ਸਿੱਖਿਆ

Monthly Archives: SEPTEMBER 2016


'ਮਤਦਾਨ ਜਾਗਰੂਕਤਾ' ਰੈਲੀ ਦਾ ਆਯੋਜਨ
20.09.16 - ਸਮੀਰ ਅਰੋੜਾ

ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਫਾਰ ਵੂਮੈਨ ਵਲੋਂ ਅੱਜ ਚੋਣ ਦਫਤਰ ਨਾਲ ਮਿਲ ਕੇ 'ਮਤਦਾਨ ਜਾਗਰੂਕਤਾ' ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਵਿਚ ਕਾਲਜ ਦੇ 50 ਵਿਦਿਆਰਥੀਆਂ ਨੇ 'ਰਾਸ਼ਟਰੀ ਸੇਵਾ ਯੋਜਨਾ' ਅਤੇ 'ਸਮਾਜਿਕ ਵਿਗਿਆਨ ਵਿਭਾਗ' ਦੇ ਇੰਚਾਰਜ ਡਾ. ਰਾਮਨਿਵਾਸ ਅਤੇ ਸਵਿਤਾ ਦੀ ਅਗਵਾਈ ਵਿਚ ਭਾਗ ਲਿਆ। ...
  


ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਅੰਤਿਮ ਮਿਤੀ 30 ਸਤੰਬਰ, 2016
20.09.16 - ਪੀ ਟੀ ਟੀਮ

ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ ਵਿਦਿਆਰਥੀਆਂ ਲਈ ਸੈਸ਼ਨ 2016-17, ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਡਾ. ਅੰਬੇਦਕਰ ਪੋਰਟਲ 25 ਅਗਸਤ, 2016 ਨੂੰ ਸ਼ੁਰੂ ਕੀਤਾ ਗਿਆ ਹੈ। ਜਿਸ ਤਹਿਤ ਹੁਣ ਯੋਗ ਵਿਦਿਆਰਥੀਆਂ ਦੀਆਂ ਸਿਫਾਰਸ਼ਾਂ ਕੇਵਲ ਆਨ-ਲਾਈਨ ਪ੍ਰਵਾਨ ਕੀਤੀਆਂ ਜਾਣਗੀਆਂ। ਡਾ: ਅੰਬੇਦਕਰ ਪੋਰਟਲ ...
  


ਬਚਪਨ ਵਿੱਚ ਮਾਂ ਨਾਲ ਸੜਕਾਂ ਉੱਤੇ ਚੂੜੀਆਂ ਵੇਚਦਾ ਸੀ, ਅੱਜ ਹੈ ਆਈ.ਏ.ਐਸ. ਅਫ਼ਸਰ
12.09.16 - ਪੀ ਟੀ ਟੀਮ

ਪਰਿਵਾਰਕ ਹਾਲਾਤ ਦੇ ਚਲਦੇ ਰਾਮੂ ਨੂੰ ਮਾਂ ਨਾਲ ਚੂੜੀਆਂ ਵੇਚਣੀਆਂ ਪਈਆਂ। ਬਚਪਨ ਵਿੱਚ ਪੋਲੀਓ ਹੋ ਗਿਆ ਓਹ ਵੱਖ। ਲੇਕਿਨ ਜਜ਼ਬਾ ਵੇਖੋ, ਆਈ.ਏ.ਐਸ. ਬਣ ਕੇ ਹੀ ਦਮ ਲਿਆ। ਇਹ ਕਹਾਣੀ ਉਨ੍ਹਾਂ ਲੱਖਾਂ ਨੌਜਵਾਨਾਂ ਲਈ ਇੱਕ ਪ੍ਰੇਰਣਾ ਬਣ ਸਕਦੀ ਹੈ ਜੋ ਸਿਵਲ ਸਰਵਿਸਿਜ਼ ਵਿੱਚ ਭਰਤੀ ਹੋ ਕੇ ...
  


ਅਧਿਆਪਕ ਦਿਵਸ ਦੇ ਰਾਜ ਪੱਧਰੀ ਪੁਰਸਕਾਰ ਸਮਾਗਮ ਮੌਕੇ ਸਿੱਖਿਆ ਮੰਤਰੀ ਵੱਲੋਂ ਅਧਿਆਪਕਾਂ ਦਾ ਸਨਮਾਨ
05.09.16 - ਪੀ ਟੀ ਟੀਮ

ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਸੀ.ਜੀ.ਸੀ. ਲਾਂਡਰਾ ਵਿਖੇ ਸਿੱਖਿਆ ਵਿਭਾਗ ਵੱਲੋਂ ਮਨਾਏ ਗਏ ਅਧਿਆਪਕ ਦਿਵਸ ਦੇ ਰਾਜ ਪੱਧਰੀ ਸਮਾਰੋਹ ਦੌਰਾਨ 2 ਸਖਸ਼ੀਅਤਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ, 34 ਅਧਿਆਪਕਾਂ ਨੂੰ ਸਟੇਟ ਐਵਾਰਡ ਅਤੇ 33 ਅਧਿਆਪਕ, ਸਿੱਖਿਆ ਅਧਿਕਾਰੀਆਂ/ਕਰਮਚਾਰੀਆਂ ਨੂੰ ਪ੍ਰਸੰਸਾ ਪੱਤਰ ਨਾਲ ਸਨਮਾਨਿਆ। ...
  TOPIC

TAGS CLOUD

ARCHIVE

Copyright © 2016-2017


NEWS LETTER