ਸਿੱਖਿਆ

General

ਪੰਜਾਬ ਦੇ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ 11 ਅਪ੍ਰੈਲ ਤੋਂ 10 ਮਈ ਤੱਕ
10.04.20 - ਪੀ ਟੀ ਟੀਮ

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਪੰਜਾਬ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿੱਚ ਰਾਜ ਦੇ ਸਰਕਾਰੀ ਅਤੇ ਪ੍ਰਾਈਵੇਟ ਦੋਵਾਂ ਸਕੂਲਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ ਤਾਂ ...
  


ਖ਼ਾਲਸਾ ਸਕੂਲ ਵਿੱਚ ਅੰਤਰ ਅਤੇ ਓਪਨ ਕੀਰਤਨ ਮੁਕਾਬਲਾ-2020
19.02.20 - ਡਾ. ਮਹਿੰਦਰ ਪਾਲ ਸਿੰਘ

ਖ਼ਾਲਸਾ ਸਕੂਲ ਵਲੋਂ ਮਿਤੀ 6 ਫਰਵਰੀ 2020 ਨੂੰ ਅੰਤਰ ਸਕੂਲ ਕੀਰਤਨ ਮੁਕਾਬਲਾ ਅਤੇ ਮਿਤੀ 8 ਫਰਵਰੀ 2020 ਨੂੰ ਓਪਨ ਸਕੂਲ ਕੀਰਤਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਅੰਤਰ ਸਕੂਲ ਕੀਰਤਨ ਮੁਕਾਬਲੇ ਵਿੱਚ ਖ਼ਾਲਸਾ ਸਕੂਲਾਂ ਦੀਆਂ 44 ਟੀਮਾਂ ਨੇ ਭਾਗ ਲਿਆ ਅਤੇ ਓਪਨ ਸਕੂਲ ਕੀਰਤਨ ਮੁਕਾਬਲੇ ਵਿੱਚ ...
  


ਖ਼ਾਲਸਾ ਕਾਲਜ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਹੁਦੇ ਦੀ ਉਮੀਦਵਾਰ ਨੂੰ ਐੱਸਓਆਈ ਸਮਰਥਕਾਂ ਵੱਲੋਂ ਮਿਲੀ ਧਮਕੀ
ਅਕਾਲੀ ਦਲ ਦੇ ਸਾਬਕਾ ਕੌਮੀ ਬੁਲਾਰੇ ਨੇ ਵਿਰੋਧ ਵਿੱਚ ਪਾਰਟੀ ਤੋਂ ਦਿੱਤਾ ਅਸਤੀਫ਼ਾ
07.09.19 - ਪੀ ਟੀ ਟੀਮ

ਨਵੀਂ ਦਿੱਲੀ : "ਦਿੱਲੀ ਯੂਨੀਵਰਸਿਟੀ ਦੇ ਕਾਲਜਾਂ ਦੀ ਵਿਦਿਆਰਥੀ ਯੂਨੀਅਨ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਇਕਾਈ ਐੱਸਓਆਈ ਨੂੰ ਖ਼ਾਲਸਾ ਕਾਲਜਾਂ ਵਿੱਚ ਜਿਤਾਉਣ ਲਈ ਇਸ ਸਾਲ ਵਿਰੋਧੀ ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਰਟੀ ਆਗੂਆਂ ਵੱਲੋਂ ਧਮਕਾਉਣ ਅਤੇ ਡਰਾਉਣ ਦੀ ਆ ਰਹੀਆਂ ਖ਼ਬਰਾਂ ਭਿਆਨਕ ...
  


ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ 'ਤੇ ਅਧਾਰਿਤ ਅੰਤਰਰਾਸ਼ਟਰੀ ਪੇਂਟਿੰਗ ਮੁਕਾਬਲਾ
ਗੁਰੂ ਨਾਨਕ ਉਤਸਵ
02.09.19 - ਪੀ ਟੀ ਟੀਮ

ਚੰਡੀਗੜ੍ਹ: ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਅਵਸਰ 'ਤੇ, ਪੰਜਾਬ ਟੂਡੇ ਫ਼ਾਉਂਡੇਸ਼ਨ (ਪੀ ਟੀ ਐੱਫ), ਜੋ ਪੰਜਾਬ ਦੀ ਇਕ ਗੈਰ ਸਰਕਾਰੀ ਲੋਕਭਲਾਈ ਸੰਸਥਾ ਹੈ, ਇੱਕ ਅੰਤਰਰਾਸ਼ਟਰੀ ਪੇਂਟਿੰਗ ਮੁਕਾਬਲੇ ਦਾ ਆਯੋਜਨ ਕਰ ਰਹੀ ਹੈ।

ਇਸ ਮੁਕਾਬਲੇ ਦਾ ਆਯੋਜਨ ਕਰਨ ...
  


ਗਣਿਤ ਦੇ ਇਸ ਸਵਾਲ ਉੱਤੇ ਵੰਡੇ ਇੰਟਰਨੈੱਟ ਯੂਜ਼ਰ, ਕੀ ਤੁਸੀਂ ਦੱਸ ਸਕਦੇ ਹੋ ਸਹੀ ਜਵਾਬ?
ਵਾਇਰਲ ਹੋਇਆ ਸਵਾਲ
13.08.19 - ਪੀ ਟੀ ਟੀਮ

ਪਹਿਲੀ ਨਜ਼ਰ ਵਿੱਚ ਇਹ ਸਕੂਲ ਪੱਧਰ ਦੇ ਹਿਸਾਬ ਵਰਗਾ ਲੱਗਦਾ ਹੈ। ਲੇਕਿਨ ਇੰਟਰਨੈੱਟ 'ਤੇ ਲੋਕ ਇਸ ਸੌਖੇ ਸਵਾਲ ਨੂੰ ਹੱਲ ਕਰਨ ਨੂੰ ਲੈ ਕੇ ਵੰਡੇ ਹੋਏ ਹਨ। ਕੁਝ ਦਿਨ ਪਹਿਲਾਂ ਇੱਕ ਟਵਿੱਟਰ ਯੂਜ਼ਰ ਨੇ ਸਵਾਲ ਪੋਸਟ ਕੀਤਾ ਕਿ 8 ÷ 2 (2 + 2) ਦਾ ...
  


ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦੁਰ ਐਬਟਸਫੋਰਡ ਵਿਖੇ ਲਗਾ ਵੱਡਾ ਗੁਰਮਤਿ ਕੈਂਪ
ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ
10.08.19 - ਪੀ ਟੀ ਟੀਮ

ਅੱਜ ਸਿੱਖ ਧਰਮ ਦੀਆਂ ਜ਼ਿੰਮੇਵਾਰ ਸੰਸਥਾਵਾਂ, ਪ੍ਰਚਾਰ ਕੇਂਦਰਾਂ ਅਤੇ ਘਰ-ਘਰ ਖੁੱਲ੍ਹੇ ਗੁਰ ਅਸਥਾਨਾਂ ਦਾ ਵੱਡਾ ਧਿਆਨ ਗੁਰੂ ਦੀ ਗੋਲਕ, ਨਿੱਜ ਦੇ ਧਾਰਮਿਕ ਅਸੂਲਾਂ ਅਤੇ ਗੁਰੂ ਕੇ ਲੰਗਰਾਂ ਤਕ ਸਿਮਟਦਾ ਜਾ ਰਿਹਾ ਹੈ, ਅਸਲ ਮਕਸਦ 'ਤੇ ਕੋਈ ਵਿਰਲਾ ਹੀ ਪਹਿਰਾ ਦੇ ਰਿਹਾ ਹੈ। ਸੰਗਤਾਂ ਨੂੰ ਤਰ੍ਹਾਂ-ਤਰ੍ਹਾਂ ...
  


ਪੰਜਾਬ ਵਿਚ ਸਕੂਲ ਅਧਿਆਪਕਾਂ ਲਈ ਆਨ ਲਾਈਨ ਟਰਾਂਸਫਰ ਨੀਤੀ ਹੇਠ ਤਬਾਦਲੇ ਸ਼ੁਰੂ
30.07.19 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਤਬਾਦਲਾ ਨੀਤੀ ਹੇਠ ਅਧਿਆਪਕਾਂ ਦੇ ਤਬਾਦਲੇ ਲਈ ਬਟਨ ਦਬਾਅ ਕੇ ਪਹਿਲੇ ਤਬਾਦਲੇ ਹੁਕਮ ਜਾਰੀ ਕੀਤਾ। ਇਸ ਦਾ ਉਦੇਸ਼ ਤਬਾਦਲਾ ਪ੍ਰਣਾਲੀ ਵਿੱਚ ਮੁਕੰਮਲ ਪਾਰਦਰਸ਼ਤਾ ਨੂੰ ਯਕੀਨੀ ਬਣਾਉਣਾ ਹੈ। 

ਸਕੂਲ ਸਿੰੱਖਿਆ ਵਿਭਾਗ ਦੀ ਇਸ ਨਵੀਂ ਨੀਤੀ ਨੂੰ ਇਸ ਸਾਲ ...
  


ਆਈ.ਆਈ.ਟੀ. ਵਿਦਿਆਰਥੀਆਂ ਨੇ ਬਣਾਏ ਬਿਨਾਂ ਹੱਥ ਵਾਲਿਆਂ ਲਈ ਹੱਥ
ਆਵਾਜ਼ ਨਾਲ ਕਰਨਗੇ ਕੰਮ
26.07.19 - ਪੀ ਟੀ ਟੀਮ

ਕਹਿੰਦੇ ਹਨ ਬਿਨਾਂ ਹੱਥ ਵਾਲਿਆਂ ਦੀ ਵੀ ਤਕਦੀਰ ਹੁੰਦੀ ਹੈ, ਲੇਕਿਨ ਨਹੀਂ ਹੁੰਦੀਆਂ ਤਾਂ ਦੋਵੇਂ ਹੱਥ ਵਾਲਿਆਂ ਦੀ ਤਰ੍ਹਾਂ ਉਹ ਤਮਾਮ ਸਹੂਲਤਾਂ। ਇਹ ਗੱਲ ਤਾਂ ਇਨ੍ਹਾਂ ਬੱਚਿਆਂ ਦੇ ਪਰਿਵਾਰ ਵਾਲੇ ਹੀ ਜਾਣਦੇ ਹੋਣਗੇ। ਲੇਕਿਨ ਆਈ.ਆਈ.ਟੀ. ਗਾਂਧੀਨਗਰ ਦੇ ਇਨ੍ਹਾਂ ਸੰਵੇਦਨਸ਼ੀਲ ਵਿਦਿਆਰਥੀਆਂ ਨੇ ਅਜਿਹੇ ਹੱਥ ਬਣਾਏ ਹਨ, ...
  


ਨਵੀਂ ਆਨਲਾਈਨ ਟਰਾਂਸਫਰ ਨੀਤੀ ਤਹਿਤ ਅਕਾਦਮਿਕ ਸੈਸ਼ਨ 2019-20 ਦੌਰਾਨ ਤਬਾਦਲੇ ਦੀ ਮੰਗ ਕਰਨ ਵਾਲੇ ਸਕੂਲੀ ਅਧਿਆਪਕਾਂ ਲਈ ਸਮਾਂ-ਸੀਮਾ ਨੋਟੀਫਾਈ
25.06.19 - ਪੀ ਟੀ ਟੀਮ

ਭਾਵੇਂ ਨਵੀਂ ਆਨਲਾਈਨ ਤਬਾਦਲਾ ਨੀਤੀ ਤਹਿਤ ਸਕੂਲੀ ਅਧਿਆਪਕਾਂ ਲਈ ਤਬਾਦਲਿਆਂ ਦੀ ਮੰਗ ਸਬੰਧੀ ਸਮਾਂ-ਸੀਮਾ ਨੋਟੀਫਾਈ ਕੀਤੀ ਗਈ ਹੈ ਪਰ ਸਾਲ 2019-20 ਦੌਰਾਨ ਜੋ ਕਿ ਨੀਤੀ ਲਾਗੂ ਕਰਨ ਦਾ ਪਹਿਲਾ ਸਾਲ ਹੈ, ਵਿਚ ਵੱਖਰਾ ਟਾਇਮ ਟੇਬਲ ਅਪਣਾਇਆ ਜਾ ਰਿਹਾ ਹੈ ਅਤੇ ਇਸ ਸਬੰਧੀ ਨੀਤੀ ਦਸਤਾਵੇਜ ਵਿਚ ...
  


ਬਲਾਇੰਡ ਹੋਮ 'ਚ ਡਿਪਟੀ ਕਮਿਸ਼ਨਰ ਨੇ ਦਿਵਿਆਂਗ ਵਿਦਿਆਰਥੀਆਂ ਨੂੰ ਦਿੱਤੇ ਯੂ.ਪੀ.ਐੱਸ.ਈ. ਪੇਪਰ 'ਚ ਸਫਲਤਾ ਦੇ ਟਿਪਸ
15.04.19 - ਪੀ ਟੀ ਟੀਮ

ਮਖੂ ਗੇਟ ਸਥਿਤ ਬਲਾਇੰਡ ਹੋਮ ਦਾ ਦੌਰਾ ਕਰਨ ਲਈ ਡਿਪਟੀ ਕਮਿਸ਼ਨਰ ਚੰਦਰ ਗੈਂਦ ਪਹੁੰਚੇ। ਇਹ ਬਲਾਇੰਡ ਹੋਮ ਡਿਸਟਿਕ ਕੌਂਸਲ ਫਾਰ ਦੀ ਵੈੱਲਫੇਅਰ ਆਫ਼ ਹੈਂਡੀਕੈਪਡ ਵੱਲੋਂ ਚਲਾਇਆ ਜਾ ਰਿਹਾ ਹੈ। ਦੌਰੇ ਦੌਰਾਨ ਕੌਂਸਲ ਦੇ ਸਹਾਇਕ ਸਚਿਵ ਹਰੀਸ਼ ਮੋਂਗਾ ਨੇ ਡਿਪਟੀ ਕਮਿਸ਼ਨਰ ਨੂੰ ਬਲਾਇੰਡ ਹੋਮ ਵਿਖਾਇਆ ਅਤੇ ...
  Load More
TOPIC

TAGS CLOUD

ARCHIVE

Copyright © 2016-2017


NEWS LETTER