ਸਿੱਖਿਆ

Monthly Archives: AUGUST 2017


2018 ਤੋਂ ਆਈ.ਆਈ.ਟੀ. ਵਿੱਚ ਐਡਮਿਸ਼ਨ ਲਈ ਆਨਲਾਈਨ ਹੋਵੇਗੀ ਪ੍ਰੀਖਿਆ
ਹੁਣ ਨਤੀਜੇ ਹੋਣਗੇ ਛੇਤੀ ਘੋਸ਼ਿਤ
21.08.17 - ਪੀ ਟੀ ਟੀਮ

ਆਈ.ਆਈ.ਟੀ. ਵਿੱਚ ਦਾਖਲੇ ਲਈ ਹੋਣ ਵਾਲੀ ਪ੍ਰੀਖਿਆ ਅਗਲੇ ਸਾਲ ਤੋਂ ਪੂਰੀ ਤਰ੍ਹਾਂ ਆਨਲਾਈਨ ਆਯੋਜਿਤ ਕੀਤੀ ਜਾਵੇਗੀ। ਐਤਵਾਰ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲਜੀ ਮਦਰਾਸ ਵਿੱਚ ਹੋਈ ਇੱਕ ਮੀਟਿੰਗ ਵਿੱਚ ਜੁਆਇੰਟ ਐਡਮਿਸ਼ਨ ਬੋਰਡ (ਜੇ.ਏ.ਬੀ.) ਨੇ ਇਹ ਫੈਸਲਾ ਲਿਆ। ਜੇ.ਏ.ਬੀ. ਆਈ.ਆਈ.ਟੀ. ਵਿੱਚ ਦਾਖਲੇ ਲਈ ਪਾਲਿਸੀ ਮੇਕਿੰਗ ਬਾਡੀ ਹੈ।

ਆਈ.ਆਈ.ਟੀ. ...
  


ਅਨਟ੍ਰੇਂਡ ਅਧਿਆਪਕਾਂ ਲਈ ਸ਼ੁਰੂ ਹੋਇਆ 18 ਮਹੀਨੇ ਦਾ ਕੋਰਸ
15 ਸਤੰਬਰ ਤੱਕ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ
19.08.17 - ਪੀ ਟੀ ਟੀਮ

ਦੇਸ਼ ਭਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਜੋ ਅਧਿਆਪਕ ਬਿਨਾਂ ਟ੍ਰੇਨਿੰਗ ਦੇ ਪੜ੍ਹਾ ਰਹੇ ਹਨ, ਉਨ੍ਹਾਂ ਨੂੰ ਟ੍ਰੇਨਿੰਗ ਲੈਣ ਲਈ 2 ਸਾਲ ਦਾ ਹੋਰ ਸਮਾਂ ਦਿੱਤਾ ਗਿਆ ਹੈ। ਪਹਿਲੀ ਤੋਂ ਅੱਠਵੀਂ ਜਮਾਤ ਦੇ ਅਧਿਆਪਕਾਂ ਨੂੰ ਡੀ.ਐੱਡ. (D.Ed) ਕਰਵਾਉਣ ਲਈ ਐੱਨ.ਆਈ.ਓ.ਐੱਸ. ਨੇ 18 ਮਹੀਨੇ ਦਾ ...
  


UGC-NET ਦੀ ਨੋਟੀਫਿਕੇਸ਼ਨ ਜਾਰੀ, ਇੱਥੇ ਵੀ ਜ਼ਰੂਰੀ ਹੋਇਆ ਆਧਾਰ
5 ਨਵੰਬਰ ਨੂੰ ਹੋਵੇਗੀ ਪ੍ਰੀਖਿਆ
05.08.17 - ਪੀ ਟੀ ਟੀਮ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਦੀ ਰਾਸ਼ਟਰੀ ਯੋਗਤਾ ਪ੍ਰੀਖਿਆ (ਨੈੱਟ) ਲਈ ਨੋਟੀਫਿਕੇਸ਼ਨ ਜਾਰੀ ਹੋ ਗਈ ਹੈ। ਨੈੱਟ ਲਈ ਆਵੇਦਨ ਦੀ ਪ੍ਰਕਿਰਿਆ cbsenet.nic.in 'ਤੇ 11 ਅਗਸਤ ਤੋਂ ਸ਼ੁਰੂ ਹੋਵੇਗੀ। ਆਵੇਦਨ ਕਰਨ ਦੀ ਆਖਰੀ ਤਾਰੀਖ 11 ਸਤੰਬਰ ਹੋਵੇਗੀ। ਪ੍ਰੀਖਿਆ ਦੀ ਫੀਸ 12 ਸਤੰਬਰ ਤੱਕ ਜਮ੍ਹਾਂ ਕੀਤੀ ਜਾ ਸਕੇਗੀ। ਇਸ ...
  


ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ 31 ਰਾਗਾਂ ਦੇ ਫੋਟੋ ਚਿਤਰਣ ਦਾ ਵਿਲੱਖਣ ਕਾਰਜ ਹੋਇਆ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਤੇ ਵਿਦਵਾਨਾਂ ਵੱਲੋਂ 'ਰਾਗ ਰਤਨ' ਪੁਸਤਕ ਰਿਲੀਜ਼
03.08.17 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਪ੍ਰਸਿੱਧ ਫ਼ੋਟੋ ਆਰਟਿਸਟ ਤੇਜ ਪ੍ਰਕਾਸ਼ ਸਿੰਘ ਸੰਧੂ ਅਤੇ ਅਨੁਰਾਗ ਸਿੰਘ ਦੁਆਰਾ ਅੰਗਰੇਜ਼ੀ ਭਾਸ਼ਾ ਵਿਚ ਰਚਿਤ ਪੁਸਤਕ 'ਰਾਗ ਰਤਨ' ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਲੋਕ ਅਰਪਿਤ ਕੀਤੀ ਗਈ। ਇਸ ਸਮੇਂ ਪੰਜਾਬੀ ਦੇ ਵਿਦਵਾਨ ਅਦੀਬਾਂ ਨੇ ਆਪਣੀ ਭਰਪੂਰ ਹਾਜ਼ਰੀ ...
  



TOPIC

TAGS CLOUD

ARCHIVE





Copyright © 2016-2017










NEWS LETTER