ਕਾਰੋਬਾਰ

Monthly Archives: JUNE 2018


ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 7000 ਕਰੋੜ ਰੁਪਏ ਹੋਇਆ: ਰਿਪੋਰਟ
50 ਫੀਸਦੀ ਹੋਇਆ ਵਾਧਾ
29.06.18 - ਪੀ ਟੀ ਟੀਮ

ਕਾਲੇ ਧਨ ਵਿੱਚ ਕਮੀ ਦਾ ਦਾਅਵਾ ਕਰਨ ਵਾਲੀ ਮੋਦੀ ਸਰਕਾਰ ਲਈ ਸਵਿਸ ਨੈਸ਼ਨਲ ਬੈਂਕ (ਐੱਸ.ਐੱਨ.ਬੀ.) ਵਲੋਂ ਜਾਰੀ ਰਿਪੋਰਟ ਵੱਡੇ ਝਟਕੇ ਦੀ ਤਰ੍ਹਾਂ ਹੈ। ਇਸ ਦੇ ਮੁਤਾਬਕ, ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ 50% ਵਧ ਕੇ ਲੱਗਭੱਗ 7000 ਕਰੋੜ ਰੁਪਏ ਹੋ ਗਿਆ ਹੈ।

ਭਾਰਤੀਆਂ ਦੁਆਰਾ ਸਵਿਸ ...
  


ਇੱਕ ਲੱਖ ਤੋਂ ਜ਼ਿਆਦਾ ਬੈਂਕਾਂ ਦੀ ਨਿਗਰਾਨੀ ਸੰਭਵ ਨਹੀਂ: ਉਰਜਿਤ ਪਟੇਲ
ਪੀ.ਐੱਨ.ਬੀ. ਘੋਟਾਲੇ ਉੱਤੇ ਆਰ.ਬੀ.ਆਈ. ਗਵਰਨਰ ਦੀ ਸਫਾਈ
13.06.18 - ਪੀ ਟੀ ਟੀਮ

ਨੀਰਵ ਮੋਦੀ 11,000 ਕਰੋੜ ਦੀ ਗੜਬੜੀ ਕਰ ਕੇ ਭੱਜਣ ਵਿੱਚ ਕਿਵੇਂ ਕਾਮਯਾਬ ਰਿਹਾ? ਇਸ ਘੋਟਾਲੇ ਲਈ ਜ਼ਿੰਮੇਵਾਰ ਕੌਣ ਹੈ? ਅਜਿਹੇ ਕਈ ਸਵਾਲਾਂ ਉੱਤੇ ਸੰਸਦ ਦੀ ਸਥਾਈ ਕਮੇਟੀ ਨੇ ਆਰ.ਬੀ.ਆਈ. ਦੇ ਗਵਰਨਰ ਉਰਜਿਤ ਪਟੇਲ ਤੋਂ ਲੰਮੀ ਪੁੱਛਗਿੱਛ ਕੀਤੀ। ਇਹ ਪੁੱਛਗਿੱਛ ਤਿੰਨ ਘੰਟੇ ਤੋਂ ਜ਼ਿਆਦਾ ਚੱਲੀ।

...
  


ਗਾਹਕਾਂ ਦੀ ਗਲਤੀ ਦਾ ਐੱਸ.ਬੀ.ਆਈ. ਨੂੰ ਮਿਲਿਆ ਫਾਇਦਾ, ਕਮਾ ਲਏ 39 ਕਰੋੜ ਰੁਪਏ
ਐੱਸ.ਬੀ.ਆਈ. ਦੇ ਆਏ 'ਅੱਛੇ ਦਿਨ'
11.06.18 - ਪੀ ਟੀ ਟੀਮ

ਗਾਹਕਾਂ ਦੀ ਇੱਕ ਗਲਤੀ ਦੀ ਵਜ੍ਹਾ ਨਾਲ ਭਾਰਤੀ ਸਟੇਟ ਬੈਂਕ (ਐੱਸ.ਬੀ.ਆਈ.) ਨੇ ਪਿਛਲੇ 40 ਮਹੀਨਿਆਂ ਵਿੱਚ 38 ਕਰੋੜ 80 ਲੱਖ ਰੁਪਏ ਦੀ ਕਮਾਈ ਕਰ ਲਈ ਹੈ। ਬੈਂਕ ਨੇ ਇਹ ਰਕਮ ਸਿਰਫ ਚੈੱਕ ਉੱਤੇ ਦਸਤਖਤ ਦੇ ਨਾ ਮੇਲ ਖਾਣ ਦੀ ਵਜ੍ਹਾ ਨਾਲ ਖਾਤਾ ਧਾਰਕਾਂ ਦੇ ਖਾਤਿਆਂ ...
  


ਸਾਵਧਾਨ! ਪਤਨੀ ਦਾ ਏ.ਟੀ.ਐੱਮ.-ਡੈਬਿਟ ਕਾਰਡ ਨਹੀਂ ਇਸਤੇਮਾਲ ਕਰ ਸਕਦਾ ਪਤੀ
ਅਦਾਲਤ ਨੇ ਦਿੱਤਾ ਫੈਸਲਾ
08.06.18 - ਪੀ ਟੀ ਟੀਮ

ਬੈਂਕ ਦੁਆਰਾ ਦਿੱਤਾ ਗਿਆ ਏ.ਟੀ.ਐੱਮ.-ਡੈਬਿਟ ਕਾਰਡ ਨੌਨ-ਟ੍ਰਾਂਸਫਰੇਬਲ ਹੁੰਦਾ ਹੈ। ਇਸ ਦਾ ਮਤਲਬ ਇਹ ਕਿ ਤੁਹਾਡਾ ਕਾਰਡ ਤੁਹਾਡੇ ਇਲਾਵਾ ਕਿਸੇ ਦੂਜੇ ਬੰਦੇ ਨੂੰ ਇਸ‍ਤੇਮਾਲ ਨਹੀਂ ਕਰਨਾ ਚਾਹੀਦਾ। ਬੈਂਗਲੁਰੂ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਜੋੜੇ ਨੂੰ ਇਸ ਨਿਯਮ ਦੇ ਕਾਰਨ 25,000 ਰੁਪਏ ਗਵਾਉਣੇ ...
  



TOPIC

TAGS CLOUD

ARCHIVE


Copyright © 2016-2017










NEWS LETTER