ਮਨੋਰੰਜਨ

Monthly Archives: JANUARY 2017


ਫ੍ਰਾਂਸ ਦੀ ਆਇਰਿਸ਼ ਮਿਤੇਨੇ ਨੇ ਜਿੱਤਿਆ ਮਿਸ ਯੂਨੀਵਰਸ ਦਾ ਖਿਤਾਬ
30.01.17 - ਪੀ ਟੀ ਟੀਮ

ਫ੍ਰਾਂਸ ਦੀ ਆਇਰਿਸ਼ ਮਿਤੇਨੇ ਨੇ 65ਵੀਂ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਸਾਬਕਾ ਮਿਸ ਯੂਨੀਵਰਸ ਪਿਆ ਵੁਟਸਬਾਖ ਨੇ ਉਨ੍ਹਾਂ ਨੂੰ ਇਹ ਤਾਜ ਪਵਾਇਆ। ਮਿਤੇਨੇ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਹਨ। ਉਨ੍ਹਾਂ ਨੂੰ ਖਾਣਾ ਪਕਾਉਣਾ ਬਹੁਤ ਪੰਸਦ ਹੈ। ਉਥੇ ਹੀ, ਇਸ ਪੇਜੇਂਟ ਵਿੱਚ ਪਹਿਲੀ ਰਨਰਅਪ ਮਿਸ ...
  


'ਦੰਗਲ ਗਰਲ' ਜ਼ਾਇਰਾ ਤੇ ਕੇਂਦਰੀ ਮੰਤਰੀ ਵਿਜੈ ਗੋਇਲ ਦਾ ਟਵਿੱਟਰ 'ਤੇ ਘਮਾਸਾਨ
20.01.17 - ਪੀ ਟੀ ਟੀਮ

ਆਮਿਰ ਖਾਨ ਦੀ ਦੰਗਲ ਫਿਲ‍ਮ ਤੋਂ ਸੁਰਖੀਆਂ ਵਿੱਚ ਆਈ ਕਸ਼‍ਮੀਰੀ ਅਦਾਕਾਰਾ ਜ਼ਾਇਰਾ ਵਸੀਮ ਇੱਕ ਵਾਰ ਫਿਰ ਵਿਵਾਦਾਂ ਦੇ ਚਲਦੇ ਸੁਰਖੀਆਂ ਵਿੱਚ ਆ ਗਈ ਹੈ। ਤਾਜ਼ਾ ਮਾਮਲਾ ਕੇਂਦਰੀ ਖੇਡ ਮੰਤਰੀ ਵਿਜੈ ਗੋਇਲ ਨਾਲ ਜੁੜਿਆ ਹੈ। ਇਸ ਵਾਰ ਹਿਜਾਬ ਨੂੰ ਲੈ ਕੇ ਦੋਵਾਂ ਪੱਖਾਂ ਦੇ ਵਿੱਚ ਟਵਿਟਰ ...
  


ਸਲਮਾਨ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ, ਸੋਸ਼ਲ ਮੀਡੀਆ 'ਤੇ ਲੋਕ ਕਮੈਂਟ ਕਰਕੇ ਜਤਾ ਰਹੇ ਹਨ ਨਾਰਾਜ਼ਗੀ
18.01.17 - ਪੀ ਟੀ ਟੀਮ

ਜੋਧਪੁਰ ਦੀ ਇੱਕ ਅਦਾਲਤ ਨੇ ਸਲਮਾਨ ਖਾਨ ਨੂੰ 18 ਸਾਲ ਪੁਰਾਣੇ ਆਰਮਜ਼ ਐਕਟ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਕਾਲੇ ਹਿਰਣ ਦੇ ਸ਼ਿਕਾਰ ਨਾਲ ਜੁੜਿਆ ਹੈ।

51 ਸਾਲ ਦੇ ਸਲਮਾਨ ਖਾਨ ਅਦਾਲਤ ਵਿੱਚ ਪੇਸ਼ ਹੋਣ ਲਈ ਜੋਧਪੁਰ ਪੁੱਜੇ ਸਨ। ਸਲਮਾਨ ਖਾਨ ਦੇ ਇੱਕ ਹੋਰ ...
  


ਨਹੀਂ ਰਹੇ ਓਮ ਪੁਰੀ
06.01.17 - ਪੀ ਟੀ ਟੀਮ

ਦੱਖਣੀ ਏਸ਼ੀਆ ਦੇ ਮਹਾਨ ਅਦਾਕਾਰ ਓਮ ਪੁਰੀ ਦਾ ਸ਼ੁੱਕਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਣ ਦਿਹਾਂਤ ਹੋ ਗਿਆ। ਉਹ 66 ਸਾਲ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਕਈ ਦਿਨਾਂ ਤੋਂ ਬੀਮਾਰ ਸਨ। ਇਸ ਦੇ ਬਾਵਜੂਦ ਉਹ ਆਪਣੀ ਆਉਣ ਵਾਲੀ ਫਿਲਮ 'ਰਾਮਭਜਨ ਜਿੰਦਾਬਾਦ' ...
  TOPIC

TAGS CLOUD

ARCHIVE


Copyright © 2016-2017


NEWS LETTER