ਇੱਕ ਜੁਲਾਈ ਤੋਂ ਪੂਰੇ ਦੇਸ਼ ਵਿੱਚ ਗੁਡਸ ਐਂਡ ਸਰਵਿਸ ਟੈਕਸ (ਜੀ.ਐੱਸ.ਟੀ.) ਲਾਗੂ ਹੋਣ ਨਾਲ ਸਰਕਾਰ ਦੁਆਰਾ ਕੀਮਤ ਨਿਅੰਤਰਣ ਦੇ ਅਧੀਨ ਆਉਣ ਵਾਲੀਆਂ ਦਵਾਈਆਂ ਮਹਿੰਗੀਆਂ ਹੋ ਜਾਣਗੀਆਂ।
ਇੰਡੀਅਨ ਡਰਗਸ ਮੈਨੂਫੈਕਚਰਰਸ ਐਸੋਸੀਏਸ਼ਨ (ਆਈ.ਡੀ.ਐੱਮ.ਏ.) ਦੇ ਜਰਨਲ ਸਕੱਤਰ ਦਾਰਾ ਪਟੇਲ ਦਾ ਕਹਿਣਾ ਹੈ ਕਿ ਨਿਯੰਤਰਿਤ ਕੀਮਤ ਵਾਲੀਆਂ ਦਵਾਈਆਂ ਕਰੀਬ 2.3 ...