ਕਾਰੋਬਾਰ

General

ਪਟਿਆਲਾ ਜ਼ਿਲ੍ਹੇ ਦੇ 623 ਠੇਕਿਆਂ ਦੀ ਨੀਲਾਮੀ ਤੋਂ ਪ੍ਰਾਪਤ ਹੋਵੇਗਾ 272.68 ਕਰੋੜ ਮਾਲੀਆ
21.03.19 - ਪੀ ਟੀ ਟੀਮ

ਆਬਕਾਰੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋ ਵਿੱਤੀ ਸਾਲ 2019-20 ਲਈ ਪਟਿਆਲਾ ਜ਼ਿਲ੍ਹੇ ਦੇ 623 ਠੇਕਿਆਂ ਲਈ ਨਿਲਾਮੀ ਆਯੋਜਿਤ ਕੀਤੀ ਗਈ ਨੀਲਾਮੀ ਤੋਂ ਰਾਜ ਸਰਕਾਰ ਨੂੰ 272.68 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਵੇਗਾ। ਨਾਭਾ ਰੋਡ 'ਤੇ ਸਥਿਤ ਇੱਕ ਨਿੱਜੀ ਪੈਲੇਸ ਵਿਖੇ ਕਰਵਾਈ ਗਈ ਨੀਲਾਮੀ ਦੀ ਸ਼ੁਰੂਆਤ ...
  


ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਤੋਂ 125.97 ਕਰੋੜ ਦੀ ਹੋਵੇਗੀ ਆਮਦਨ: ਮਗਨੇਸ਼ ਸੇਠੀ
20.03.19 - ਪੀ ਟੀ ਟੀਮ

ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ ਠੇਕਿਆਂ ਲਈ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਆਬਜ਼ਰਬਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਸ਼ਾਂਤ ਕੁਮਾਰ ਗੋਇਲ ਦੀ ਦੇਖ ਰੇਖ ਹੇਠ ਸੋਹਣ ਫਾਰਮ, ਸਰਹਿੰਦ ਵਿਖੇ ਡਰਾਅ ਕੱਢੇ ਗਏ। ਠੇਕਿਆਂ ਦੇ ਡਰਾਅ ਵੇਲੇ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ...
  


ਅਜੇ ਵੀ ਫੜੀ ਜਾ ਰਹੀ ਹੈ ਪੁਰਾਣੀ ਕਰੰਸੀ
ਪਟਿਆਲਾ ਪੁਲਿਸ ਦੀ ਕਾਰਗੁਜ਼ਾਰੀ
20.03.19 - ਪੀ ਟੀ ਟੀਮ

ਦੇਸ਼ ਵਿਚ ਨੋਟਬੰਦੀ ਦਾ ਭਾਣਾ ਵਾਪਰਿਆਂ ਭਾਵੇਂ ਦੋ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਅਜੇ ਵੀ ਪੁਰਾਣੇ ਨੋਟਾਂ ਦੀ ਹਾਜ਼ਰੀ ਕਿਧਰੇ ਨਾ ਕਿਧਰੇ ਵਿਖਾਈ ਦੇ ਹੀ ਜਾਂਦੀ ਹੈ ਹੁਣ ਲੋਕ ਸਭਾ ਚੋਣਾਂ-2019 ਸਬੰਧੀਂ ਲਾਗੂ ਹੋਏ ਆਦਰਸ਼ ਚੋਣ ਜਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਦਿਆਂ ਜ਼ਿਲ੍ਹਾ ...
  


ਦੁਨੀਆ ਦੀਆਂ 6 ਦਿਲਚਸਪ ਨੌਕਰੀਆਂ, ਕੰਮ ਘੱਟ ਪੈਸਾ ਜ਼ਿਆਦਾ
14.02.19 - ਪੀ ਟੀ ਟੀਮ

ਜ਼ਰੂਰੀ ਨਹੀਂ ਹੈ ਕਿ ਹਰ ਨੌਕਰੀ ਵਿੱਚ ਪਸੀਨਾ ਵਹਾਉਣਾ ਪਵੇ ਜਾਂ ਫਿਰ ਮਾਨਸਿਕ ਤਣਾਅ ਹੋਵੇ। ਦੁਨੀਆ ਵਿੱਚ ਕੁੱਝ ਅਜਿਹੀਆਂ ਨੌਕਰੀਆਂ ਹਨ ਜਿਨ੍ਹਾਂ ਵਿੱਚ ਪੈਸਾ ਤਾਂ ਬਹੁਤ ਹੈ ਲੇਕਿਨ ਕੰਮ ਕੁੱਝ ਜ਼ਿਆਦਾ ਨਹੀਂ ਕਰਨਾ ਪੈਂਦਾ। ਆਓ ਅੱਜ ਤੁਹਾਨੂੰ ਅਜਿਹੀਆਂ ਹੀ ਕੁੱਝ ਨੌਕਰੀਆਂ ਬਾਰੇ ਦੱਸਦੇ ਹਨ:

  • ਪ੍ਰੋਫੈਸ਼ਨਲ ਕਡਲਰ
ਅਨੁਮਾਨਿਤ ...
  


ਆਧਾਰ ਫਰਾਡ : ਅਕਾਊਂਟ 'ਚੋਂ ਪੈਸੇ ਕੀਤੇ ਜਾ ਰਹੇ ਹਨ ਖਾਲੀ, ਜਾਣੋ ਬਚਣ ਦਾ ਤਰੀਕਾ
ਸਾਵਧਾਨ!
26.12.18 - ਪੀ ਟੀ ਟੀਮ

ਭਾਰਤ ਵਿੱਚ ਆਧਾਰ ਨਾਲ ਜੁੜੇ ਸਕੈਮ ਆਏ ਦਿਨ ਸੁਣਨ ਨੂੰ ਮਿਲਦੇ ਹਨ। ਠੱਗ ਲਗਾਤਾਰ ਨਵੇਂ ਤਰੀਕੇ ਲੱਭ ਰਹੇ ਹਨ ਅਤੇ ਲੋਕਾਂ ਦੇ ਅਕਾਊਂਟ 'ਚੋਂ ਪੈਸੇ ਉਡਾ ਰਹੇ ਹਨ। ਬੈਂਕ ਵੀ ਅਜਿਹੇ ਸਕੈਮਾਂ ਬਾਰੇ ਗਾਹਕਾਂ ਨੂੰ ਲਗਾਤਾਰ ਸਾਵਧਾਨ ਕਰ ਰਹੇ ਹਨ। ਆਧਾਰ ਦੀ ਵਰਤੋਂ ਕਰਕੇ ਬੈਂਕ ...
  Load More
TOPIC

TAGS CLOUD

ARCHIVE


Copyright © 2016-2017


NEWS LETTER