ਕਾਰੋਬਾਰ

Monthly Archives: JULY 2016


ਹੈਪੀ ਸੰਡੇ: ਪੈਟਰੋਲ ਤੇ ਡੀਜ਼ਲ ਹੋਇਆ ਸਸਤਾ, ਨਵੀਆਂ ਕੀਮਤਾਂ ਅੱਧੀ ਰਾਤ ਤੋਂ ਲਾਗੂ
31.07.16 - ਪੀ ਟੀ ਟੀਮ

ਦੇਸ਼ ਦੇ ਆਮ ਆਦਮੀ ਨੂੰ ਮਹਿੰਗਾਈ ਤੋਂ ਥੋੜ੍ਹੀ ਰਾਹਤ ਮਿਲਣ ਦੀ ਖਬਰ ਹੈ। ਇੱਕ ਮਹੀਨੇ ਦੇ ਅੰਦਰ ਲਗਾਤਾਰ ਤੀਜੀ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ। ਪੈਟਰੋਲ 1.42 ਰੁਪਏ ਅਤੇ ਡੀਜ਼ਲ 2.01 ਰੁਪਏ ਪ੍ਰਤੀ ਲੀਟਰ ਸਸਤਾ ਹੋ ਗਿਆ ਹੈ। ਨਵੀਆਂ ਦਰਾਂ ...
  


31 ਜੁਲਾਈ ਤੱਕ ਇਨਕਮ ਟੈਕਸ ਰਿਟਰਨ ਨਾ ਫਾਈਲ ਕੀਤੀ ਤਾਂ...
29.07.16 - ਪੀ ਟੀ ਟੀਮ

31 ਜੁਲਾਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ ਹੈ। ਤਮਾਮ ਸਰਕਾਰੀ ਇਸ਼ਤਿਹਾਰ ਵੇਖ ਕੇ ਇਹ ਗੱਲ ਤੁਹਾਡੇ ਮਨ ਵਿੱਚ ਬੈਠ ਗਈ ਹੋਵੇਗੀ। ਪਰ ਜੇਕਰ ਕਿਸੇ ਕਾਰਨ ਤੁਸੀਂ 31 ਜੁਲਾਈ ਤੱਕ ਆਪਣੀ ਰਿਟਰਨ ਫਾਈਲ ਨਹੀਂ ਕਰ ਪਾਏ ਤਾਂ ਕੀ ਦਿੱਕਤਾਂ ਹੋ ਸਕਦੀਆਂ ਹਨ, ਉਨ੍ਹਾਂ ਬਾਰੇ ...
  


ਪੈਟਰੋਲ ਤੇ ਡੀਜ਼ਲ ਦੇ ਘੱਟੇ ਦਾਮ
15.07.16 - ਪੀ ਟੀ ਟੀਮ

ਸੰਸਾਰ ਵਿੱਚ ਕੱਚੇ ਤੇਲ ਦੀ ਕੀਮਤਾਂ ਘੱਟਣ ਕਾਰਣ ਅੱਜ ਪੈਟਰੋਲ ਦਾ ਮੁੱਲ 2.25 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦਾ ਮੁੱਲ 42 ਪੈਸੇ ਪ੍ਰਤੀ ਲੀਟਰ ਘਟਾ ਦਿੱਤਾ ਦਿੱਤਾ ਹੈ।

ਦੇਸ਼ ਦੀ ਸਭ ਤੋਂ ਵੱਡੀ ਬਾਲਣ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਕਟੌਤੀ ਅੱਜ ਅੱਧੀ ਰਾਤ ...
  


7 ਨਵੇਂ ਰੂਟਾਂ ਉੱਤੇ ਕਰੋ ਰਾਜਧਾਨੀ ਟ੍ਰੇਨਾਂ ਦੇ ਕਿਰਾਏ ਵਿੱਚ ਹਵਾਈ ਸਫਰ
11.07.16 - ਪੀ ਟੀ ਟੀਮ

ਸਰਕਾਰੀ ਵਿਮਾਨ ਕੰਪਨੀ ਏਅਰ ਇੰਡੀਆ ਨੇ ਸੱਤ ਹੋਰ ਘਰੇਲੂ ਮਾਰਗਾਂ ਉੱਤੇ ਆਪਣੀ ਉਡਾਣਾਂ ਦੀ ਅੰਤਮ ਸਮੇਂ ਦੀਆਂ ਟਿੱਕਟਾਂ ਦਾ ਕਿਰਾਇਆ ਘਟਾ ਕੇ ਰਾਜਧਾਨੀ ਰੇਲਗੱਡੀਆਂ ਦੇ ਏ.ਸੀ. 2 ਟਾਇਰ ਦੇ ਕਿਰਾਏ ਦੇ ਬਰਾਬਰ ਲਿਆਉਣ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਨਵੇਂ ਰੂਟਾਂ ਵਿੱਚ ਨਵੀਂ ਦਿੱਲੀ ਤੋਂ ਅਹਿਮਦਾਬਾਦ, ਗੋਆ ਅਤੇ ਹੈਦਰਾਬਾਦ ...
  TOPIC

TAGS CLOUD

ARCHIVE


Copyright © 2016-2017


NEWS LETTER