ਮਨੋਰੰਜਨ

Monthly Archives: MARCH 2016


ਖੁਸ਼ੀਆਂ ਅਤੇ ਜ਼ਿੰਦਾਦਿਲੀ ਦਾ ਦਿਨ : ਇੱਕ ਅਪ੍ਰੈਲ
31.03.16 - ਵਿਸ਼ਵਜੀਤ ਸਿੰਘ

'ਅਪ੍ਰੈਲ ਫੂਲਸ ਡੇ' ਸਾਲ ਦਾ ਸਭ ਤੋਂ ਅਨੋਖਾ ਦਿਨ ਹੁੰਦਾ ਹੈ। ਹਾਲਾਂਕਿ ਇਹ ਕਿਵੇਂ ਅਤੇ ਕਿਥੋਂ ਸ਼ੁਰੂ ਹੋਇਆ, ਇਹ ਅੱਜੇ ਤੱਕ ਨਹੀਂ ਪਤਾ ਲਗ ਸਕਿਆ। ਪਰ ਹਰ ਸਾਲ 1 ਅਪ੍ਰੈਲ ਨੂੰ ਇਹ ਦਿਨ ਮਨਾਇਆ ਜਾਂਦਾ ਹੈ
 
ਲੋਕ ਇਸ ਦਿਨ ਆਪਸ 'ਚ ਹਾਸਾ-ਠੱਠਾ ਕਰਦੇ ਹਨ ਅਤੇ ਖੱਟੀਆਂ-ਮਿਠੀਆਂ ਅਫਵਾਹਾਂ ਉਡਾਉਂਦੇ ...
  


ਸਮਾਜਿਕ ਮੁੱਦਿਆਂ ਦੀ ਤਰਜਮਾਨੀ ਕਰਦਾ 1930 ਦੇ ਦਹਾਕੇ ਦਾ ਸਿਨੇਮਾ
30.03.16 - ਕੁਲਦੀਪ ਕੌਰ

ਸ਼ੁਰੂਆਤੀ ਦੌਰ ਤੋਂ ਹੀ ਭਾਰਤੀ ਸਿਨੇਮਾ ਬਿਰਤਾਂਤਕ ਤੌਰ ਤੇ ਹਾਲੀਵੁੱਡ ਅਤੇ ਬਿ੍ਰਟਿਸ਼ ਸਿਨੇਮਾ ਤੋਂ ਪ੍ਰਭਾਵਿਤ ਰਿਹਾ ਹੈ। ਇਸਦੇ ਬਾਵਜੂਦ ਵਿਸ਼ਾ-ਵਸਤੂ ਦੇ ਤੌਰ ’ਤੇ ਇਤਿਹਾਸ-ਮਿਥਿਹਾਸ, ਸਮਾਜਿਕ ਹਾਲਾਤ ਅਤੇ ਰਾਸ਼ਟਰਵਾਦ ਨੇ ਵੱਡੇ ਪੱਧਰ ਤੇ ਫ਼ਿਲਮਸਾਜਾਂ ਨੂੰ ਪ੍ਰਭਾਵਿਤ ਕੀਤਾ ਹੈ। 1913 ਵਿੱਚ ਬਣੀ ‘ਰਾਜਾ ਹਰੀਸ਼ਚੰਦਰ’ ਜਿੱਥੇ ਮਾਨਵੀ-ਮੁੱਲਾਂ ਅਤੇ ...
  


ਆਮਿਰ ਬਾਲੀਵੁੱਡ ਦੇ ਇਕੱਲੇ ਖਾਨ, ਜਿਨ੍ਹਾਂ ਕੋਲ ਨਹੀਂ ਹੈ ਕੋਈ ਇਸ਼ਤਿਹਾਰ
29.03.16 - ਪੀ.ਟੀ. ਟੀਮ

ਆਮਿਰ ਖਾਨ ਨੂੰ ਅਸਹਿਣਸ਼ੀਲਤਾ ’ਤੇ ਦਿੱਤਾ ਗਿਆ ਬਿਆਨ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਬ੍ਰਾਂਡਜ਼ ਨੇ ਆਪਣੇ ਵਿਗਿਆਪਨ ਕਰਨ ਤੋਂ ਹਟਾ ਦਿੱਤਾ ਹੈ। ਜਾਣੀ-ਪਹਿਚਾਣੀ ਈ-ਕਮਰਸ ਕੰਪਨੀ ਸਨੈਪਡੀਲ, ਜਿਸ ਦੇ ਉਹ ਬ੍ਰਾਂਡ ਅੰਬੈੱਸਡਰ ਸੀ, ਨੇ ਵੀ ਹੁਣ ਉਨ੍ਹਾਂ ਤੋਂ ਕਿਨਾਰਾ ਕਰ ਲਿਆ। ਕੁੱਲ ...
  


ਨਿਦਾ ਫ਼ਾਜਲੀ ਨੂੰ ਮੌਤ ਤੋਂ ਬਾਅਦ ਮਿਲੇਗਾ ਮੌਲਾਨਾ ਅਬਦੁਲ ਕਲਾਮ ਆਜ਼ਾਦ ਅਵਾਰਡ
28.03.16 - ਪੀ ਟੀ ਟੀਮ

ਉੱਤਰ ਪ੍ਰਦੇਸ਼ ਵਿੱਚ ਉਰਦੂ ਅਕਾਦਮੀ ਨੇ ਸਾਲ 2015 ਦੇ ਪੁਰਸਕਾਰ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਵਾਰ ਨਿਦਾ ਫ਼ਾਜਲੀ ਨੂੰ ਮੌਤ ਤੋਂ ਬਾਅਦ ਮੌਲਾਨਾ ਅਬਦੁਲ ਕਲਾਮ ਆਜ਼ਾਦ ਅਵਾਰਡ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਪੰਜ ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। 1.5 ਲੱਖ ਰੁਪਏ ...
  


ਦੁਨੀਆ ਭਰ ਦੇ ਦਰਸ਼ਕਾਂ ਲਈ 3-ਡੀ ’ਚ ਅੰਗਰੇਜ਼ੀ ਵਿੱਚ ਬਣੇਗੀ ‘‘ਰਾਮਾਇਣ’’
26.03.16 - ਪੀ ਟੀ ਟੀਮ

‘‘ਰਾਮਾਇਣ’’ ਦੀ ਕਹਾਣੀ ਟੀ.ਵੀ. ਸੀਰੀਅਲਾਂ, ਫ਼ਿਲਮਾਂ, ਕਾਰਟੂਨਾਂ ਅਤੇ ਐਨੀਮੇਸ਼ਨ ਫ਼ਿਲਮਾਂ ਰਾਹੀਂ ਬਹੁਤ ਵਾਰ ਦਰਸਾਈ ਜਾ ਚੁਕੀ ਹੈ। ਪਰ ਹੁਣ ਤਿੰਨ ਨੌਜਵਾਨ ਫ਼ਿਲਮਕਾਰ ਵਿਸ਼ਵ ਭਰ ਦੇ ਦਰਸ਼ਕਾਂ ਲਈ ਇਸ ਪਾਰੰਪਰਿਕ ਕਥਾ ਨੂੰ ਅੰਗਰੇਜ਼ੀ ਵਿੱਚ ਬਣਾ ਰਹੇ ਹਨ।

ਅਮਰੀਕੀ ਡਾਇਰੈਕਟਰ ਵਿਨੀਤ ਸਿੰਨਹਾ ਤੇ ਸ਼ੋਨ ਗਰਾਹਮ, ਕਰੀਏਟਿਵ ਡਾਇਰੈਕਟਰ ਰੋਨੀ ...
  


ਸਮਾਜਿਕ ਸਰੋਕਾਰਾਂ ਨੂੰ ਜ਼ੁਬਾਨ ਦਿੰਦੀਆਂ ਪੰਜਾਬੀ ਫ਼ਿਲਮਾਂ
25.03.16 - ਕੁਲਦੀਪ ਕੌਰ

ਸਿਨੇਮਾ ਨੂੰ ਉਨੀਂਵੀ ਸਦੀ ਦਾ ਚਮਤਕਾਰ ਕਿਹਾ ਜਾਂਦਾ ਹੈ। ਪਰਦੇ ’ਤੇ ਬੋਲਦੀਆਂ-ਤੁਰਦੀਆਂ ਤਸਵੀਰਾਂ ਸ਼ੁਰੂਆਤੀ ਦੌਰ ਤੋਂ ਹੀ ਆਪਣੇ ਵਿਸ਼ਾ-ਵਸਤੂ ਅਤੇ ਸਮਾਜਿਕ ਪ੍ਰਭਾਵਾਂ ਕਾਰਨ ਦਰਸ਼ਕਾਂ ਦੀ ਉਤਸੁਕਤਾ ਦਾ ਕਾਰਣ ਬਣਦੀਆਂ ਰਹੀਆਂ ਹਨ। ਸਿਨੇਮਾ ਅਤੇ ਸਮਾਜ ਦਾ ਆਪਸੀ ਰਿਸ਼ਤਾ ਵੀ ਵਾਰ-ਵਾਰ ਬਹਿਸ ਅਤੇ ਆਲੋਚਨਾ ਦਾ ਮੁੱਦਾ ਬਣਦਾ ...
  


ਦਿਲ ਤਾਂ ਬਚਾ ਹੈ ਜੀ...'ਪਹਿਚਾਨ ਕੌਨ' ? ਬੁਰਾ ਨਹੀ ਮੰਨਦੇ ਹੋਲੀ ਹੈ ....
25.03.16 - ਪੀ ਟੀ ਟੀਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੇ ਦਿੱਲੀ ਨਿਵਾਸ ਵਿਖੇ ਹੋਲੀ ਮੌਕੇ 'ਰੰਗ ਬਰਸੇ  ਭੀਗੇ....' ਦਾ ਆਨੰਦ ਮਾਣਦੇ ਹੋਏ ਪੰਜਾਬ ਵਾਸੀਆਂ ਨੂੰ ਹੋਲੀ ਦੀਆਂ ਮੁਬਾਰਕਾਂ ਦਿੱਤੀਆਂ !
  


ਗੁਰਬਤ ਭਰੀ ਜ਼ਿੰਦਗੀ ਜੀ ਰਹੇ ਨੇ ਚੌਕਿਆਂ-ਛੱਕਿਆਂ ਵਾਲੇ ਹਰੀ ਸਿੰਘ ਦਿਲਬਰ
24.03.16 - ਜਗਤਾਰ ਸਮਾਲਸਰ

ਸਾਹਿਤ ਜਗਤ ਵਿੱਚ ਆਪਣੀ ਨਿਵੇਕਲੀ ਸ਼ੈਲੀ ਰਾਹੀਂ ਕਵਿਤਾ ਲਿਖਣ ਅਤੇ ਬੋਲਣ ਵਾਲੇ ਹਰੀ ਸਿੰਘ ਦਿਲਬਰ ਇਨ੍ਹੀਂ ਦਿਨੀਂ ਗੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਲਾਇਲਪੁਰ (ਹੁਣ ਪਾਕਿਸਤਾਨ) ਵਿੱਚ 1929 ਨੂੰ ਪਿਤਾ ਮੋਤਾ ਸਿੰਘ ਦੇ ਘਰ ਜਨਮੇ ਹਰੀ ਸਿੰਘ ਦਿਲਬਰ ਅੱਜਕੱਲ੍ਹ ਸਿਰਸਾ ਦੇ ਵਾਰਡ ਨੰਬਰ ਸੱਤ ...
  TOPIC

TAGS CLOUD

ARCHIVE


Copyright © 2016-2017


NEWS LETTER