ਸਿੱਖਿਆ

Monthly Archives: OCTOBER 2017


ਆਈ.ਪੀ.ਐੱਸ. ਨੂੰ ਬਲੂਟੂਥ ਰਾਹੀਂ ਪਤਨੀ ਕਰਾ ਰਹੀ ਸੀ ਚੀਟਿੰਗ
ਦੋਵੇਂ ਹੋਏ ਗ੍ਰਿਫਤਾਰ
31.10.17 - ਪੀ ਟੀ ਟੀਮ

ਚੇੱਨਈ ਵਿੱਚ ਸੋਮਵਾਰ ਨੂੰ ਯੂ.ਪੀ.ਐੱਸ.ਸੀ. ਮੇਨਜ਼ ਪ੍ਰੀਖਿਆ ਵਿੱਚ ਇੱਕ ਆਈ.ਪੀ.ਐੱਸ. ਅਫਸਰ ਚੀਟਿੰਗ ਕਰਦੇ ਹੋਏ ਫੜਿਆ ਗਿਆ। ਪੁਲਿਸ ਨੇ ਦੱਸਿਆ ਕਿ ਆਈ.ਪੀ.ਐੱਸ. ਸਫੀਰ ਕਰੀਮ ਪ੍ਰੀਖਿਆ ਦੇ ਦੌਰਾਨ ਬਲੂਟੂਥ ਦੇ ਜ਼ਰੀਏ ਆਪਣੀ ਪਤਨੀ ਨਾਲ ਗੱਲ ਕਰ ਰਿਹਾ ਸੀ। ਉਸ ਦੀ ਪਤਨੀ ਚੀਟਿੰਗ ਕਰਨ ਵਿੱਚ ਮਦਦ ਕਰ ਰਹੀ ...
  


'ਅੰਨਾ', 'ਅੱਛਾ', 'ਅੱਬਾ' ਅਤੇ 'ਸੂਰਯ ਨਮਸ‍ਕਾਰ' ਸਮੇਤ ਭਾਰਤੀ ਭਾਸ਼ਾਵਾਂ ਦੇ 70 ਸ਼ਬ‍ਦ ਆਕ‍ਸਫੋਰਡ ਡ‍ਿਕ‍ਸ਼ਨਰੀ ਵਿੱਚ ਸ਼ਾਮਲ
ਸਤੰਬਰ 2017 ਵਿੱਚ ਇੱਕ ਹਜ਼ਾਰ ਨਵੇਂ ਸ਼ਬ‍ਦ ਕੀਤੇ ਗਏ ਸ਼ਾਮਲ
28.10.17 - ਪੀ ਟੀ ਟੀਮ

ਹੁਣ ਦੁਨੀਆ ਭਰ ਦੇ ਲੋਕ 'ਅੰਨਾ', 'ਅੱਛਾ', 'ਅੱਬਾ' ਅਤੇ 'ਸੂਰਯ ਨਮਸ‍ਕਾਰ' ਵਰਗੇ ਸ਼ਬ‍ਦਾਂ ਨੂੰ ਜਾਣ ਸਕਣਗੇ। ਦਰਅਸਲ, ਪਿਛਲੇ ਮਹੀਨੇ ਜਾਰੀ ਆਕਸਫੋਰਡ ਡਿਕਸ਼ਨਰੀ ਦੇ ਨਵੇਂ ਐਡੀਸ਼ਨ ਵਿੱਚ ਤੇਲਗੂ, ਉਰਦੂ, ਤਮਿਲ, ਹਿੰਦੀ ਅਤੇ ਗੁਜਰਾਤੀ ਭਾਸ਼ਾ ਦੇ ਕਰੀਬ 70 ਨਵੇਂ ਸ਼ਬਦਾਂ ਨੂੰ ਜੋੜਿਆ ਗਿਆ ਹੈ।

ਆਕਸਫੋਰਡ ਡਿਕਸ਼ਨਰੀ ਵਿੱਚ ਹੁਣ ...
  


ਐੱਨ.ਐੱਸ.ਯੂ.ਆਈ. ਦੀ ਪੰਜਾਬੀ ਯੂਨੀਵਰਸਿਟੀ ਇਕਾਈ ਦਾ ਗਠਨ
12.10.17 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਅਾਈ. ਪਟਿਆਲਾ ਦੇ ਪ੍ਰਧਾਨ ਦੀਪ ਟਿਵਾਣਾ ਅਤੇ ਪੰਜਾਬ ਪ੍ਰਧਾਨ ਇਕਬਾਲ ਗਰੇਵਾਲ ,ਚੰਡੀਗੜ੍ਹ ਪ੍ਰਧਾਨ ਗੁਰਜੋਤ ਸੰਧੂ ਦੀ ਅਗਵਾਈ ਵਿੱਚ ਜਥੇਬੰਦੀ ਦੀ 2017-2018 ਲਈ ਯੂਨੀਵਰਸਿਟੀ ਇਕਾਈ ਦਾ ਗਠਨ ਕੀਤਾ ਗਿਆ।

ਯੂਨੀਵਰਸਿਟੀ ਦੇ ਨਵ ਨਿਯੁਕਤ ਅਹੁਦੇਦਾਰਾਂ 'ਚ ਜਸਪ੍ਰੀਤ ਸਿੰਘ ਸਿੱਧੂ ਨੂੰ ਕੈਂਪਸ ਪ੍ਰਧਾਨ, ...
  


ਐੱਫ.ਟੀ.ਆਈ.ਆਈ. ਚੇਅਰਮੈਨ ਬਣਦੇ ਹੀ ਅਨੁਪਮ ਖੇਰ ਲਈ ਖੜ੍ਹੀ ਹੋਈ ਮੁਸ਼ਕਲ
ਪ੍ਰਸ਼ਾਸਨ ਦਾ ਬਾਈਕਾਟ ਕਰਨਗੇ ਵਿਦਿਆਰਥੀ
12.10.17 - ਪੀ ਟੀ ਟੀਮ

ਬਾਲੀਵੁੱਡ ਐਕਟਰ ਅਨੁਪਮ ਖੇਰ ਨੂੰ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐੱਫ.ਟੀ.ਆਈ.ਆਈ.) ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਹ ਗਜੇਂਦਰ ਚੌਹਾਨ ਦੀ ਜਗ੍ਹਾ ਇਹ ਅਹੁਦਾ ਸੰਭਾਲਣਗੇ। ਚੌਹਾਨ ਦੀ ਨਿਯੁਕਤੀ ਕਾਫ਼ੀ ਵਿਵਾਦਿਤ ਰਹੀ ਸੀ। ਹਾਲਾਂਕਿ ਚੌਹਾਨ ਨੇ ਅਨੁਪਮ ਖੇਰ ਨੂੰ ਚੇਅਰਮੈਨ ਬਣਾਏ ਜਾਣ ਉੱਤੇ ਖੁਸ਼ੀ ਜਤਾਈ ...
  TOPIC

TAGS CLOUD

ARCHIVE

Copyright © 2016-2017


NEWS LETTER