ਸਿੱਖਿਆ

Monthly Archives: AUGUST 2016


ਪਹਿਲੀ ਵਾਰ ਦੋ ਅਧਿਆਪਕਾਂ ਨੂੰ ਮਿਲੇਗਾ 'ਲਾਈਫ ਟਾਈਮ ਅਚੀਵਮੈਂਟ' ਐਵਾਰਡ: ਡਾ.ਚੀਮਾ
31.08.16 - ਪੀ ਟੀ ਟੀਮ

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਮਾਣ-ਸਨਮਾਨ ਦੇਣ ਦੀ ਦਿਸ਼ਾ ਵਿੱਚ ਅਹਿਮ ਕਦਮ ਪੁੱਟਦਿਆਂ ਪਹਿਲੀ ਵਾਰ ਦੋ ਅਧਿਆਪਕਾਂ ਨੂੰ 'ਲਾਈਫ ਟਾਈਮ ਅਚੀਵਮੈਂਟ ਐਵਾਰਡ' ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਲਈ ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ਵਿੱਚੋਂ ਇਕ-ਇਕ ਅਧਿਆਪਕ ਨੂੰ ਚੁਣਿਆ ਜਾਵੇਗਾ ਜਿਸ ਨੂੰ 'ਅਧਿਆਪਕ ਦਿਵਸ' ...
  


ਬਿਨ੍ਹਾਂ ਖੰਭਾਂ ਦੇ ਮਾਲਵਿਕਾ ਦੀ ਉਡਾਣ: ਦਸਵੀਂ ਕੀਤੇ ਬਿਨ੍ਹਾਂ ਐਮ.ਆਈ.ਟੀ. ਵਿਚ ਦਾਖਿਲਾ
30.08.16 - ਪੀ ਟੀ ਟੀਮ

ਮੁੰਬਈ ਦੀ ਮਾਲਵਿਕਾ ਜੋਸ਼ੀ ਨੇ ਹੌਸਲੇ ਨਾਲ ਉਡਾਣਾਂ ਦੀ ਕਹਾਵਤ ਨੂੰ ਸੱਚ ਸਾਬਿਤ ਕਰ ਵਿਖਾਇਆ ਹੈ। ਸਿਰਫ਼ ਸਤਾਰਾਂ ਸਾਲ ਦੀ ਮਾਲਵਿਕਾ ਦੇ ਕੋਲ ਨਾ ਤਾਂ ਕੋਈ ਦਸਵੀਂ ਦੀ ਮਾਰਕਸ਼ੀਟ ਹੈ ਅਤੇ ਨਾ ਹੀ ਉਸਨੇ ਬਾਰ੍ਹਵੀਂ ਕੀਤੀ ਹੈ, ਪਰ ਉਸ ਕੋਲ ਹੁਣ ਇੱਕ ਅਜਿਹੀ ਯੂਨੀਵਰਸਿਟੀ ਦੀ ...
  


65,143 ਸਕੂਲੀ ਅਧਿਆਪਕਾਂ ਦੀ ਭਰਤੀ; 1800 ਸਕੂਲ ਅਪਗ੍ਰੇਡ: ਡਾ. ਚੀਮਾ
29.08.16 - ਪੀ ਟੀ ਟੀਮ

ਪੰਜਾਬ ਸਰਕਾਰ ਵੱਲੋਂ ਆਪਣੇ ਹੁਣ ਤੱਕ ਦੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਸਕੂਲ ਸਿਖਿਆ ਵਿੱਚ ਕੀਤੇ ਇਨਕਲਾਬੀ ਸੁਧਾਰਾਂ ਤਹਿਤ 65,143 ਅਧਿਆਪਕ ਭਰਤੀ ਕੀਤੇ ਗਏ ਹਨ ਅਤੇ 1,800 ਸਕੂਲਾਂ ਨੂੰ ਅਪਗ੍ਰੇਡ ਕਰਕੇ ਬਿਹਤਰੀਨ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ...
  


29.08.16 - ਪੀ ਟੀ ਟੀਮ

ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਜਨਰਲ ਸਟੱਡੀਜ਼ ਸਰਕਲ ਅਤੇ ਬਾਇਓਲਾਜੀਕਲ ਸਾਇੰਸਿਜ਼ ਵਿਭਾਗ ਵੱਲੋਂ ਅੱਜ ਇਕ ਨਿਵੇਕਲੀ ਕਿਸਮ ਦਾ ਲੈਕਚਰ ਕਰਵਾਇਆ ਗਿਆ ਜਿਸ ਦਾ ਵਿਸ਼ਾ "ਪੰਜਾਬ ਦੇ ਪੰਛੀ" (Birds of Punjab: A Photographic Ode) ਸੀ। ਇਸ ਲੈਕਚਰ ਦੇ ਮੁਖ-ਵਕਤਾ ਡਾ. ਸਵਰਾਜ ਰਾਜ, ਪ੍ਰੋਫੈਸਰ ਅਤੇ ਮੁਖੀ ਅੰਗਰੇਜ਼ੀ ਵਿਭਾਗ, ...
  


ਈ.ਟੀ.ਟੀ. ਅਧਿਆਪਕਾਂ ਦੀ ਭਰਤੀ ਦੇ ਨਤੀਜੇ ਦਾ ਐਲਾਨ; ਮੈਰਿਟ ਅਨੁਸਾਰ ਸਟੇਸ਼ਨ ਅਲਾਟ ਕੀਤੇ ਜਾਣਗੇ: ਡਾ.ਚੀਮਾ
23.08.16 - ਪੀ ਟੀ ਟੀਮ

ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਦਿਸ਼ਾ ਵਿੱਚ ਪਿਛਲੇ ਸਮੇਂ ਦੌਰਾਨ ਕੀਤੀ ਜਾ ਰਹੀ ਅਧਿਆਪਕਾਂ ਦੀ ਵੱਡੇ ਪੱਧਰ ਦੀ ਭਰਤੀ ਤਹਿਤ ਅੱਜ 4500 ਈ.ਟੀ.ਟੀ.ਅਧਿਆਪਕਾਂ ਦੀ ਭਰਤੀ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਹੈ। ਇਹ ਖੁਲਾਸਾ ਪੰਜਾਬ ਦੇ ...
  


ਕਾਦਰ ਦੀ ਕੁਦਰਤ ਅਤੇ ਵਿਦਿਆਰਥੀਆਂ ਦੀ ਕਲਾ
17.08.16 - ਵਿਸ਼ਵਜੀਤ ਸਿੰਘ

ਆਜ਼ਾਦੀ ਦਾ ਮਤਲਬ ਹਰ ਇਨਸਾਨ ਲਈ ਵੱਖ-ਵੱਖ ਹੁੰਦਾ ਹੈ। ਇਕ ਕਲਾਕਾਰ ਲਈ ਆਜ਼ਾਦੀ ਦਾ ਮਤਲਬ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੀ ਖੁਲ੍ਹ ਮਿਲਣਾ ਹੁੰਦਾ ਹੈ।
ਇਸੀ ਖੁਲ੍ਹ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਮ.ਏ. ਫਾਈਨ ਆਰਟਸ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਇਸ ਵਾਰ ਆਜ਼ਾਦੀ ਦਿਵਸ ਮਨਾਇਆ।
ਉਨ੍ਹਾਂ ਯੂਨੀਵਰਸਿਟੀ ...
  TOPIC

TAGS CLOUD

ARCHIVE

Copyright © 2016-2017


NEWS LETTER