ਸਿੱਖਿਆ

Monthly Archives: DECEMBER 2016


ਖ਼ਾਲਸਾ ਕਾਲਜ ਪਟਿਆਲਾ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਸਫਲਤਾ ਪੂਰਵਕ ਸਮਾਪਤ
29.12.16 - ਪੀ ਟੀ ਟੀਮ

ਖ਼ਾਲਸਾ ਕਾਲਜ ਪਟਿਆਲਾ ਵਿਖੇ ਪਿਛਲੇ ਸੱਤ ਦਿਨਾਂ ਤੋਂ ਚੱਲ ਰਿਹਾ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਬੁੱਧਵਾਰ ਨੂੰ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣ ਦੇ ਸੁਨੇਹੇ ਨਾਲ ਸਫਲਤਾ ਪੂਰਵਕ ਸਮਾਪਤ ਹੋ ਗਿਆ। ਸਮਾਪਤੀ ਸਮਾਰੋਹ ਵਿਚ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲਾ ...
  


ਖਾਲਸਾ ਸੈਂਟਰ ਮਿਰੈਕਲ ਵੈਲੀ ਵਿਖੇ ਗੁਰਮਤਿ ਕੈਂਪ ਆਯੋਜਿਤ
28.12.16 - ਡਾ. ਮਹਿੰਦਰ ਪਾਲ ਸਿੰਘ

ਖਾਲਸਾ ਸੈਂਟਰ ਮਿਰੈਕਲ ਵੈਲੀ ਵਿਖੇ ਇੱਕ ਵਿਸ਼ਾਲ ਗੁਰਮਤਿ ਕੈਂਪ ਦਾ ਆਯੋਜਨ ਕੀਤਾ ਗਿਆ। ਬਾਹਰਲੇ ਮੁਲਕ ਵਿਚ ਆਪਣੇ ਬੱਚਿਆਂ ਨੂੰ ਸਿੱਖੀ ਵਿਰਸੇ ਨਾਲ ਜੋੜਨ ਦਾ ਇੱਕ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ।

ਕੈਂਪ ਡਾਇਰੈਕਟਰ ਸੰਦੀਰ ਕੌਰ ਨੇ ਦੱਸਿਆ: "ਇਸ ਕੈਂਪ ਦਾ ਮਕਸਦ ਬਾਹਰਲੇ ਮੁਲਕਾਂ ਜਿਵੇਂ ਕਿ ਕੈਨੇਡਾ, ...
  


ਖਾਲਸਾ ਸਕੂਲ ਵੱਲੋਂ ਰਿਲੀਜੀਅਸ ਫੇਅਰ ਆਯੋਜਿਤ
27.12.16 - ਡਾ. ਮਹਿੰਦਰ ਪਾਲ ਸਿੰਘ

ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਸੀ ਦੇ 350 ਸਾਲ ਪ੍ਰਕਾਸ਼ ਉਤਸਵ ਨੂੰ ਜਿਥੇ ਸੰਸਾਰ ਭਰ ਵਿਚ ਸਿੱਖ ਸੰਗਤਾਂ ਬੜੀ ਧੂਮਧਾਮ ਨਾਲ ਮਨ੍ਹਾ ਰਹੀਆਂ ਹਨ, ਉਥੇ ਸਰੀ, ਵੈਨਕੂਵਰ ਦੇ ਸਭ ਤੋਂ ਵੱਡੇ ਪੰਜਾਬੀ ਸਕੂਲ ਖਾਲਸਾ ਸਕੂਲ ਦੀਆਂ ਨਿਊਟਨ ਤੇ ਓਲਡ ਜੇਲ੍ਹ ਬ੍ਰਾਂਚ ਅਤੇ ਖਾਲਸਾ ਸਕੂਲ ਮਿਸ਼ਨ ਦੇ ...
  


ਰਾਤ ਨੂੰ ਵੀ ਬਿਜਲੀ ਬਣਾਏਗਾ ਇਹ ਸੋਲਰ ਸਿਸਟਮ, ਭਾਰਤੀ ਵਿਦਿਆਰਥੀ ਨੇ ਕੀਤਾ ਕਮਾਲ
23.12.16 - ਪੀ ਟੀ ਟੀਮ

ਨਵਿਆਉਣਯੋਗ ਸ੍ਰੋਤਾਂ ਨਾਲ ਬਿਜਲੀ ਬਣਾਉਣ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਇਸ ਦੇ ਚਲਦੇ ਲਗਾਤਾਰ ਇੱਕ ਤੋਂ ਵਧ ਕੇ ਇੱਕ ਆਵਿਸ਼ਕਾਰ ਸਾਹਮਣੇ ਆ ਰਹੇ ਹਨ। ਇਸੀ ਵਿਚ ਹੁਣ ਕੋਲਕਾਤਾ ਦੇ ਇੱਕ ਇੰਜੀਨੀਅਰਿੰਗ ਸਟੂਡੈਂਟ ਨੇ ਅਜਿਹਾ ਸੂਰਜੀ ਊਰਜਾ ਸਿਸਟਮ ਤਿਆਰ ਕੀਤਾ ਹੈ ਜੋ ਰਾਤ ਵਿੱਚ ਵੀ ...
  


ਆਈ.ਆਈ.ਟੀ. ਦੇ ਪੇਪਰ ਵਿਚ ਪੁੱਛਿਆ 'ਸੋਨਮ ਗੁਪਤਾ ਬੇਵਫ਼ਾ ਹੈ'
13.12.16 - ਪੀ ਟੀ ਟੀਮ

'ਸੋਨਮ ਗੁਪਤਾ ਬੇਵਫ਼ਾ ਹੈ' ਵਾਲੀ ਗੱਲ ਹੁਣ ਆਈ.ਆਈ.ਟੀ. ਵਿੱਚ ਵੀ ਪਹੁੰਚ ਗਈ ਹੈ। ਆਈ.ਆਈ.ਟੀ. ਗੁਹਾਟੀ ਦੇ ਇਲੈਕਟ੍ਰਾਨਿਕਸ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਇੱਕ ਪ੍ਰੋਫੈਸਰ ਨੇ ਇੰਸਟੀਚਿਊਟ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਪ੍ਰੋਬੇਬਿਲਿਟੀ ਨਾਲ ਜੁੜੇ ਸਵਾਲ ਵਿੱਚ 'ਸੋਨਮ ਗੁਪਤਾ ਬੇਵਫ਼ਾ ਹੈ' ਦਾ ਜ਼ਿਕਰ ਕੀਤਾ ਹੈ। ਨੋਟਬੰਦੀ ਦੇ ...
  


ਦਿੱਲੀ ਦੀ ਝੁੱਗੀ ਨੰਬਰ 208, ਹੁਣ ਇਹ ਹੈ ਇੱਕ ਆਈ.ਏ.ਐੱਸ. ਦੇ ਘਰ ਦਾ ਪਤਾ
03.12.16 - ਪੀ ਟੀ ਟੀਮ

ਦਿੱਲੀ ਦੀ ਓਟ੍ਰਮ ਲੇਨ। ਇਥੇ ਕਿੰਗਸਵੇ ਕੈਂਪ ਦੀ ਝੁੱਗੀ ਨੰਬਰ 208। ਤੁਸੀਂ ਜਾਣ ਕੇ ਹੈਰਾਨ ਰਹੀ ਜਾਓਗੇ ਕਿ ਇਹ ਇਕ ਆਈ.ਏ.ਐੱਸ. ਦੇ ਘਰ ਦਾ ਪਤਾ ਹੈ। ਨਾਮ ਹੈ ਹਰੀਸ਼ਚੰਦਰ। ਰੈਂਕ 309 ਅਤੇ ਬੈਚ 2009। ਪਿਤਾ ਦਿਹਾੜੀ ਮਜ਼ਦੂਰ ਅਤੇ ਮਾਂ ਲੋਕਾਂ ਦੇ ਘਰ ਭਾਂਡੇ ਸਾਫ਼ ਕਰਨ ...
  


16 ਸਾਲਾਂ ਵਿਚ ਸਿਰਫ 177 ਲੋਕਾਂ ਨੇ ਕੀਤੀ ਇੰਟਰਪ੍ਰੀਨਿਓਰਸ਼ਿਪ ਵਿਚ ਪੀ.ਐੱਚ.ਡੀ.: ਖੋਜ
03.12.16 - ਪੀ ਟੀ ਟੀਮ

ਇੰਟਰਪ੍ਰੀਨਿਓਰਸ਼ਿਪ ਨੂੰ ਵਧਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਭਾਰਤੀ ਯੂਨੀਵਰਸਟੀਆਂ ਵਿਚ ਇਸ ਵਿਸ਼ੇ 'ਤੇ ਪੀ.ਐੱਚ.ਡੀ. ਲਈ ਖੋਜ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ ਅਤੇ ਪਿਛਲੇ 16 ਸਾਲਾਂ ਵਿਚ ਸਮਾਜਿਕ ਵਿਗਿਆਨ ਪੜ੍ਹਾਈ ਵਿਚ ਜਿਥੇ 20,271 ਲੋਕਾਂ ਨੇ ਪੜ੍ਹਾਈ ਪੂਰੀ ਕੀਤੀ ਹੈ, ਉਥੇ ਹੀ ਇੰਟਰਪ੍ਰੀਨਿਓਰਸ਼ਿਪ ...
  


ਪੰਜਾਬੀ ਯੂਨੀਵਰਸਿਟੀ ਵਲੋਂ ਅੰਗਰੇਜ਼ੀ ਨੂੰ ਭਾਰਤੀ ਮੂਕ ਭਾਸ਼ਾ ਵਿਚ ਬਦਲਣ ਵਾਲਾ ਸੋਫਟਵੇਅਰ ਤਿਆਰ
01.12.16 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੰਪਿਊਟਰ ਵਿਭਾਗ ਨੇ ਆਪਣੀਆਂ ਉਪਲੱਬਧੀਆਂ ਨੂੰ ਅੱਗੇ ਵਧਾਉਂਦੇ ਹੋਏ ਇਕ ਅਜਿਹਾ ਸੋਫਟਵੇਅਰ ਤਿਆਰ ਕਰ ਲਿਆ ਹੈ ਜਿਹੜਾ ਅੰਗਰੇਜ਼ੀ ਭਾਸ਼ਾ ਨੂੰ ਭਾਰਤੀ ਮੂਕ ਭਾਸ਼ਾ ਵਿਚ ਬਦਲ ਸਕਦਾ ਹੈ। ਇਹ ਸੋਫਟਵੇਅਰ ਡਾ. ਵਿਸ਼ਾਲ ਗੋਇਲ ਦੀ ਨਿਗਰਾਨੀ ਹੇਠ ਸਕਾਲਰ ਲਲਿਤ ਗੋਇਲ ਦੁਆਰਾ ਤਿਆਰ ਕੀਤਾ ...
  TOPIC

TAGS CLOUD

ARCHIVE

Copyright © 2016-2017


NEWS LETTER