ਸਿੱਖਿਆ

Monthly Archives: MAY 2018


10ਵੀਂ 'ਚ 4 ਵਿਸ਼ਿਆਂ ਵਿੱਚ ਫੇਲ੍ਹ ਹੋਣ 'ਤੇ ਪਿਤਾ ਨੇ ਦਿੱਤੀ ਪਾਰਟੀ, ਆਤਿਸ਼ਬਾਜੀ ਕਰਕੇ ਮਠਿਆਈ ਵੰਡੀ
ਜਾਣੋ ਕੀ ਸੀ ਕਾਰਨ
17.05.18 - ਪੀ ਟੀ ਟੀਮ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ-ਨਾਲ ਹੋਰ ਕਈ ਬੋਰਡਾਂ ਦੇ 10ਵੀਂ ਤੇ 12ਵੀਂ ਦੇ ਨਤੀਜੇ ਆ ਚੁੱਕੇ ਹਨ। ਮੱਧ ਪ੍ਰਦੇਸ਼ ਬੋਰਡ ਦਾ ਵੀ 10ਵੀਂ ਅਤੇ 12ਵੀਂ ਦਾ ਨਤੀਜਾ ਆ ਚੁੱਕਿਆ ਹੈ। ਇੱਥੇ ਕਾਫੀ ਸੰਖਿਆ ਵਿੱਚ ਵਿਦਿਆਰਥੀ ਫੇਲ੍ਹ ਹੋਏ ਹਨ।

ਇੱਕ ਪਾਸੇ ਜਿਥੇ ...
  


ਬੇਟੇ ਨੂੰ ਥੱਪੜ ਮਾਰਨ 'ਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦਿੱਤੀ ਦਰਦਨਾਕ ਸਜ਼ਾ
ਵੀਡੀਓ ਹੋਇਆ ਵਾਇਰਲ
17.05.18 - ਪੀ ਟੀ ਟੀਮ

ਆਏ ਦਿਨ ਕਿਸੇ ਨਾ ਕਿਸੇ ਘਟਨਾ ਨਾਲ ਸਬੰਧਿਤ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਹੁਣ ਪਾਕਿਸਤਾਨ ਵਿੱਚ ਬਲੂਚਿਸਤਾਨ ਸੂਬੇ ਦੇ ਮਾਸਤੁੰਗ 'ਚ ਇੱਕ ਕੈਡੇਟ ਕਾਲਜ ਦੇ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਤੋਂ ਬਾਅਦ ਉਸ ਕਾਲਜ ਦੇ ...
  


ਰੇਲਵੇ ਸਟੇਸ਼ਨ ਦੇ ਮੁਫ਼ਤ ਵਾਈ-ਫਾਈ ਦੀ ਮਦਦ ਨਾਲ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ
ਮਿਹਨਤ ਲਿਆਈ ਰੰਗ
17.05.18 - ਪੀ ਟੀ ਟੀਮ

ਕੇਰਲ ਵਿੱਚ ਏਰਨਾਕੁਲਮ ਸਟੇਸ਼ਨ 'ਤੇ ਕੁਲੀ ਦਾ ਕੰਮ ਕਰਨ ਵਾਲੇ ਸ਼੍ਰੀਨਾਥ ਦੀ ਕਹਾਣੀ ਬਹੁਤ ਅਨੋਖੀ ਹੈ, ਜਿਸ ਨੇ ਰੇਲਵੇ ਸਟੇਸ਼ਨ 'ਤੇ ਉਪਲੱਬਧ ਇੰਟਰਨੈੱਟ ਦੀ ਮੁਫ਼ਤ ਵਾਈ-ਫਾਈ ਸੁਵਿਧਾ ਦੇ ਜ਼ਰੀਏ ਪੜ੍ਹਾਈ ਕਰ ਕੇ ਕੇਰਲ ਪਬਲਿਕ ਸਰਵਿਸ ਕਮਿਸ਼ਨ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ।

ਸਭ ਤੋਂ ...
  


ਪਾਠ-ਪੁਸਤਕਾਂ ਵਿਚਲੇ ਸਿੱਖ ਇਤਿਹਾਸ ਦੇ ਤੱਥਾਂ ਨੂੰ ਪੜਚੋਲਣ ਦੀ ਲੋੜ
ਵਿਦਿਅਕ ਅਦਾਰਿਆਂ ਵਿਚ ਪੜ੍ਹਾਈਆਂ ਜਾ ਰਹੀਆਂ ਪੁਸਤਕਾਂ ਦਾ ਭੰਬਲ-ਭੂਸਾ
10.05.18 - ਡਾ. ਜਸਵੰਤ ਸਿੰਘ ਬੁੱਗਰਾਂ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਤਿਆਰ ਕੀਤੀ ਗਈ ਬਾਰ੍ਹਵੀਂ ਕਲਾਸ ਦੇ 'ਇਤਿਹਾਸ' ਵਿਸ਼ੇ ਦੀ ਪੁਸਤਕ ਦੇ ਪਾਠਕ੍ਰਮ ਸੰਬੰਧੀ ਵਿਵਾਦ ਚਰਚਾ ਅਧੀਨ ਹੈ। ਅਖ਼ਬਾਰਾਂ, ਟੀ.ਵੀ ਚੈਨਲਾਂ, ਸੋਸ਼ਲ ਮੀਡੀਆ ਆਦਿ 'ਤੇ ਵਿਦਵਾਨਾਂ, ਪਾਠਕਾਂ, ਰਾਜਨੀਤਕ ਨੇਤਾਵਾਂ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੱਖੀ-ਵਿਪੱਖੀ ਦਲੀਲਾਂ ...
  


ਇਤਿਹਾਸਕਾਰਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਊਧਮ ਸਿੰਘ ਨੂੰ 'ਹੀਰ' ਦੀ ਸਹੁੰ ਚੁੱਕਵਾਉਣ ਦਾ ਉੱਦਮ ਕੀਤਾ
ਇਤਿਹਾਸ ਪਾਠ-ਪੁਸਤਕ ਵਿਵਾਦ
07.05.18 -

"ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਲੈਣ ਤੋਂ ਬਾਅਦ ਅੰਗਰੇਜ਼ੀ ਅਦਾਲਤ ਵਿੱਚ ਧਾਰਮਿਕ ਪਹਿਚਾਣ ਨੂੰ ਖਤਮ ਕਰਨ ਅਤੇ ਪੰਜਾਬੀ ਪਹਿਚਾਣ ਨੂੰ ਦ੍ਰਿੜ੍ਹ ਕਰਨ ਲਈ ਨਿਯਮ ਮੁਤਾਬਕ ਕਿਸੇ ਧਾਰਮਿਕ ਗ੍ਰੰਥ ਦੀ ਸਹੁੰ ਨਾ ਚੁੱਕ ਕੇ ਵਾਰਿਸ ਸ਼ਾਹ ਦੀ ਰਚਨਾ ਹੀਰ ਦੀ ਸਹੁੰ ਚੁੱਕੀ।" ਇਹ ...
  


ਇਤਿਹਾਸ  ਦੇ ਪਾਠਕ੍ਰਮ ਦਾ ਵਿਵਾਦ ਤੇ ਤੱਥ
ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ 'ਤੇ ਭੰਬਲਭੂਸਾ
04.05.18 - ਡਾ਼ ਪਿਆਰਾ ਲਾਲ ਗਰਗ

ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਨੂੰ ਲੈ ਕੇ ਸਿਆਸੀ ਚਰਚਾ ਚੱਲ ਰਹੀ ਹੈ। ਇਸ ਵਿੱਚ ਸਿਆਸੀ ਪਾਰਟੀਆਂ, ਪ੍ਰਸ਼ਾਸਨਿਕ ਅਧਿਕਾਰੀ ਤੇ ਮੀਡੀਆ ਸ਼ਾਮਲ ਹਨ। ਚਰਚਾ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਬੱਚਾ, ਕੇਂਦਰ ਬਿੰਦੂ ਨਹੀਂ ਹੈ। ਵਿਸ਼ਾ, ਵਿਸ਼ੇ ਦੀ ਭਾਸ਼ਾ, ਇਤਿਹਾਸ ਦੇ ਅਧਿਐਨ ਨੂੰ ...
  


ਅੱਜ ਉਚੇਰੀ ਸਿੱਖਿਆ ਦਾ ਸੰਕਟ ਕੀ ਹੈ?
01.05.18 - ਰਾਜਿੰਦਰ ਪਾਲ ਸਿੰਘ ਬਰਾੜ

ਅੱਜ ਉਚੇਰੀ ਸਿੱਖਿਆ ਸੰਕਟ ਦੀ ਸ਼ਿਕਾਰ ਹੈ। ਇਸ ਸਮੇਂ ਸਰਕਾਰੀ ਗਰਾਂਟ ਸੀਮਤ ਹੈ। ਕਰਮਚਾਰੀਆਂ ਦਾ ਤਨਖਾਹ ਬਿਲ ਵੱਧ ਰਿਹਾ ਹੈ। ਮਹਿੰਗਾਈ ਕਾਰਨ ਰੋਜ਼ਾਨਾ ਖਰਚੇ ਵੀ ਵੱਧ ਗਏ ਹਨ। ਲਗਾਤਾਰ ਘਾਟੇ ਕਾਰਨ ਨਵਾਂ ਅਧਾਰ ਢਾਂਚਾ ਭਾਵ ਇਨਫਰਾਸਟਰਕਚਰ ਖੜ੍ਹਾ ਕਰਨਾ ਬੰਦ ਹੈ। ਮੁਰੰਮਤ ਲਈ ਪੈਸੇ ਨਹੀਂ ਹੈ। ...
  TOPIC

TAGS CLOUD

ARCHIVE

Copyright © 2016-2017


NEWS LETTER