ਕਾਰੋਬਾਰ

Monthly Archives: MARCH 2019


ਕਿਸਾਨਾਂ ਨੂੰ ਕਣਕ ਵੇਚਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ -ਕੁਮਾਰ ਅਮਿਤ
9 ਲੱਖ 24 ਹਜ਼ਾਰ 333 ਮੀਟ੍ਰਿਕ ਟਨ ਕਣਕ ਜ਼ਿਲ੍ਹੇ ਦੀਆਂ ਮੰਡੀਆਂ 'ਚ ਆਉਣ ਦੀ ਸੰਭਾਵਨਾ
28.03.19 - ਪੀ ਟੀ ਟੀਮ

ਪਟਿਆਲਾ, 28 ਮਾਰਚ: ਕਣਕ ਦੀ ਸਰਕਾਰੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਕਣਕ ਦੀ ਸੰਭਾਲ ਲਈ ਬਾਰਦਾਨੇ, ਢੋਆ-ਢੁਆਈ ਲਈ ਆਵਾਜਾਈ ਦੇ ਸਾਧਨ ਸਮੇਤ ਲੇਬਰ ਅਤੇ ਜ਼ਿਲ੍ਹੇ ਦੀਆਂ ਮੰਡੀਆਂ 'ਚ ਕੀਤੇ ਜਾਣ ਵਾਲੇ ਹੋਰ ਪ੍ਰਬੰਧਾਂ ਬਾਰੇ ਇੱਕ ਅਹਿਮ ਮੀਟਿੰਗ ਪਟਿਆਲਾ ਦੇ ਡਿਪਟੀ ...
  


ਕਿਸੇ ਵੀ ਕਿਸਾਨ ਦਾ ਬਲੈਂਕ ਚੈਕ ਨਹੀਂ ਹੈ ਸਾਡੇ ਕੋਲ; ਜ਼ਿਲ੍ਹੇ ਦੇ ਸਾਰੇ ਬੈਂਕਾਂ ਨੇ ਦਿੱਤਾ ਸਰਟੀਫਿਕੇਟ
ਕਿਸਾਨ ਸੰਗਠਨਾਂ ਨੇ ਬੈਂਕਾਂ ਦੇ ਖ਼ਿਲਾਫ਼ ਡਿਪਟੀ ਕਮਿਸ਼ਨਰ ਨੂੰ ਸੌਂਪੀ ਸੀ ਸ਼ਿਕਾਇਤ
28.03.19 - ਪੀ ਟੀ ਟੀਮ

ਫ਼ਿਰੋਜ਼ਪੁਰ 28 ਮਾਰਚ: ਡਿਪਟੀ ਕਮਿਸ਼ਨਰ ਸ੍ਰੀ ਚੰਦਰ ਗੈਂਦ ਦੀ ਸਖ਼ਤੀ ਤੋਂ ਬਾਅਦ ਜ਼ਿਲ੍ਹੇ ਦੇ ਸਾਰੇ ਬੈਂਕਾਂ ਨੇ ਲਿਖਤੀ ਰੂਪ ਵਿੱਚ ਇਕ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ ਕਿ ਉਨ੍ਹਾਂ ਪਾਸ ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਤਹਿਤ ਕਿਸੇ ਵੀ ਕਿਸਾਨ ਦਾ ਬਲੈਂਕ ਚੈਕ ਨਹੀਂ ਹੈ। ਲੀਡ ਬੈਂਕ ...
  


ਏ.ਟੀ.ਐਮ. 'ਚ ਪੈਸੇ ਪਾਉਣ ਵਾਲੀ ਕੰਪਨੀ ਦੇ ਮੁਲਾਜ਼ਮ ਹੀ ਬਣੇ ਲੁਟੇਰੇ, ਨੋਟਬੰਦੀ ਤੋਂ ਪਹਿਲਾਂ ਤੇ ਮਗਰੋਂ ਲਗਾਤਾਰ ਕਰਦੇ ਰਹੇ ਘਪਲੇਬਾਜੀ
ਪਟਿਆਲਾ ਪੁਲਿਸ ਨੇ ਮਾਮਲਾ 5 ਦਿਨਾਂ 'ਚ ਹੀ ਹੱਲ ਕੀਤਾ
22.03.19 - ਪੀ ਟੀ ਟੀਮ

ਪਟਿਆਲਾ ਪੁਲਿਸ ਨੇ ਸਟੇਟ ਬੈਂਕ ਦੇ ਏ.ਟੀ.ਐਮ. ਨੂੰ ਕੱਟਕੇ ਸਨਸਨੀਖੇਜ਼ ਢੰਗ ਨਾਲ ਇਸ ਵਿੱਚੋਂ ਨਗ਼ਦੀ ਚੋਰੀ ਕਰਨ ਦੇ ਆਪਣੇ ਆਪ 'ਚ ਇੱਕ ਨਿਵੇਕਲੇ ਮਾਮਲੇ ਨੂੰ ਮਹਿਜ 5 ਦਿਨਾਂ 'ਚ ਹੀ ਹੱਲ ਕਰਨ ਦੀ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਖੁਲਾਸਾ ਕਰਨ ਲਈ ਇੱਥੇ ਪੁਲਿਸ ਲਾਇਨਜ਼ ...
  


ਪਟਿਆਲਾ ਜ਼ਿਲ੍ਹੇ ਦੇ 623 ਠੇਕਿਆਂ ਦੀ ਨੀਲਾਮੀ ਤੋਂ ਪ੍ਰਾਪਤ ਹੋਵੇਗਾ 272.68 ਕਰੋੜ ਮਾਲੀਆ
21.03.19 - ਪੀ ਟੀ ਟੀਮ

ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਵਿੱਤੀ ਸਾਲ 2019-20 ਲਈ ਪਟਿਆਲਾ ਜ਼ਿਲ੍ਹੇ ਦੇ 623 ਠੇਕਿਆਂ ਲਈ ਨਿਲਾਮੀ ਆਯੋਜਿਤ ਕੀਤੀ ਗਈ ਨੀਲਾਮੀ ਤੋਂ ਰਾਜ ਸਰਕਾਰ ਨੂੰ 272.68 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਨਾਭਾ ਰੋਡ 'ਤੇ ਸਥਿਤ ਇੱਕ ਨਿੱਜੀ ਪੈਲੇਸ ਵਿਖੇ ਕਰਵਾਈ ਗਈ ਨੀਲਾਮੀ ਦੀ ਸ਼ੁਰੂਆਤ ...
  


ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਤੋਂ 125.97 ਕਰੋੜ ਦੀ ਹੋਵੇਗੀ ਆਮਦਨ: ਮਗਨੇਸ਼ ਸੇਠੀ
20.03.19 - ਪੀ ਟੀ ਟੀਮ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਲਈ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਆਬਜ਼ਰਬਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਦੀ ਦੇਖ ਰੇਖ ਹੇਠ ਸੋਹਣ ਫਾਰਮ, ਸਰਹਿੰਦ ਵਿਖੇ ਡਰਾਅ ਕੱਢੇ ਗਏ। ਠੇਕਿਆਂ ਦੇ ਡਰਾਅ ਵੇਲੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ...
  



Load More
TOPIC

TAGS CLOUD

ARCHIVE


Copyright © 2016-2017










NEWS LETTER