ਸਿੱਖਿਆ

Monthly Archives: OCTOBER 2016


ਪੱਤਰਕਾਰੀ ਵਿਭਾਗ ਵੱਲੋਂ ਕੈਨੇਡੀਅਨ ਪੱਤਰਕਾਰ ਹਰਜੀਤ ਬਾਜਵਾ ਦਾ ਸਨਮਾਨ
26.10.16 - ਪੀ ਟੀ ਟੀਮ

ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਆਯੋਜਿਤ ਪ੍ਰੋਗਰਾਮ ਵਿੱਚ ਟੋਰਾਂਟੋ, ਕੈਨੇਡਾ ਤੋਂ ਪੰਜਾਬੀ ਪੱਤਰਕਾਰ ਹਰਜੀਤ ਬਾਜਵਾ, ਜੋ ਕਿ ਪੰਜਾਬੀ ਯੂਨੀਵਰਸਿਟੀ ਐਲੂਮਨੀ ਐਸੋਸੀਏਸ਼ਨ ਦੇ ਮੁੱਢਲੇ ਮੈਂਬਰ ਵੀ ਹਨ, ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੀ ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ...
  


ਜ਼ਿਆਦਾ ਦਿਨ ਕਿਤਾਬ ਰੱਖਣ ਉੱਤੇ ਜ਼ੁਰਮਾਨਾ, ਜੇਲ੍ਹ ਦੀ ਸਜ਼ਾ ਵੀ ਸੁਣਾ ਸਕਦੀ ਹੈ ਲਾਇਬ੍ਰੇਰੀ
24.10.16 - ਪੀ ਟੀ ਟੀਮ

ਅਮਰੀਕਾ ਦੀ ਇੱਕ ਲਾਇਬ੍ਰੇਰੀ ਨੇ ਆਪਣੀ ਲਾਪਤਾ ਕਿਤਾਬਾਂ ਦੀ ਕਰੀਬ ਦੋ ਲੱਖ ਡਾਲਰ ਦੀ ਲਾਗਤ ਨੂੰ ਵਸੂਲਣ ਦੀ ਕੋਸ਼ਿਸ਼ ਦੇ ਤਹਿਤ ਤੈਅ ਮਿਆਦ ਤੋਂ ਜ਼ਿਆਦਾ ਕਿਤਾਬਾਂ ਰੱਖਣ ਵਾਲਿਆਂ ਨੂੰ ਜੁਰਮਾਨੇ ਅਤੇ ਜੇਲ੍ਹ ਦੀ ਸਜ਼ਾ ਦੇਣ ਦਾ ਫੈਸਲਾ ਕੀਤਾ ਹੈ। 

ਇਹ ਕਦਮ ਕਈ ਭੁਲੱਕੜ ਲੋਕਾਂ ਨੂੰ ਪ੍ਰੇਸ਼ਾਨੀ ...
  


ਅੰਦਰੂਨੀ ਇਲਾਕਿਆਂ ਵਿੱਚ ਡਰੋਨ ਲੈ ਕੇ ਜਾਣਗੇ ਖੂਨ
15.10.16 - ਪੀ ਟੀ ਟੀਮ

ਦੁਨੀਆ ਵਿੱਚ ਪਹਿਲੀ ਵਾਰ ਅਫਰੀਕਾ ਸਥਿਤ ਰਵਾਂਡਾ ਦੇ ਅੰਦਰੂਨੀ ਇਲਾਕਿਆਂ ਵਿੱਚ ਹਸਪਤਾਲਾਂ ਵਿੱਚ ਡਰੋਨ ਦੀ ਮਦਦ ਨਾਲ ਖੂਨ, ਵੈਕਸੀਨ ਆਦਿ ਦੀ ਸਪਲਾਈ ਕੀਤੀ ਜਾਵੇਗੀ। ਅਮਰੀਕਾ ਦੀ ਕੰਪਨੀ ਜ਼ਿਪਲੀਨ ਦੇ ਇਹ ਡਰੋਨ ਮਾਨਵਰਹਿਤ ਜਹਾਜ਼ ਹਨ। ਇਹ ਫਿਕਸਡ-ਵਿੰਗ ਡਰੋਨ ਹਨ ਜੋ ਸੈਟੇਲਾਇਟ ਨੈਵੀਗੇਸ਼ਨ ਦੀ ਮਦਦ ਨਾਲ ਸੜਕ ਦੇ ਮੁਕ਼ਾਬਲੇ ਬਹੁਤ ਘੱਟ ਸਮੇਂ ਵਿੱਚ ਪਹਾੜੀ ਇਲਾਕਿਆਂ ਨੂੰ ...
  


ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਲੈਕਚਰ ਕਰਵਾਇਆ ਗਿਆ
01.10.16 - ਪੀ ਟੀ ਟੀਮ

ਪਟਿਆਲਾ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਥਾਪਰ ਯੂਨੀਵਰਸਿਟੀ ਵਿਚ ਇੱਕ ਲੈਕਚਰ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡੀਨ ਡਾ. ਸੰਜੇ ਮੋਦੀ ਨੇ ਲੈਕਚਰ ਦਿੱਤਾ। ਉਨ੍ਹਾਂ ਅਨੁਸਾਰ ਸਿਰਫ ਵਸਤੂਆਂ ਨੂੰ ਹੀ ਡਿਜ਼ਾਈਨ ਕਰਨ ਦੀ ਜ਼ਰੂਰਤ ਨਹੀਂ ਸਗੋਂ ਸੇਵਾਵਾਂ ਨੂੰ, ਗੱਲਬਾਤ ਨੂੰ, ਵਾਤਾਵਰਣ ਨੂੰ ਅਤੇ ਸੋਚ ...
  TOPIC

TAGS CLOUD

ARCHIVE

Copyright © 2016-2017


NEWS LETTER