ਸਿੱਖਿਆ

Monthly Archives: MAY 2017


ਬਾਰ੍ਹਵੀਂ ਦੇ ਮਾੜੇ ਨਤੀਜਿਆਂ ਵਾਲੇ ਸਕੂਲ ਮੁਖੀਆਂ ਨੂੰ ਸਜ਼ਾ ਤੇ ਚੰਗੇ ਨਤੀਜਿਆਂ ਵਾਲਿਆਂ ਨੂੰ ਇਨਾਮ: ਸਿੱਖਿਆ ਮੰਤਰੀ
16.05.17 - ਪੀ ਟੀ ਟੀਮ

ਸਿੱਖਿਆ ਮੰਤਰੀ ਅਰੁਨਾ ਚੌਧਰੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਮਾੜੀ ਕਾਰਗੁਜ਼ਾਰੀ ਦਿਖਾਉਣ ਵਾਲੇ ਪ੍ਰਿੰਸੀਪਲਾਂ ਤੇ ਅਧਿਆਪਕਾਂ ਖਿਲਾਫ ਕਾਰਵਾਈ ਅਤੇ ਚੰਗੇ ਨਤੀਜੇ ਵਾਲਿਆਂ ਨੂੰ ਪ੍ਰਸੰਸਾ ਪੱਤਰ ਦੇਣ ਦਾ ਫੈਸਲਾ ਕੀਤਾ ਹੈ।

ਅੱਜ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਸਿੱਖਿਆ ...
  


ਪ੍ਰਨੀਤ ਕੌਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਮੈਰਿਟ 'ਚ ਆਏ 28 ਵਿਦਿਆਰਥੀਆਂ ਦਾ ਸਨਮਾਨ
15.05.17 - ਪੀ ਟੀ ਟੀਮ

ਪੰਜਾਬ ਸਕੂਲ ਸਿਖਿਆ ਬੋਰਡ ਦੀ +2 ਦੀ ਪ੍ਰੀਖਿਆ 'ਚ ਮੈਰਿਟ ਵਿੱਚ ਆਏ ਪਟਿਆਲਾ ਜ਼ਿਲ੍ਹੇ ਦੇ 28 ਵਿਦਿਆਰਥੀਆਂ ਨੂੰ ਸੋਮਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਨਮਾਨ ...
  


ਪੰਜਾਬੀ ਯੂਨੀਵਰਸਿਟੀ ਵਿੱਚ ਆਊਟ ਸੋਰਸਿੰਗ ਕਰਮਚਾਰੀਆਂ 'ਤੇ ਸਖਤੀ
14.05.17 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ ਵਿੱਚ ਆਊਟ ਸੋਰਸਿੰਗ ਕਰਮਚਾਰੀਆਂ ਸਬੰਧੀ ਪ੍ਰਾਪਤ ਹੋਈ ਪੜਤਾਲ ਰਿਪੋਰਟ ਦੇ ਵਿਸ਼ੇ 'ਤੇ ਸਖਤੀ ਦਾ ਰਵੱਈਆ ਅਪਣਾਉਂਦੇ ਹੋਏ ਕਾਰਜਕਾਰੀ ਵਾਈਸ-ਚਾਂਸਲਰ ਅਨੁਰਾਗ ਵਰਮਾ ਨੇ ਆਦੇਸ਼ ਦਿੱਤਾ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਹਾਜ਼ਰੀ ਬਾਰੇ ਬਾਇਓਮੈਟ੍ਰਿਕ ਸਿਸਟਮ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਇਸ ਗੱਲ 'ਤੇ ਨਰਾਜ਼ਗੀ ਦਾ ...
  


ਪੰਜਾਬੀ ਮੂਲ ਦੇ ਮੁੰਡੇ ਨੇ ਹਾਸਿਲ ਕੀਤਾ ਕੈਨੇਡਾ ਦੀ ਸਪੈਲਿੰਗ ਬੀ ਚੈਂਪੀਅਨਸ਼ਿਪ ਵਿਚ ਤੀਜਾ ਸਥਾਨ
12.05.17 - ਪੀ ਟੀ ਟੀਮ

ਖਾਲਸਾ ਸਕੂਲ ਨਿਊਟਨ, ਸਰੀ ਦੇ ਵਿਦਿਆਰਥੀ ਪ੍ਰਨੀਤ ਸਿੰਘ ਅਰੋੜਾ ਨੇ ਕੈਨੇਡਾ ਦੀ ਸਪੈਲਿੰਗ ਬੀ ਚੈਂਪੀਅਨਸ਼ਿਪ 2017 ਦੀ ਇੰਟਰਮੀਡੀਏਟ ਕੈਟਾਗਿਰੀ (12-14 ਸਾਲ) ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ।

ਟੋਰਾਂਟੋ ਵਿਚ 7 ਮਈ ਨੂੰ ਹੋਈ ਇਸ ਚੈਂਪੀਅਨਸ਼ਿਪ ਵਿਚ ਵੱਖ-ਵੱਖ ਸੂਬਿਆਂ ਦੇ ਤਕਰੀਬਨ 170 ਬੱਚਿਆਂ ਨੇ ...
  


12 ਸਾਲ ਦੀ ਭਾਰਤੀ ਮੂਲ ਦੀ ਬੱਚੀ ਦਾ ਦਿਮਾਗ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਤੇਜ਼
07.05.17 - ਪੀ ਟੀ ਟੀਮ

ਬ੍ਰਿਟੇਨ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ 12 ਸਾਲ ਦੀ ਰਾਜਗੌਰੀ ਪਵਾਰ ਦਾ ਦਿਮਾਗ ਸਾਇੰਟਿਸਟ ਅਲਬਰਟ ਆਈਨਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਤੇਜ਼ ਨਿਕਲਿਆ। ਦੁਨੀਆ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਆਈ.ਕਿਊ. ਸੋਸਾਇਟੀ ਮੇਨਸਾ (Mensa) ਦੇ ਆਈ.ਕਿਊ. (IQ) ਟੈਸਟ ਵਿੱਚ ਇਹ ਗੱਲ ਸਾਹਮਣੇ ਆਈ। ਦੱਸਿਆ ...
  TOPIC

TAGS CLOUD

ARCHIVE

Copyright © 2016-2017


NEWS LETTER