ਸਿੱਖਿਆ

Monthly Archives: MARCH 2016


ਸਕੂਲਾਂ ਦੀ ਮਨਮਰਜ਼ੀ ਦੇ ਖਿਲਾਫ਼ ਰਖਿਆ ਮਰਨ ਵਰਤ
31.03.16 - ਪੀ ਟੀ ਟੀਮ

ਬਠਿੰਡਾ ਵਿੱਚ ਮਾਪੇ ਐਸੋਸੀਏਸ਼ਨ ਤੇ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਦੁਆਰਾ ਨਿੱਜੀ ਸਕੂਲਾਂ ਵੱਲੋਂ ਫੀਸਾਂ ਵਿੱਚ ਵਾਧੇ ਦਾ ਕੀਤਾ ਜਾ ਰਿਹਾ ਵਿਰੋਧ ਉਦੋਂ ਹੋਰ ਭਖ਼ ਗਿਆ, ਜਦ ਪੇਰੈਂਟਸ ਐਸੋਸੀਏਸ਼ਨ ਦੇ ਸਰਪ੍ਰਸਤ ਰੋਹਿਤ ਸ਼ਰਮਾ ਇੱਥੇ ਆਰੀਆ ਸਮਾਜ ਚੌਂਕ ਵਿੱਚ ਆਪਣੀਆਂ ਮੰਗਾਂ ਲਈ ਭੁੱਖ ਹੜਤਾਲ ...
  


ਭਗਵੰਤ ਮਾਨ ਨੇ ਚੋਣ ਜਿੱਤਣ ਤੋਂ ਬਾਅਦ ਕੀ ਕੰਮ ਕੀਤਾ - ਪੰਮੀ ਬਾਈ
29.03.16 - ਪੀ ਟੀ ਟੀਮ

''ਭਗਵੰਤ ਮਾਨ ਨੇ ਚੋਣ ਜਿੱਤਣ ਤੋਂ ਬਾਅਦ ਕੀ ਕੰਮ ਕੀਤਾ ਹੈ ਹੁਣ ਤੱਕ?'' ਪੰਮੀ ਬਾਈ ਨੇ ਅੱਜ ਇਹ ਸਵਾਲ ਉਠਾਇਆ।

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ ‘ਮੀਟ ਦਾ ਬਡਿੰਗ ਜਰਨਲਿਸਟ’ ਪ੍ਰੋਗਰਾਮ ਦੀ ਲੜੀ ਅਧੀਨ ਹੋਏ ਪ੍ਰੋਗਰਾਮ ਵਿੱਚ ਲੋਕ ਗਾਇਕ ਪੰਮੀ ਬਾਈ ਅਤੇ ਗੀਤਕਾਰ ...
  


2016 ਵਿੱਚ 7 ਦੇਸ਼ਾਂ ਦੇ 25 ਉੱਪਗ੍ਰਹਿ ਛੱਡੇਗਾ ਇਸਰੋ
29.03.16 - ਪੀ ਟੀ ਟੀਮ

ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਭਾਰਤ ਇਸ ਸਾਲ 7 ਦੇਸ਼ਾਂ ਨਾਲ ਸੰਬੰਧਿਤ 25 ਉੱਪਗ੍ਰਹਿਆਂ ਨੂੰ ਲਾਂਚ ਕਰੇਗਾ, ਜਿਸ ਵਿੱਚ ਅਮਰੀਕਾ ਦੇ ਸਭ ਤੋਂ ਜ਼ਿਆਦਾ 12 ਉੱਪਗ੍ਰਹਿ ਹਨ। ਪ੍ਰਧਾਨ ਮੰਤਰੀ ਦਫ਼ਤਰ ਵਿੱਚੋਂ ਰਾਜ ਮੰਤਰੀ ਜਤਿੰਦਰ ਸਿੰਘ ਨੇ ਰਾਜ ਸਭਾ ’ਚ ਇੱਕ ਪ੍ਰਸ਼ਨ ਦੇ ਲਿਖਤੀ ਉੱਤਰ ...
  


ਥਿਏਟਰ ਅਤੇ ਪੱਤਰਕਾਰੀ ਦਾ ਲੋਕਾਂ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ - ਮਨਪਾਲ ਟਿਵਾਣਾ
26.03.16 - ਮਹਿਕ

ਨਾਮਵਰ ਥਿਏਟਰ ਕਲਾਕਾਰ ਅਤੇ ਡਾਇਰੈਕਟਰ-ਪ੍ਰੋਡਿਊਸਰ ਸ੍ਰੀ ਮਨਪਾਲ ਟਿਵਾਣਾ ਨੇ ਅੱਜ ਕਿਹਾ ਕਿ ਸਮਾਜ ਵਿੱਚ ਬਦਲਾਵ ਲਿਆਉਣ ਵਿੱਚ ਥਿਏਟਰ ਅਤੇ ਪੱਤਰਕਾਰੀ ਦੋਵੇਂ ਅਹਿਮ ਰੋਲ ਅਦਾ ਕਰਦੇ ਹਨ। ਉਨਾਂ ਕਿਹਾ ਕਿ ਥਿਏਟਰ ਤੇ ਪ੍ਰੈਸ ਮੀਡੀਆ ਤੇ ਲੋਕ ਭਰਪੂਰ ਵਿਸ਼ਵਾਸ ਕਰਦੇ ਹਨ ਅਤੇ ਇਹ ਦੋਵੇਂ ਲੋਕਾਂ ’ਤੇ ਡੂੰਘਾ ...
  


ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਆਖਰ ਕੌਣ ਨਿਰਧਾਰਿਤ ਕਰੇ?
24.03.16 - ਪੀ ਟੀ ਟੀਮ

ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਇੱਕ ਵਧੀਆ ਸਕੂਲ ਵਿੱਚ ਸਿੱਖਿਆ ਗ੍ਰਹਿਣ ਕਰਨ। ਅਜੋਕੇ ਸਮੇਂ ਵਿੱਚ ਇਹ ਆਮ ਧਾਰਣਾ ਬਣ ਚੁੱਕੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਬੱਚੇ ਦੁਨੀਆ ਵਿੱਚ ਵੱਧ ਮੌਝਾਂ ਮਾਣਦੇ ਹਨ। ਪਰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਣ ਦੀ ਹਿੰਮਤ ਹਰੇਕ ...
  


ਅਮਰੀਕਾ ਨੂੰ ਭਾਰਤੀ ਵਿਦਿਆਰਥੀਆਂ ਦੀ ਲੋੜ : ਟਰੰਪ
24.03.16 - ਪੀ ਟੀ ਟੀਮ

ਅਮਰੀਕਾ ਵਿਚ ਰਿਪਬਲਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਡੋਨਾਲਡ ਟਰੰਪ ਨੇ ਭਾਰਤੀ ਵਿਦਿਆਰਥੀਆਂ ਨੂੰ ਯੂ.ਐੱਸ ਵਿੱਚ ਰਹਿਣ ਲਈ ਕਿਹਾ ਹੈ। ਉਨਾਂ ਨੇ ਕਿਹਾ ਕਿ ਭਾਰਤੀ ਵਿਦਿਆਰਥੀ ਹੁਸ਼ਿਆਰ ਹੁੰਦੇ ਹਨ ਅਤੇ ਯੂ.ਐੱਸ ਨੂੰ ਉਨਾਂ ਦੀ ਜ਼ਰੂਰਤ ਹੈ।

ਟਰੰਪ ਨੇ ਫੋਕਸ ਨਿਊਜ਼ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ, ‘‘ਅਸੀਂ ਬਹੁਤ ...
  TOPIC

TAGS CLOUD

ARCHIVE

Copyright © 2016-2017


NEWS LETTER