ਮਨੋਰੰਜਨ
ਔਰਤ ਅਤੇ ਸੱਤਾ ਦੀਆਂ ਏਜੰਸੀਆਂ ਵਿਚਲੀ ਕਸ਼ਮਕਸ਼ ਦਰਸਾਉਂਦੀ ਮਿਰਚ-ਮਸਾਲਾ
ਫਿਲਮ
13.01.18 - ਕੁਲਦੀਪ ਕੌਰ

ਸਮਿਤਾ ਪਾਟਿਲ ਹਿੰਦੀ ਸਿਨੇਮਾ ਦੀ ਸਮਰੱਥ ਅਦਾਕਾਰਾ ਹੈ। ਫਿਲਮ 'ਮਿਰਚ ਮਸਾਲਾ' ਵਿੱਚ ਉਸ ਦੁਆਰਾ ਨਿਭਾਇਆ ਸੋਨਾਬਾਈ ਦਾ ਕਿਰਦਾਰ ਭਾਰਤੀ ਸਿਨੇਮਾ ਵਿੱਚ ਨਾਰੀਵਾਦ ਅਤੇ ਸੱਤਾ ਦੇ ਆਪਸੀ ਸਬੰਧਾਂ ਨੂੰ ਸਾਰੀਆਂ ਪੇਚੀਦਗੀਆਂ ਸਹਿਤ ਫੜਦਾ ਹੈ। ਨਾਰੀਵਾਦ ਵਿਚਾਰਧਾਰਾ ਦੇ ਆਲੋਚਕ ਨਾਰੀਵਾਦ ਦੀ ਵਿਆਖਿਆ ਕਰਦਿਆਂ ਇਸ ਨੂੰ ਸਾਰੇ ਮਰਦਾਂ ...
  


ਮਿਲਣ ਤੇ ਵਿਛੜਣ ਦੀ ਨਵੀਂ ਵਿਆਖਿਆ ਕਰਦੀ ਫਿਲਮ 'ਇਜਾਜ਼ਤ'
25.12.17 - ਕੁਲਦੀਪ ਕੌਰ

ਫਿਲਮ 'ਇਜਾਜ਼ਤ' ਜਦੋਂ ਰਿਲੀਜ਼ ਹੋਈ ਤਾਂ ਇੱਕ ਵਾਰ ਫਾਰਮੂਲਾ ਆਧਾਰਿਤ ਪ੍ਰੇਮ-ਕਹਾਣੀਆਂ ਅਤੇ ਪਿਆਰ-ਤਿਕੋਣਾਂ 'ਤੇ ਪਟਕਥਾਵਾਂ ਲਿਖਣ ਵਾਲੇ ਦੰਗ ਰਹਿ ਗਏ। ਇਹ ਫਿਲਮ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਤਜਰਬਾ ਸੀ। ਇਸ ਫਿਲਮ ਦੀ ਨਾ ਸਿਰਫ ਕਹਾਣੀ ਹੀ ਵੱਖਰੀ ਸੀ, ਸਗੋਂ ਇਸ ਕਹਾਣੀ ਨੂੰ ਫਿਲਮਾਇਆ ...
  


ਨਹੀਂ ਰਹੇ ਸ਼ਸ਼ੀ ਕਪੂਰ
ਲੰਬੇ ਸਮੇਂ ਤੋਂ ਚੱਲ ਰਹੇ ਸਨ ਬੀਮਾਰ
04.12.17 - ਪੀ ਟੀ ਟੀਮ

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ ਵਿੱਚ ਮੁੰਬਈ 'ਚ ਦਿਹਾਂਤ ਹੋ ਗਿਆ। ਉਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਏ।

18 ਮਾਰਚ 1938 ਨੂੰ ਪ੍ਰਿਥਵੀ ਰਾਜ ਕਪੂਰ ਦੇ ਘਰ ਵਿੱਚ ...
  


ਬਿਹਾਰ ਦੀ ਸਿਆਸਤ ਦੀਆਂ ਪਰਤਾਂ ਫਰੋਲਦਾ ਪ੍ਰਕਾਸ਼ ਝਾਅ ਦਾ ਸਿਨੇਮਾ
22.11.17 - ਕੁਲਦੀਪ ਕੌਰ

ਪ੍ਰਕਾਸ਼ ਝਾਅ ਆਪਣੀ ਫਿਲਮ 'ਹਿੱਪ ਹਿੱਪ ਹੁਰੇ' ਨਾਲ ਚਰਚਾ ਵਿੱਚ ਆਏ। ਇਹ ਫਿਲਮ ਗੁਲਜ਼ਾਰ ਨੇ ਲਿਖੀ ਸੀ। ਇਸ ਵਿੱਚ ਮੁੱਖ ਭੂਮਿਕਾਵਾਂ ਦੀਪਤੀ ਨਵਲ ਅਤੇ ਰਾਜ ਕਿਰਣ ਨੇ ਅਦਾ ਕੀਤੀਆਂ ਸਨ। ਫਿਲਮ ਵਿਦਿਆਰਥੀ ਸਿਆਸਤ ਨਾਲ ਸਬੰਧਿਤ ਸੀ ਅਤੇ 'ਜ਼ਿੰਦਗੀ ਵੀ ਖੇਡ ਦਾ ਮੈਦਾਨ ਹੈ ਜਿਸ ਵਿੱਚ ...
  


ਹੁਸਨ ਦੀ ਦੁਨੀਆ 'ਚ ਮਾਨੁਸ਼ੀ ਤੋਂ ਪਹਿਲਾਂ ਇਨ੍ਹਾਂ ਪੰਜ ਭਾਰਤੀ ਸੁੰਦਰੀਆਂ ਦੇ ਸਿਰ ਸੱਜ ਚੁੱਕਿਆ ਹੈ ਸੁੰਦਰਤਾ ਦਾ ਤਾਜ
ਮਿਸ ਵਰਲਡ
21.11.17 - ਪੀ ਟੀ ਟੀਮ

ਭਾਰਤੀ ਔਰਤਾਂ ਸੁੰਦਰ ਹੁੰਦੀਆਂ ਹਨ, ਇਸ 'ਚ ਕੋਈ ਸ਼ੱਕ ਨਹੀਂ। ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਹਰ ਜ਼ੁਬਾਨ ਉੱਤੇ ਹੁੰਦੇ ਹਨ, ਦੇਸ਼ ਦੀ ਸਰਹੱਦ ਦੇ ਪਾਰ ਹੀ ਨਹੀਂ, ਸੱਤ ਸਮੁੰਦਰ ਪਾਰ ਵੀ। ਅਤੇ ਇਹ ਕਮਾਲ ਇੱਕ ਵਾਰ ਨਹੀਂ, ਕਈ ਵਾਰ ਹੋਇਆ ਹੈ। ਇਸ ਦੀ ਮਿਸਾਲ ਹੈ ...
  


ਵੀ.ਸ਼ਾਂਤਾਰਾਮ ਨੂੰ ਗੂਗਲ ਨੇ ਡੂਡਲ ਬਣਾ ਕੇ ਕੀਤਾ ਯਾਦ
ਨਵਾਜਿਆ ਜਾ ਚੁੱਕਿਆ ਹੈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ
18.11.17 - ਪੀ ਟੀ ਟੀਮ

40 ਤੋਂ ਜ਼ਿਆਦਾ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਮਸ਼ਹੂਰ ਨਿਰਮਾਤਾ ਅਤੇ ਐਕਟਰ ਵੀ.ਸ਼ਾਂਤਾਰਾਮ ਦਾ ਅੱਜ 116ਵਾਂ ਜਨਮਦਿਵਸ ਹੈ। ਇਸ ਮੌਕੇ ਉੱਤੇ ਗੂਗਲ ਨੇ ਇੱਕ ਖਾਸ ਡੂਡਲ ਬਣਾ ਕੇ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ। ਬਾਲੀਵੁੱਡ ਨੂੰ ਦਿੱਤੇ ਵੀ.ਸ਼ਾਂਤਾਰਾਮ ਦੇ ਯੋਗਦਾਨ ਨੂੰ ਲੋਕ ਕਦੇ ਨਹੀਂ ਭੁੱਲ ਸਕਦੇ। ਗੂਗਲ ...
  


ਸ਼ਿਆਮ ਬੈਨੇਗਲ ਦੀਆਂ ਫਿਲਮਾਂ ਵਿਚਲੀਆਂ ਸਮਾਜਿਕ ਪਰਤਾਂ
10.11.17 - ਕੁਲਦੀਪ ਕੌਰ

ਸ਼ਿਆਮ ਬੈਨੇਗਲ ਦੀ 1974 ਵਿੱਚ ਆਈ ਫਿਲਮ 'ਅੰਕੁਰ' ਵਿੱਚ ਜਦੋਂ ਸਾਮੰਤਵਾਦੀ ਸੋਚ ਦਾ ਧਾਰਨੀ ਅਨੰਤ ਨਾਗ ਸ਼ਬਾਨਾ ਆਜ਼ਮੀ ਦੇ ਗੂੰਗੇ-ਬੋਲੇ ਪਤੀ ਨੂੰ ਬਿਨਾਂ ਕਸੂਰੋਂ ਬੇਰਹਿਮੀ ਨਾਲ ਮਾਰਦਾ-ਕੁੱਟਦਾ ਹੈ ਤਾਂ ਸਾਮਰਾਜਵਾਦੀ ਕਾਇਰਤਾ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਸ਼ਿਆਮ ਬੈਨੇਗਲ ਹਿੰਦੀ ਸਿਨੇਮਾ ਦੇ ਸ਼ਾਹਕਾਰ ਨਿਰਦੇਸ਼ਕ ਗੁਰੂ ਦੱਤ ਦੇ ਰਿਸ਼ਤੇ ...
  


ਖਲਨਾਇਕਾਂ ਦੀ ਦਹਿਸ਼ਤ ਦਾ ਦਸਤਾਵੇਜ਼: ਗੋਵਿੰਦ ਨਿਹਲਾਨੀ ਦਾ ਸਿਨੇਮਾ
23.10.17 - ਕੁਲਦੀਪ ਕੌਰ

ਸੱਤਿਆਜੀਤ ਰੇਅ ਦਾ ਸਿਨੇਮਾ ਦਿਹਾਤੀ ਗਰੀਬੀ ਵਿੱਚ ਜਿਊਂ ਰਹੇ ਬਾਸ਼ਿੰਦਿਆਂ ਦੇ ਆਪਸੀ ਰਿਸ਼ਤਿਆਂ ਵਿਚਲੀਆਂ ਮਨੋਵਿਗਿਆਨਕ ਗੁੰਝਲਾਂ ਨੂੰ ਪਕੜਦਾ ਸਿਨੇਮਾ ਸੀ। ਸ਼ਿਆਮ ਬੈਨੇਗਲ ਦਾ ਸਿਨੇਮਾ ਸਮਾਜਿਕ ਸੱਚਾਈਆਂ ਨੂੰ ਆਲੋਚਤਾਮਿਕ ਨਜ਼ਰੀਏ ਨਾਲ ਪਰਖਦਾ ਹੋਇਆ ਇਸ ਦਾ ਇਤਿਹਾਸਕ ਪਰਿਪੇਖ ਪਰਖਦਾ ਹੈ ਪਰ ਗੋਵਿੰਦ ਨਿਹਲਾਨੀ ਦਾ ਸਿਨੇਮਾ ਇਨ੍ਹਾਂ ਸੱਚਾਈਆਂ ਦੀ ...
  


ਆਵਾਮ ਨੂੰ 'ਯੇ ਵੋਹ ਮੰਜ਼ਿਲ ਤੋਂ ਨਹੀਂ' ਯਾਦ ਕਰਾਉਂਦਾ ਸੁਧੀਰ ਮਿਸ਼ਰਾ
16.10.17 - ਕੁਲਦੀਪ ਕੌਰ

'ਯੇ ਦਾਗ-ਦਾਗ ਉਜਾਲਾ, ਯੇ ਸਬਕਜ਼ਦਾ ਸਹਰ,
ਕਿ ਇੰਤਜ਼ਾਰ ਥਾ ਜਿਸ ਕਾ, ਯੇ ਵੋ ਸਹਰ ਤੋਂ ਨਹੀਂ।'

ਫੈਜ਼ ਅਹਿਮਦ ਫੈਜ਼ ਦੀ ਮੁਲਕ ਦੀ ਆਜ਼ਾਦੀ ਦੇ ਖੋਖਲੇਪਣ ਬਾਰੇ ਲਿਖੀ ਇਸ ਜ਼ਜ਼ਬਾਤੀ ਨਜ਼ਮ ਨੂੰ ਸਿਨੇਮਈ ਸਕਰੀਨ 'ਤੇ ਨਿਰਦੇਸ਼ਕ ਸੁਧੀਰ ਮਿਸ਼ਰਾ ਨੇ ਸਾਕਾਰ ਕੀਤਾ। 'ਯੇ ਵੋਹ ਮੰਜ਼ਿਲ ਤੋਂ ਨਹੀਂ' ਫਿਲਮ ਦਾ ...
  


ਜ਼ਿੰਦਗੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਦੀ ਫਿਲਮ 'ਮੈਂ ਜ਼ਿੰਦਾ ਹੂੰ'
ਆਧੁਨਿਕ ਮਨੁੱਖ ਦੀ ਹੋਂਦ ਦੇ ਦਵੰਦਾਂ ਨੂੰ ਸੰਬੋਧਿਤ ਕਰਦੀ ਫਿਲਮ
29.09.17 - ਕੁਲਦੀਪ ਕੌਰ

ਸੁਧੀਰ ਮਿਸ਼ਰਾ ਦੁਆਰਾ ਨਿਰਦੇਸ਼ਤ ਸੰਨ 1988 ਵਿਚ ਆਈ ਫਿਲਮ 'ਮੈਂ ਜ਼ਿੰਦਾ ਹੂੰ' ਦਾ ਸਭ ਤੋਂ ਖੂਬਸੂਰਤ ਪੱਖ ਫਿਲਮ ਦੇ ਕਿਰਦਾਰਾਂ ਲਈ ਚੁਣੇ ਗਏ ਅਦਾਕਾਰਾਂ ਦੀ ਸਜੀਵ ਅਤੇ ਯਥਾਰਥਿਕ ਅਦਾਕਾਰੀ ਸੀ। ਦੀਪਤੀ ਨਵਲ ਦੁਆਰਾ ਨਿਭਾਇਆ ਬੀਨਾ ਨਾਮ ਦੀ ਨੌਜਵਾਨ ਅਣਚਾਹੀ ਬਹੂ ਦਾ ਕਿਰਦਾਰ ਭਾਰਤੀ ਸਿਨੇਮਾ ਦਾ ...
  Load More
TOPIC

TAGS CLOUD

ARCHIVE


Copyright © 2016-2017


NEWS LETTER