ਸਿੱਖਿਆ

ਸਕੂਲ

ਕਿਉਂ ਜਾਰੀ ਹੈ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ
ਸੀ.ਬੀ.ਐਸ.ਈ. ਪੇਪਰ ਲੀਕ
31.03.18 - ਪੀ ਟੀ ਟੀਮ

ਸੀ.ਬੀ.ਐਸ.ਈ. ਪੇਪਰ ਲੀਕ ਮਾਮਲੇ ਉੱਤੇ ਵਿਦਿਆਰਥੀਆਂ ਦਾ ਰੋਸ ਹਲੇ ਵੀ ਜਾਰੀ ਹੈ। ਵਿਦਿਆਰਥੀਆਂ ਨੇ ਦਿੱਲੀ ਦੇ ਪ੍ਰੀਤ ਵਿਹਾਰ ਇਲਾਕੇ ਵਿੱਚ ਸਥਿੱਤ ਸੀ.ਬੀ.ਐਸ.ਈ. ਦੇ ਮੁੱਖ ਦਫ਼ਤਰ ਅੱਗੇ ਪ੍ਰਦਰਸ਼ਨ ਕਰਕੇ ਸੜਕ ਤੇ ਜਾਮ ਲਾਇਆ। ਕੁਝ ਵਿਦਿਆਰਥੀ 10ਵੀਂ ਦਾ ਗਣਿਤ ਦਾ ਪਰਚਾ ਤੇ 12ਵੀਂ ਦਾ ਅਰਥ-ਸ਼ਾਸ਼ਤਰ ਦਾ ਪਰਚਾ ...
  


ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆ: ਅਗਲੇ ਸਾਲ ਤੋਂ ਇੱਕ ਮਹੀਨਾ ਪਹਿਲਾਂ ਸ਼ੁਰੂ ਹੋਣਗੇ 10ਵੀਂ-12ਵੀਂ ਦੀਆਂ ਪ੍ਰੀਖਿਆਵਾਂ
21.06.17 - ਪੀ ਟੀ ਟੀਮ

ਕੇਂਦਰੀ ਮਿਡਲ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਅਗਲੇ ਸਾਲ ਤੋਂ 10ਵੀਂ-12ਵੀਂ ਬੋਰਡ ਪ੍ਰੀਖਿਆ ਇੱਕ ਮਹੀਨਾ ਪਹਿਲਾਂ ਆਯੋਜਿਤ ਕਰੇਗਾ। ਯਾਨੀ ਸਾਲ 2018 ਤੋਂ ਸੀ.ਬੀ.ਐੱਸ.ਈ. ਬੋਰਡ ਪ੍ਰੀਖਿਆਵਾਂ ਮਾਰਚ ਦੀ ਬਜਾਏ ਫਰਵਰੀ ਮਹੀਨੇ ਵਿੱਚ ਹੋਣਗੀਆਂ। ਦਰਅਸਲ ਬੋਰਡ ਚਾਹੁੰਦਾ ਹੈ ਕਿ ਉਸ ਨੂੰ ਵਿਦਿਆਰਥੀਆਂ ਦੀਆਂ ਆਂਸਰ-ਸ਼ੀਟ ਪਰਖਣ ਲਈ ਉਪਯੁਕਤ ਸਮਾਂ ਮਿਲੇ, ...
  


ਸੀ.ਬੀ.ਐੱਸ.ਈ. ਦੇ ਨਤੀਜਿਆਂ ਵਿੱਚ ਭਾਰੀ ਗੜਬੜੀ, 90 ਨੰਬਰ ਪਾਉਣ ਵਾਲੇ ਨੂੰ ਦਿੱਤੇ 42 ਨੰਬਰ
18.06.17 - ਪੀ ਟੀ ਟੀਮ

ਸੀ.ਬੀ.ਐੱਸ.ਈ. ਬੋਰਡ ਦੀ ਲਾਪਰਵਾਹੀ ਦਾ ਨਤੀਜਾ ਇਨ੍ਹੀਂ ਦਿਨੀਂ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਰਿਜ਼ਲਟ ਵਿੱਚ ਗੜਬੜੀ ਦੇ ਕਈ ਮਾਮਲੇ ਸਾਹਮਣੇ ਆਉਣ ਦੇ ਬਾਅਦ ਹੁਣ ਵਿਦਿਆਰਥੀ ਆਪਣੇ ਰਿਜ਼ਲਟ ਦੀ ਵੈਰੀਫਿਕੇਸ਼ਨ ਕਰਵਾ ਰਹੇ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਦਿੱਲੀ ਦੀ ਰਹਿਣ ਵਾਲੀ ਵਿਦਿਆਰਥਣ ਸੋਨਾਲੀ ਨੂੰ 12ਵੀਂ ਵਿੱਚ ਗਣਿਤ ਵਿੱਚ ...
  


ਪ੍ਰਨੀਤ ਕੌਰ ਵੱਲੋਂ ਪਟਿਆਲਾ ਜ਼ਿਲ੍ਹੇ ਦੇ ਮੈਰਿਟ 'ਚ ਆਏ 28 ਵਿਦਿਆਰਥੀਆਂ ਦਾ ਸਨਮਾਨ
15.05.17 - ਪੀ ਟੀ ਟੀਮ

ਪੰਜਾਬ ਸਕੂਲ ਸਿਖਿਆ ਬੋਰਡ ਦੀ +2 ਦੀ ਪ੍ਰੀਖਿਆ 'ਚ ਮੈਰਿਟ ਵਿੱਚ ਆਏ ਪਟਿਆਲਾ ਜ਼ਿਲ੍ਹੇ ਦੇ 28 ਵਿਦਿਆਰਥੀਆਂ ਨੂੰ ਸੋਮਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਪਾਵਰ ਹਾਊਸ ਕਲੋਨੀ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਸਨਮਾਨ ...
  


ਪੰਜਾਬ ਨੇ ਬਾਰ੍ਹਵੀਂ ਦੇ ਨਤੀਜੇ ਐਲਾਨੇ; ਸਿੱਖਿਆ ਮੰਤਰੀ ਨੇ ਸਫ਼ਲ ਰਹੇ ਵਿਦਿਆਰਥੀਆਂ ਨੂੰ ਦਿੱਤੀ ਮੁਬਾਰਕਬਾਦ
13.05.16 - ਪੀ ਟੀ ਟੀਮ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਬਾਰ੍ਹਵੀਂ ਦੇ ਨਤੀਜਿਆਂ ਵਿੱਚ ਟੌਪਰ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਮੁਬਾਰਕਬਾਦ ਦਿੱਤੀ ਹੈ। ਇਸੇ ਤਰ੍ਹਾਂ ਉੁਨ੍ਹਾਂ ਚੰਗੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮਾੜੇ ...
  


ਸਕੂਲਾਂ ਦੀ ਮਨਮਰਜ਼ੀ ਦੇ ਖਿਲਾਫ਼ ਰਖਿਆ ਮਰਨ ਵਰਤ
31.03.16 - ਪੀ ਟੀ ਟੀਮ

ਬਠਿੰਡਾ ਵਿੱਚ ਮਾਪੇ ਐਸੋਸੀਏਸ਼ਨ ਤੇ ਸਕੂਲਾਂ ਵਿੱਚ ਪੜਨ ਵਾਲੇ ਬੱਚਿਆਂ ਦੇ ਮਾਪਿਆਂ ਦੁਆਰਾ ਨਿੱਜੀ ਸਕੂਲਾਂ ਵੱਲੋਂ ਫੀਸਾਂ ਵਿੱਚ ਵਾਧੇ ਦਾ ਕੀਤਾ ਜਾ ਰਿਹਾ ਵਿਰੋਧ ਉਦੋਂ ਹੋਰ ਭਖ਼ ਗਿਆ, ਜਦ ਪੇਰੈਂਟਸ ਐਸੋਸੀਏਸ਼ਨ ਦੇ ਸਰਪ੍ਰਸਤ ਰੋਹਿਤ ਸ਼ਰਮਾ ਇੱਥੇ ਆਰੀਆ ਸਮਾਜ ਚੌਂਕ ਵਿੱਚ ਆਪਣੀਆਂ ਮੰਗਾਂ ਲਈ ਭੁੱਖ ਹੜਤਾਲ ...
  TOPIC

TAGS CLOUD

ARCHIVE

Copyright © 2016-2017


NEWS LETTER