ਸਿੱਖਿਆ

Monthly Archives: NOVEMBER 2016


ਪੰਜਾਬੀ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਆਰੰਭ ਹੋਣ ਸਬੰਧੀ ਡੇਟ-ਸ਼ੀਟਾਂ ਜਾਰੀ
25.11.16 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਦਸੰਬਰ-2016 ਦੀਆਂ ਸਮੈਸਟਰ ਪ੍ਰੀਖਿਆਵਾਂ ਆਰੰਭ ਹੋਣ ਸਬੰਧੀ ਡੇਟ-ਸ਼ੀਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਇਨ੍ਹਾਂ ਅਨੁਸਾਰ ਬੀ.ਏ. ਸਮੈਸਟਰ- ਪਹਿਲਾ, ਤੀਜਾ, ਪੰਜਵਾਂ, ਬੀ.ਐਸ-ਸੀ. ਆਨਰਜ਼ ਸਕੂਲ ਇਨ ਇਕਨਾਮਿਕਸ ਸਮੈਸਟਰ-ਪਹਿਲਾ, ਤੀਜਾ, ਪੰਜਵਾਂ, ਐਮ.ਸੀ.ਏ. ਸਮੈਸਟਰ-ਪਹਿਲਾ, ਤੀਜਾ, ਪੰਜਵਾਂ, ਐਮ.ਏ. ਬਿਜਨੈਸ ਇਕਨਾਮਿਕਸ, ਐਮ.ਕਾਮ. ਫਾਈਨਾਂਸ ਸਮੈਸਟਰ-ਪਹਿਲਾ, ਤੀਜਾ, ਐਮ.ਕਾਮ. ਆਨਰਜ਼ (ਪੰਜ ...
  


ਪੁਸਤਕ 'ਸਾਇੰਸ ਕਮਿਊਨੀਕੇਸ਼ਨ' ਰਿਲੀਜ਼
23.11.16 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਵਿਖੇ ਹੋਏ ਇੱਕ ਸਮਾਗਮ ਦੌਰਾਨ ਡਾ. ਹਰਜਿੰਦਰ ਵਾਲੀਆ ਵੱਲੋਂ ਸੰਪਾਦਿਤ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ 'ਸਾਇੰਸ ਕਮਿਊਨੀਕੇਸ਼ਨ' ਰਿਲੀਜ਼ ਕੀਤੀ ਗਈ। ਰਿਲੀਜ਼ ਕਰਨ ਦੀ ਰਸਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਪਣਾ ਦੇ ਕਮਿਊਨੀਕੇਸ਼ਨ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਰਣਜੀਤ ...
  


ਖ਼ਾਲਸਾ ਕਾਲਜ ਪਟਿਆਲਾ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ 'ਸਨਮਾਨ ਸਮਾਗਮ' ਦਾ ਆਯੋਜਨ
21.11.16 - ਪੀ ਟੀ ਟੀਮ

ਅੱਜ ਖ਼ਾਲਸਾ ਕਾਲਜ, ਪਟਿਆਲਾ ਵੱਲੋਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ 'ਸਨਮਾਨ ਸਮਾਗਮ' ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪ੍ਰਧਾਨ ਦੇ ਆਹੁਦੇ 'ਤੇ ਬਿਰਾਜਮਾਨ ਹੋਣ 'ਤੇ ...
  


ਮੁਫ਼ਤ ਵਿੱਚ ਕਰੋ ਦੁਨੀਆ ਦੀ ਸੈਰ, ਬਸ ਕਰਨਾ ਹੋਵੇਗਾ ਇਹ ਕੰਮ
14.11.16 - ਪੀ ਟੀ ਟੀਮ

ਜੇਕਰ ਤੁਸੀਂ ਦੁਨੀਆ ਘੁੰਮਣ ਦੇ ਸ਼ੌਕੀਨ ਹੋ ਅਤੇ ਤੁਹਾਡੇ ਕੋਲ ਘੁੰਮਣ ਲਈ ਪੈਸੇ ਨਹੀਂ ਹਨ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਇਹ ਹੈ ਕਿ ਹੁਣ ਤੁਸੀਂ ਮੁਫ਼ਤ ਵਿੱਚ ਦੁਨੀਆ ਘੁੰਮ ਸਕਦੇ ਹੋ। ਇਸ ਲਈ ਦੁਨੀਆਭਰ ਵਿੱਚ ਕੁਝ ਅਜਿਹੀ ਸੰਸਥਾਵਾਂ ਹਨ, ਜੋ ਤੁਹਾਨੂੰ ਇਹ ਮੌਕੇ ਦੇ ਰਹੀਆਂ ...
  


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਦਿਆ ਦੇ ਮਿਆਰ ਅਤੇ ਪਾਸਾਰ ਲਈ ਵਚਨਬੱਧ: ਪ੍ਰੋ. ਬਡੂੰਗਰ
07.11.16 - ਪੀ ਟੀ ਟੀਮ

ਸੋਮਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਪਣਾ ਪ੍ਰਧਾਨਗੀ ਪਦ ਸੰਭਾਲਣ ਤੋਂ ਉਪਰੰਤ ਗੁ: ਸ੍ਰੀ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਕਾਲਜ ਪ੍ਰਿੰਸੀਪਲ ਸਾਹਿਬਾਨ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ...
  TOPIC

TAGS CLOUD

ARCHIVE

Copyright © 2016-2017


NEWS LETTER