾਇਤ ਕੀਤੀ ਗਈ। ਆਰ.ਟੀ.ਆਈ. ਐਕਟੀਵਿਸਟ ਪਰਵਿੰਦਰ ਸਿੰਘ ਕਿੱਤਣਾ ਵੱਲੋਂ ਅਸ਼ਲੀਲ ਗਾਣਾ ਗਾਉਣ ਕਾਰਨ ਸਿੱਪੀ ਗਿੱਲ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ।

ਇਹ ਮੰਗ ਸਿੱਪੀ ਗਿੱਲ ਵੱਲੋਂ ਦੋ ਸਾਲ ਪਹਿਲਾਂ ਗਾਏ ਗਏ ਗਾਣੇ ...
  


ਅਾਖਿਰ ਟੁੱਟ ਗੲੀ ਵਡਾਲੀ ਭਰਾਵਾਂ ਦੀ ਜੋੜੀ...
ਸੂਫ਼ੀਅਾਨਾ ਤੇ ਮਿਅਾਰੀ ਗਾੲਿਕੀ ਦੇ ਸ਼ੈਦਾੲੀਅਾਂ ਨੂੰ ਵੱਡਾ ਘਾਟਾ
09.03.18 - ਪੀ ਟੀ ਟੀਮ

ਸੂਫ਼ੀ ਗਾਇਕੀ ਦੇ ਇਕ ਹੋਰ ਸ਼ਾਗਿਰਦ ਵਡਾਲੀ ਭਰਾਵਾਂ 'ਚੋਂ ਛੋਟੇ ਪਿਆਰੇ ਲਾਲ ਵਡਾਲੀ ਚਲੇ ਗਏ। ਉਨ੍ਹਾਂ ਆਪਣਾ ਆਖਰੀ ਸਾਹ ਸ਼ੁੱਕਰਵਾਰ ਸਵੇਰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟ ਹਸਪਤਾਲ 'ਚ ਲਿਆ। ਵੀਰਵਾਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾੲਿਅਾ ਗਿਅਾ ਸੀ। ਉਹ 75 ਸਾਲ ਦੇ ...
  


ਖੂਬਸੂਰਤੀ ਦੀ ਧਾਰਨਾ 'ਤੇ ਕਟਾਕਸ਼ ਕਰਦੀ ਫਿਲਮ: ਖੂਬਸੂਰਤ
ਫਿਲਮ
02.03.18 - ਕੁਲਦੀਪ ਕੌਰ

ਖੂਬਸੂਰਤੀ ਦੀ ਧਾਰਨਾ 'ਤੇ ਸਦੀਆਂ ਤੋਂ ਬਹਿਸ ਜਾਰੀ ਹੈ। ਦੁਨੀਆਂ ਇੰਨੀ ਜ਼ਿਆਦਾ ਰੰਗ-ਬਿਰੰਗੀ ਹੈ ਕਿ ਖੂਬਸੂਰਤੀ ਦਾ ਕੋਈ ਆਲਮੀ ਮਿਆਰ ਜਾਂ ਪੈਮਾਨਾ ਤੈਅ ਕਰਨ ਦਾ ਯਤਨ ਆਪਣੇ-ਆਪ ਵਿੱਚ ਹਾਸੋ-ਹੀਣਾ ਭਾਸਦਾ ਹੈ। ਖੂਬਸੂਰਤੀ ਬਾਰੇ ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ 'ਕੰਮ ਪਿਆਰਾ ਹੈ, ਚੰਮ ਨਹੀਂ'। ਜੇਕਰ ...
  TOPIC

TAGS CLOUD

ARCHIVE


Copyright © 2016-2017


NEWS LETTER