ਮਨੋਰੰਜਨ

ਫਿਲਮਾਂ

ਹਾਸਿਆਂ ਦਾ ਖੱਟਾ-ਮਿੱਠਾ 'ਅੰਗੂਰ'
26.06.17 - ਕੁਲਦੀਪ ਕੌਰ

ਭਾਰਤੀ ਸਿਨੇਮਾ ਵਿੱਚ ਕਾਮੇਡੀ ਫ਼ਿਲਮਾਂ ਦੀ ਗਿਣਤੀ ਉਗਲਾਂ 'ਤੇ ਗਿਣਨ ਯੋਗ ਹੈ। ਫ਼ਿਲਮ 'ਜਾਨੇ ਭੀ ਦੋ ਯਾਰੋ' ਨੇ ਕਾਮੇਡੀ ਦੇ ਨਵੇਂ ਮਿਆਰ ਤੈਅ ਕੀਤੇ। ਇਸ ਫ਼ਿਲਮ ਨੇ ਸਾਬਿਤ ਕਰ ਦਿੱਤਾ ਕਿ ਹਾਸਰਸ ਵੀ ਗੰਭੀਰ ਵਿਅੰਗ ਦੀ ਸ਼ਕਲ ਵਿੱਚ ਆਵਾਮ ਦੇ ਸਰੋਕਾਰਾਂ ਨੂੰ ਜ਼ਬਾਨ ਦੇ ਸਕਦਾ ...
  


ਬਾਬਰੀ ਮਸਜਿਦ ਢਾਹੁਣ ਦੇ ਸਮਿਆਂ ਦੀ ਦਹਿਸ਼ਤ ਦੀ ਪੇਸ਼ਕਾਰੀ 'ਨਸੀਮ'
21.06.17 - ਕੁਲਦੀਪ ਕੌਰ

ਨਸੀਮ ਦਾ ਸ਼ਬਦੀ ਅਰਥ ਹੈ, 'ਸਵੇਰ ਦੀ ਤਾਜ਼ੀ ਹਵਾ'। ਇਹ ਫ਼ਿਲਮ ਇਸ ਲਈ ਮਹਤੱਵਪੂਰਨ ਹੈ ਕਿ ਇਸ ਨੂੰ ਬਣਾਉਣ ਤੋਂ ਬਾਅਦ ਸਈਅਦ ਅਖਤਰ ਮਿਰਜ਼ਾ ਫਿਲਮਸਾਜ਼ੀ ਤੋਂ ਕਿਨਾਰਾ ਕਰਕੇ ਲੇਖਣ ਵੱਲ ਆ ਗਏ। ਫ਼ਿਲਮ 'ਨਸੀਮ' 1995 ਵਿੱਚ ਰਿਲੀਜ਼ ਹੋਈ। ਇਸ ਫ਼ਿਲਮ ਤੋਂ ਬਾਅਦ ਸਈਅਦ ਅਖਤਰ ਮਿਰਜ਼ਾ ...
  


ਅਕਸ਼ੇ ਕੁਮਾਰ ਨਿਭਾਉਣਗੇ ਪੀ.ਐੱਮ. ਮੋਦੀ ਦਾ ਕਿਰਦਾਰ
21.06.17 - ਪੀ ਟੀ ਟੀਮ

ਬਾਲੀਵੁੱਡ ਦੇ ਖਿਲਾੜੀ ਕਹੇ ਜਾਣ ਵਾਲੇ ਅਕਸ਼ੇ ਕੁਮਾਰ ਦੀ ਫਿਲਮ 'ਟਾਇਲੇਟ: ਏਕ ਪ੍ਰੇਮ ਕਥਾ' ਛੇਤੀ ਹੀ ਪਰਦੇ ਉੱਤੇ ਧਮਾਲ ਮਚਾਉਣ ਆ ਰਹੀ ਹੈ। ਅਕਸ਼ੇ ਇਨ੍ਹੀਂ ਦਿਨੀਂ ਆਪਣੀ ਫਿਲਮ ਦੇ ਪ੍ਰਮੋਸ਼ਨ ਵਿੱਚ ਜੁਟੇ ਹੋਏ ਹਨ। ਹਾਲ ਹੀ ਵਿੱਚ ਇਸ ਨੂੰ ਲੈ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ...
  


ਸਧਾਰਣ ਬੰਦਿਆਂ ਦੀ ਨਾਬਰੀ ਤੇ ਰੰਜ਼ ਦੀ ਫ਼ਿਲਮ 'ਸਲੀਮ ਲੰਗੜੇ ਪੇ ਮਤ ਰੋ'
ਯਥਾਰਥਕ ਪੇਸ਼ਕਾਰੀ ਨਾਲ ਕੀਲਦੀ ਫ਼ਿਲਮ
20.06.17 - ਕੁਲਦੀਪ ਕੌਰ

ਫ਼ਿਲਮ 'ਸਲੀਮ ਲੰਗੜੇ ਪੇ ਮਤ ਰੋ' ਆਪਣੀ ਸਾਦਗੀ ਤੇ ਗਲੀਆਂ-ਮਹੁੱਲਿਆਂ ਦੀ ਯਥਾਰਥਕ ਪੇਸ਼ਕਾਰੀ ਨਾਲ ਤੁਹਾਨੂੰ ਕੀਲਦੀ ਹੈ। ਇਹ ਫ਼ਿਲਮ ਜਮਹੂਰੀ ਨਾਟਕਕਾਰ ਸਫਦਰ ਹਾਸ਼ਮੀ ਦੀ ਮਿੱਠੀ ਯਾਦ ਨੂੰ ਸਮਰਪਿਤ ਸੀ। ਸਈਅਦ ਅਖਤਰ ਮਿਰਜ਼ਾ ਇਸ ਫ਼ਿਲਮ ਰਾਹੀਂ ਸਲੀਮ ਨਾਮ ਦੇ ਮੁਸਲਿਮ ਮੁੰਡੇ ਦੀ ਜ਼ਿੰਦਗੀ ਦੀ ਨਬਜ਼ ਪਕੜਦਾ ...
  


ਨਿਆਂ-ਪ੍ਰਬੰਧ ਦੇ ਖਾਸੇ ਦੀਆਂ ਪਰਤਾਂ ਉਘਾੜਦੀ ਫ਼ਿਲਮ 'ਮੋਹਨ ਜੋਸ਼ੀ ਹਾਜ਼ਿਰ ਹੋ!'
ਫ਼ਿਲਮ ਦੀ ਪੂਰੀ ਪਟਕਥਾ ਭਾਰਤੀ ਨਿਆਂ-ਪ੍ਰਬੰਧ ਦਾ ਹੀਜ਼-ਪਿਆਜ਼ ਫਰੋਲਣ ਦੇ ਇਰਦ-ਗਿਰਦ ਘੁੰਮਦੀ ਹੈ।
19.06.17 - ਕੁਲਦੀਪ ਕੌਰ

ਫ਼ਿਲਮ 'ਮੋਹਨ ਜੋਸ਼ੀ ਹਾਜ਼ਿਰ ਹੋ!' ਵਿੱਚ ਬਜ਼ੁਰਗ ਦੰਪਤੀ ਦੀ ਭੂਮਿਕਾ ਵਿੱਚ ਹੰਢੇ-ਵਰਤੇ ਕਲਾਕਾਰ ਭੀਸ਼ਮ ਸ਼ਾਹਨੀ ਅਤੇ ਦੀਨਾ ਪਾਠਕ ਸਨ। ਫ਼ਿਲਮ ਦੀ ਕਹਾਣੀ ਅਨੁਸਾਰ ਇਹ ਬਜ਼ੁਰਗ ਦੰਪਤੀ ਬੰਬਈ ਦੀ ਇੱਕ ਪੁਰਾਣੀ ਚਾਲ ਵਿੱਚ ਰਹਿੰਦੇ ਹਨ ਅਤੇ ਚਾਲ ਦੀਆਂ ਮਾੜੀਆਂ ਹਾਲਤਾਂ ਲਈ ਪ੍ਰਾਪਰਟੀ ਡੀਲਰ ਕੁੰਦਨ ਕਪਾਡੀਆ (ਅਮਜਦ ...
  


ਅਲਬਰਟ ਪਿੰਟੋ ਦੇ ਗੁੱਸੇ ਨੂੰ ਜ਼ਬਾਨ ਦਿੰਦਾ ਸਈਅਦ ਅਖਤਰ ਮਿਰਜ਼ਾ
18.06.17 - ਕੁਲਦੀਪ ਕੌਰ

ਫਿਲਮਸਾਜ਼ ਸਈਅਦ ਅਖਤਰ ਮਿਰਜ਼ਾ ਦੀ ਚਰਚਾ ਉਨ੍ਹਾਂ ਦੀਆਂ ਫ਼ਿਲਮਾਂ ਦੇ ਅਜੀਬੋ-ਗਰੀਬ ਨਾਮਾਂ ਕਰਕੇ ਹੁੰਦੀ ਰਹੀ ਹੈ। 'ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ' (1978), 'ਅਲਬਰਟ ਪਿੰਟੋ ਕੋ ਗੁੱਸਾ ਕਿਊਂ ਆਤਾ ਹੈ?' (1980), 'ਸਲੀਮ ਲੰਗੜੇ ਪੇ ਮਤ ਰੋ' (1989), ਅਤੇ 'ਮੋਹਨ ਜੋਸ਼ੀ ਹਾਜ਼ਿਰ ਹੋ!' (1984) ਵਰਗੀਆਂ ਫ਼ਿਲਮਾਂ ਬਣਾਉਣ ਵਾਲੇ ਮਿਰਜ਼ਾ ਫ਼ਿਲਮ ਬਣਾਉਣ ਨੂੰ ...
  


ਅਮੀਰ ਬੰਦੇ ਦੀ ਜ਼ਿਹਨੀਅਤ ਦਾ ਖੁਲਾਸਾ ਕਰਦੀ ਫਿਲਮ 'ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ'
17.06.17 - ਕੁਲਦੀਪ ਕੌਰ

ਫ਼ਿਲਮ 'ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ' ਅਤੇ 'ਮੋਹਨ ਜੋਸ਼ੀ ਹਾਜ਼ਿਰ ਹੋ' ਕ੍ਰਮਵਾਰ ਸੰਨ 1978 ਅਤੇ ਸੰਨ 1984 ਵਿੱਚ ਰਿਲੀਜ਼ ਹੋਈਆਂ। ਫ਼ਿਲਮ 'ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ' ਆਪਣੇ ਮੁੱਢਲੇ ਦ੍ਰਿਸ਼ਾਂ ਰਾਹੀਂ ਹੀ ਫਿਲਮਸਾਜ਼ ਦੀ ਕਾਰੀਗਰੀ ਦੇ ਦਰਸ਼ਨ ਕਰਾ ਦਿੰਦੀ ਹੈ। ਇੱਕ ਗਰੀਬ ਤੇ ਪਿੱਛੜੇ ਪਿੰਡ ਵਿੱਚ ...
  


ਲਹੌਰੀਏ: ਸਿਨੇਮਾ ਵਾਇਆ 'ਅਨਹੱਦ ਬਾਜਾ ਬੱਜੇ'
18.05.17 - ਯਾਦਵਿੰਦਰ ਕਰਫਿਊ

ਫਿਲਾਸਫਰ ਕਾਰਲ ਮਾਰਕਸ ਨੇ ਕਿਹਾ ਸੀ ਪੂੰਜੀ ਇਤਿਹਾਸ ਦੀ ਧਾਰਾ ਤੈਅ ਕਰਨ 'ਚ ਸਭ ਤੋਂ ਵੱਡੀ ਭੂਮਿਕਾ ਨਿਭਾਉਂਦੀ ਹੈ। ਮੈਂ ਕਹਿੰਦਾ ਹਾਂ ਕਿ ਕਲਾ ਭਵਿੱਖ ਨੂੰ ਇਤਿਹਾਸ ਦੀਆਂ ਸੰਕੀਰਨਤਾਵਾਂ ਤੋਂ ਮੁਕਤ ਕਰਨ 'ਚ ਅਹਿਮ ਰੋਲ ਅਦਾ ਕਰਦੀ ਹੈ। ਕਈ ਵਾਰ ਜਿਹੜੇ ਜਵਾਬ ਸਿਆਸਤ ਕੋਲ ਨਹੀਂ ...
  


ਇਸ 32 ਸਾਲ ਦੇ ਐਕਟਰ ਨੇ ਫਿਲ‍ਮ 'ਰਾਬਤਾ' ਵਿੱਚ ਨਿਭਾਇਆ ਹੈ 324 ਸਾਲ ਦੇ ਆਦਮੀ ਦਾ ਕਿਰਦਾਰ, ਪਛਾਣਿਆ ਤੁਸੀਂ?
21.04.17 - ਪੀ ਟੀ ਟੀਮ

ਐਕਟਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੇਨਨ ਦੀ ਫਿਲ‍ਮ 'ਰਾਬਤਾ' ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ। ਟ੍ਰੇਲਰ ਵਿੱਚ ਕ੍ਰਿਤੀ ਅਤੇ ਸੁਸ਼ਾਂਤ ਦੀ ਕੈਮਿਸਟਰੀ ਉੱਤੇ ਤਾਂ ਸਭ ਦਾ ਧਿਆਨ ਗਿਆ ਹੈ ਲੇਕਿਨ ਇੱਕ ਐਕਟਰ ਹੈ ਜਿਸ ਨੂੰ ਇਸ ਟ੍ਰੇਲਰ ਵਿੱਚ ਵੇਖ ਕੇ ਵੀ ਕਿਸੇ ਨੇ ਨਹੀਂ ਪਛਾਣਿਆ। ...
  


ਫੇਅਰਨੈੱਸ ਸਾਬਣ ਦੀ ਐਡ ਕਰਨ ਵਾਲੀ ਮਾਡਲ ਨੇ ਮੰਗੀ ਮਾਫੀ, ਵੀਡੀਓ ਵਿੱਚ ਵਿਖਾਇਆ ਕਾਲਾ ਸੱਚ
16.04.17 - ਪੀ ਟੀ ਟੀਮ

ਅਭਿਨੇਤਾ ਅਭੈ ਦਿਓਲ ਦੁਆਰਾ ਗੋਰੇਪਨ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦੇ ਇਸ਼ਤਿਹਾਰਾਂ ਦੇ ਖਿਲਾਫ ਮੋਰਚਾ ਖੋਲ੍ਹਣ ਦੇ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸ਼ਾਹਰੁਖ ਖਾਨ ਤੋਂ ਲੈ ਕੇ ਦੀਪਿਕਾ ਪਾਦੁਕੋਣ, ਵਿਦਿਆ ਬਾਲਨ, ਸਿਧਾਰਥ ਮਲਹੋਤਰਾ ਅਤੇ ਜਾਨ ਅਬ੍ਰਾਹਮ ਵਰਗੇ ਸਿਤਾਰਿਆਂ ਨੇ ਵੀ ਫੇਅਰਨੈੱਸ ਕਰੀਮਾਂ ਦਾ ...
  Load More
TOPIC

TAGS CLOUD

ARCHIVE


Copyright © 2016-2017


NEWS LETTER