ਸਿੱਖਿਆ

ਯੂਨੀਵਰਸਿਟੀ

ਪੰਜਾਬੀ ਯੂਨੀਵਰਸਿਟੀ ਵਿੱਚ ਆਊਟ ਸੋਰਸਿੰਗ ਕਰਮਚਾਰੀਆਂ 'ਤੇ ਸਖਤੀ
14.05.17 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ ਵਿੱਚ ਆਊਟ ਸੋਰਸਿੰਗ ਕਰਮਚਾਰੀਆਂ ਸਬੰਧੀ ਪ੍ਰਾਪਤ ਹੋਈ ਪੜਤਾਲ ਰਿਪੋਰਟ ਦੇ ਵਿਸ਼ੇ 'ਤੇ ਸਖਤੀ ਦਾ ਰਵੱਈਆ ਅਪਣਾਉਂਦੇ ਹੋਏ ਕਾਰਜਕਾਰੀ ਵਾਈਸ-ਚਾਂਸਲਰ ਅਨੁਰਾਗ ਵਰਮਾ ਨੇ ਆਦੇਸ਼ ਦਿੱਤਾ ਹੈ ਕਿ ਇਨ੍ਹਾਂ ਕਰਮਚਾਰੀਆਂ ਦੀ ਹਾਜ਼ਰੀ ਬਾਰੇ ਬਾਇਓਮੈਟ੍ਰਿਕ ਸਿਸਟਮ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਇਸ ਗੱਲ 'ਤੇ ਨਰਾਜ਼ਗੀ ਦਾ ...
  


'ਕੈਪਟਨ ਅਮਰਿੰਦਰ ਸਿੰਘ: ਪੀਪਲਜ਼ ਮਹਾਰਾਜਾ' ਦਾ ਲੇਖਕ ਵਿਦਿਆਰਥੀਆਂ ਦੇ ਰੂ-ਬਰੂ
30.03.17 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਅਤੇ ਆਈ.ਏ.ਐੱਸ. ਟ੍ਰੇਨਿੰਗ ਸੈਂਟਰ ਵੱਲੋਂ 'ਕੈਪਟਨ ਅਮਰਿੰਦਰ ਸਿੰਘ: ਪੀਪਲਜ਼ ਮਹਾਰਾਜਾ' ਦੇ ਲੇਖਕ ਖੁਸ਼ਵੰਤ ਸਿੰਘ ਨਾਲ ਰੂ-ਬਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਘਨੌਰ ਦੇ ਐੱਮ.ਐੱਲ.ਏ. ਮਦਨ ਲਾਲ ਜਲਾਲਪੁਰ ਮੁੱਖ ਮਹਿਮਾਨ ਦੇ ਤੌਰ 'ਤੇ ਹਾਜ਼ਰ ਹੋਏ ਅਤੇ ਸਮਾਗਮ ...
  


ਆਈ.ਆਈ.ਟੀ. ਦੇ ਪੇਪਰ ਵਿਚ ਪੁੱਛਿਆ 'ਸੋਨਮ ਗੁਪਤਾ ਬੇਵਫ਼ਾ ਹੈ'
13.12.16 - ਪੀ ਟੀ ਟੀਮ

'ਸੋਨਮ ਗੁਪਤਾ ਬੇਵਫ਼ਾ ਹੈ' ਵਾਲੀ ਗੱਲ ਹੁਣ ਆਈ.ਆਈ.ਟੀ. ਵਿੱਚ ਵੀ ਪਹੁੰਚ ਗਈ ਹੈ। ਆਈ.ਆਈ.ਟੀ. ਗੁਹਾਟੀ ਦੇ ਇਲੈਕਟ੍ਰਾਨਿਕਸ ਐਂਡ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਇੱਕ ਪ੍ਰੋਫੈਸਰ ਨੇ ਇੰਸਟੀਚਿਊਟ ਵਿੱਚ ਹੋਣ ਵਾਲੀ ਪ੍ਰੀਖਿਆ ਵਿੱਚ ਪ੍ਰੋਬੇਬਿਲਿਟੀ ਨਾਲ ਜੁੜੇ ਸਵਾਲ ਵਿੱਚ 'ਸੋਨਮ ਗੁਪਤਾ ਬੇਵਫ਼ਾ ਹੈ' ਦਾ ਜ਼ਿਕਰ ਕੀਤਾ ਹੈ। ਨੋਟਬੰਦੀ ਦੇ ...
  


16 ਸਾਲਾਂ ਵਿਚ ਸਿਰਫ 177 ਲੋਕਾਂ ਨੇ ਕੀਤੀ ਇੰਟਰਪ੍ਰੀਨਿਓਰਸ਼ਿਪ ਵਿਚ ਪੀ.ਐੱਚ.ਡੀ.: ਖੋਜ
03.12.16 - ਪੀ ਟੀ ਟੀਮ

ਇੰਟਰਪ੍ਰੀਨਿਓਰਸ਼ਿਪ ਨੂੰ ਵਧਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਅਦ ਵੀ ਭਾਰਤੀ ਯੂਨੀਵਰਸਟੀਆਂ ਵਿਚ ਇਸ ਵਿਸ਼ੇ 'ਤੇ ਪੀ.ਐੱਚ.ਡੀ. ਲਈ ਖੋਜ ਕਰਨ ਵਾਲਿਆਂ ਦੀ ਗਿਣਤੀ ਘੱਟ ਹੈ ਅਤੇ ਪਿਛਲੇ 16 ਸਾਲਾਂ ਵਿਚ ਸਮਾਜਿਕ ਵਿਗਿਆਨ ਪੜ੍ਹਾਈ ਵਿਚ ਜਿਥੇ 20,271 ਲੋਕਾਂ ਨੇ ਪੜ੍ਹਾਈ ਪੂਰੀ ਕੀਤੀ ਹੈ, ਉਥੇ ਹੀ ਇੰਟਰਪ੍ਰੀਨਿਓਰਸ਼ਿਪ ...
  


ਪੰਜਾਬੀ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਆਰੰਭ ਹੋਣ ਸਬੰਧੀ ਡੇਟ-ਸ਼ੀਟਾਂ ਜਾਰੀ
25.11.16 - ਪੀ ਟੀ ਟੀਮ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਦਸੰਬਰ-2016 ਦੀਆਂ ਸਮੈਸਟਰ ਪ੍ਰੀਖਿਆਵਾਂ ਆਰੰਭ ਹੋਣ ਸਬੰਧੀ ਡੇਟ-ਸ਼ੀਟਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਇਨ੍ਹਾਂ ਅਨੁਸਾਰ ਬੀ.ਏ. ਸਮੈਸਟਰ- ਪਹਿਲਾ, ਤੀਜਾ, ਪੰਜਵਾਂ, ਬੀ.ਐਸ-ਸੀ. ਆਨਰਜ਼ ਸਕੂਲ ਇਨ ਇਕਨਾਮਿਕਸ ਸਮੈਸਟਰ-ਪਹਿਲਾ, ਤੀਜਾ, ਪੰਜਵਾਂ, ਐਮ.ਸੀ.ਏ. ਸਮੈਸਟਰ-ਪਹਿਲਾ, ਤੀਜਾ, ਪੰਜਵਾਂ, ਐਮ.ਏ. ਬਿਜਨੈਸ ਇਕਨਾਮਿਕਸ, ਐਮ.ਕਾਮ. ਫਾਈਨਾਂਸ ਸਮੈਸਟਰ-ਪਹਿਲਾ, ਤੀਜਾ, ਐਮ.ਕਾਮ. ਆਨਰਜ਼ (ਪੰਜ ...
  


ਪੱਤਰਕਾਰੀ ਵਿਭਾਗ ਵੱਲੋਂ ਕੈਨੇਡੀਅਨ ਪੱਤਰਕਾਰ ਹਰਜੀਤ ਬਾਜਵਾ ਦਾ ਸਨਮਾਨ
26.10.16 - ਪੀ ਟੀ ਟੀਮ

ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਆਯੋਜਿਤ ਪ੍ਰੋਗਰਾਮ ਵਿੱਚ ਟੋਰਾਂਟੋ, ਕੈਨੇਡਾ ਤੋਂ ਪੰਜਾਬੀ ਪੱਤਰਕਾਰ ਹਰਜੀਤ ਬਾਜਵਾ, ਜੋ ਕਿ ਪੰਜਾਬੀ ਯੂਨੀਵਰਸਿਟੀ ਐਲੂਮਨੀ ਐਸੋਸੀਏਸ਼ਨ ਦੇ ਮੁੱਢਲੇ ਮੈਂਬਰ ਵੀ ਹਨ, ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਯੂਨੀਵਰਸਿਟੀ ਦੀ ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕੀਤਾ ...
  


ਕਾਦਰ ਦੀ ਕੁਦਰਤ ਅਤੇ ਵਿਦਿਆਰਥੀਆਂ ਦੀ ਕਲਾ
17.08.16 - ਵਿਸ਼ਵਜੀਤ ਸਿੰਘ

ਆਜ਼ਾਦੀ ਦਾ ਮਤਲਬ ਹਰ ਇਨਸਾਨ ਲਈ ਵੱਖ-ਵੱਖ ਹੁੰਦਾ ਹੈ। ਇਕ ਕਲਾਕਾਰ ਲਈ ਆਜ਼ਾਦੀ ਦਾ ਮਤਲਬ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੀ ਖੁਲ੍ਹ ਮਿਲਣਾ ਹੁੰਦਾ ਹੈ।
ਇਸੀ ਖੁਲ੍ਹ ਨਾਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਐਮ.ਏ. ਫਾਈਨ ਆਰਟਸ ਦੇ ਦੂਜੇ ਸਾਲ ਦੇ ਵਿਦਿਆਰਥੀਆਂ ਨੇ ਇਸ ਵਾਰ ਆਜ਼ਾਦੀ ਦਿਵਸ ਮਨਾਇਆ।
ਉਨ੍ਹਾਂ ਯੂਨੀਵਰਸਿਟੀ ...
  


ਪੰਜਾਬ ਯੂਨੀਵਰਸਿਟੀ ’ਚ ਪੜਾਉਣਗੇ ਸਾਬਕਾ ਪ੍ਰਧਾਨ ਮੰਤਰੀ
09.04.16 - ਪੀ ਟੀ ਟੀਮ

ਸਾਬਕਾ ਪ੍ਰਧਾਨ ਮੰਤਰੀ ਅਤੇ ਮੰਨੇ-ਪ੍ਰਮੰਨੇ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਪੰਜਾਬ ਯੂਨੀਵਰਸਿਟੀ ’ਚ ਫਿਰ ਤੋਂ ਪੜਾਉਣ ਲਈ ਆ ਰਹੇ ਹਨ। ਉਹ ਇੱਥੇ ਜਵਾਹਰ ਲਾਲ ਨਹਿਰੂ ਚੇਅਰ ਦੇ ਪ੍ਰਮੁੱਖ ਹੋਣਗੇ। ਵਾਈਸ ਚਾਂਸਲਰ ਪ੍ਰੋ ਅਰੁਣ ਕੁਮਾਰ ਗਰੋਵਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 
 
ਵਾਈਸ ਚਾਂਸਲਰ ਨੇ ਦੱਸਿਆ ...
  


ਕੀ ਹੈ ਏ. ਐੱਮ. ਯੂ. ਦੀ  ਕਹਾਣੀ ?
05.04.16 - ਕੁਰਬਾਨ ਅਲੀ*

ਅਲੀਗੜ ਮੁਸਲਿਮ ਯੂਨੀਵਰਸਿਟੀ ਦੇ ਘੱਟ-ਗਿਣਤੀ ਦਰਜੇ ਨੂੰ ਲੈ ਕੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ। ਅਜਿਹੇ ਸਵਾਲ ਪਹਿਲਾਂ ਵੀ ਉੱਠਦੇ ਰਹੇ ਹਨ। 
 
ਅਲੀਗੜ ਮੁਸਲਿਮ ਯੂਨੀਵਰਸਿਟੀ ਦਾ ਗਠਨ 1877 ਵਿੱਚ ਇੱਕ ਐੱਮ. ਏ. ਓ. ਕਾਲਜ ਦੇ ਰੂਪ ਵਿੱਚ ਹੋਇਆ। ਇਸ ਤੋਂ ਬਾਅਦ 1920 ਵਿੱਚ ਤਤਕਾਲੀ ਬਰਤਾਨੀਆ ਸਰਕਾਰ ...
  TOPIC

TAGS CLOUD

ARCHIVE

Copyright © 2016-2017


NEWS LETTER