ਕਾਰੋਬਾਰ

Monthly Archives: AUGUST 2017


ਪੈਨ ਕਾਰਡ ਨਾਲ ਆਧਾਰ ਨੂੰ ਲਿੰਕ ਕਰਨ ਦੀ ਅੰਤਿਮ ਤਰੀਕ 31 ਦਸੰਬਰ ਤੱਕ ਵਧੀ
ਐੱਸ.ਐੱਮ.ਐੱਸ. ਦੇ ਜ਼ਰੀਏ ਵੀ ਆਧਾਰ ਤੇ ਪੈਨ ਨੂੰ ਕਰ ਸਕਦੇ ਹੋ ਲਿੰਕ
31.08.17 - ਪੀ ਟੀ ਟੀਮ

ਆਧਾਰ ਨੰਬਰ ਨੂੰ ਪੈਨ ਕਾਰਡ ਨਾਲ ਲਿੰਕ ਕਰਾਉਣ ਦੀ 31 ਅਗਸਤ ਆਖਰੀ ਤਰੀਕ ਸੀ ਲੇਕਿਨ ਇਸ ਬਾਰੇ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਇਸ ਮਿਆਦ ਨੂੰ ਚਾਰ ਮਹੀਨੇ ਲਈ ਵਧਾ ਦਿੱਤਾ ਹੈ।

ਇਸ ਤੋਂ ਪਹਿਲਾਂ ਵੱਖ-ਵੱਖ ਕਲਿਆਣਕਾਰੀ ਯੋਜਨਾਵਾਂ ਲਈ ਆਧਾਰ ਕਾਰਡ ਜ਼ਰੂਰੀ ਕਰਨ ਦੀ ਡੈੱਡਲਾਈਨ ਬੁੱਧਵਾਰ ...
  


ਆਈਡੀਆ ਉੱਤੇ ਟਰਾਈ ਨੇ ਲਗਾਇਆ 2.97 ਕਰੋੜ ਰੁਪਏ ਦਾ ਜੁਰਮਾਨਾ
ਐਕਸਟਰਾ ਚਾਰਜ ਲੈਣ ਲਈ ਲੱਗਿਆ ਜੁਰਮਾਨਾ
26.08.17 - ਪੀ ਟੀ ਟੀਮ

ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਨੇ ਟੈਲੀਕਾਮ ਕੰਪਨੀ ਆਈਡੀਆ ਉੱਤੇ 2.97 ਕਰੋਡ਼ ਰੁਪਏ ਦਾ ਜੁਰਮਾਨਾ ਲਗਾਇਆ ਹੈ। ਟਰਾਈ ਨੇ ਅਜਿਹਾ ਕਦਮ ਇਸਲਈ ਚੁੱਕਿਆ ਕਿਉਂਕਿ ਆਈਡੀਆ ਨੇ ਆਪਣੇ ਗਾਹਕਾਂ ਤੋਂ ਬੀ.ਐੱਸ.ਐੱਨ.ਐੱਲ. ਅਤੇ ਐੱਮ.ਟੀ.ਐੱਨ.ਐੱਲ. ਨੈੱਟਵਰਕ ਉੱਤੇ ਕਾਲ ਕਰਨ ਉੱਤੇ ਐਕਸਟਰਾ ਚਾਰਜ ਲਿਆ ਸੀ। ਹੁਣ ਕਿਉਂਕਿ ਆਈਡੀਆ ...
  


ਇਕੱਲੇ ਐੱਸ.ਬੀ.ਆਈ. ਨੇ ਵਿਲਫੁੱਲ ਡਿਫਾਲਟਰਾਂ ਤੋਂ ਵਸੂਲਣੇ ਹਨ 25,104 ਕਰੋੜ ਰੁਪਏ ਡੁੱਬੇ ਕਰਜ਼
ਪੀ.ਐੱਨ.ਬੀ. ਨੇ ਵਸੂਲਣੇ ਹਨ 12,278 ਕਰੋੜ ਰੁਪਏ
21.08.17 - ਪੀ ਟੀ ਟੀਮ

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੂੰ ਜਾਣ-ਬੁੱਝ ਕੇ ਕਰਜ਼ ਨਾ ਚੁਕਾਉਣ ਵਾਲੇ ਘੋਸ਼ਿਤ 1,762 ਕਰਜ਼ਦਾਰਾਂ ਤੋਂ 25,104 ਕਰੋੜ ਰੁਪਏ ਵਸੂਲਣੇ ਹਨ। ਅਜਿਹੇ ਕਰਜ਼ਦਾਰਾਂ ਦੇ ਕੋਲ ਦੇਸ਼ ਦੇ ਪ੍ਰਬਲਿਕ ਸੈਕਟਰ ਬੈਂਕਾਂ ਦੇ ਕੁੱਲ ਫਸੇ ਕਰਜ਼ ਦਾ 27 ਫ਼ੀਸਦੀ ਇਕੱਲੇ ਐੱਸ.ਬੀ.ਆਈ. ਨੇ ...
  


50 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ ਆਰ.ਬੀ.ਆਈ.
ਪੁਰਾਣੇ ਨੋਟ ਵੀ ਚਲਦੇ ਰਹਿਣਗੇ
19.08.17 - ਪੀ ਟੀ ਟੀਮ

ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਛੇਤੀ ਹੀ ਮਹਾਤਮਾ ਗਾਂਧੀ (ਨਿਊ) ਸੀਰੀਜ਼ ਵਿੱਚ 50 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਜਾ ਰਿਹਾ ਹੈ। ਨਵੇਂ ਨੋਟ ਦੇ ਪਿਛਲੇ ਹਿੱਸੇ ਉੱਤੇ ਹੰਪੀ ਰੱਥ ਦੀ ਆਕ੍ਰਿਤੀ ਹੋਵੇਗੀ, ਜੋ ਦੇਸ਼ ਦੀ ਸੱਭਿਆਚਾਰਿਕ ਵਿਰਾਸਤ ਨੂੰ ਪ੍ਰਦਰਸ਼ਿਤ ਕਰੇਗੀ। ਨੋਟ ਉੱਤੇ ਆਰ.ਬੀ.ਆਈ. ਦੇ ...
  


ਕਿਤੇ ਤੁਹਾਡਾ ਪੈਨ ਨੰਬਰ ਵੀ ਤਾਂ ਨਹੀਂ ਹੋ ਗਿਆ ਡੀਐਕਟਿਵ, ਇਵੇਂ ਕਰੋ ਚੈੱਕ
ਕੇਂਦਰ ਸਰਕਾਰ ਨੇ ਕੀਤੇ 11.44 ਲੱਖ ਪੈਨ ਕਾਰਡ ਬੰਦ ਜਾਂ ਇਨ-ਐਕਟਿਵ
04.08.17 - ਪੀ ਟੀ ਟੀਮ

ਕੇਂਦਰ ਸਰਕਾਰ ਨੇ 11.44 ਲੱਖ ਪੈਨ ਕਾਰਡ ਜਾਂ ਤਾਂ ਬੰਦ ਕਰ ਦਿੱਤੇ ਗਏ ਹਨ ਜਾਂ ਇਨ-ਐਕਟਿਵ ਕਰ ਦਿੱਤੇ ਹਨ। ਵਿੱਤ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਮੰਗਲਵਾਰ ਨੂੰ ਸੰਸਦ ਵਿੱਚ ਦੱਸਿਆ ਸੀ ਕਿ ਅਜਿਹਾ ਉਨ੍ਹਾਂ ਮਾਮਲਿਆਂ ਵਿੱਚ ਕੀਤਾ ਗਿਆ ਹੈ ਜਿੱਥੇ ਕਿਸੇ ਵਿਅਕਤੀ ਨੂੰ ਇੱਕ ...
  



TOPIC

TAGS CLOUD

ARCHIVE


Copyright © 2016-2017










NEWS LETTER