Tag Archives: congress

ਸਿੱਧੂ ਜੀ! ਕੇਂਦਰੀ ਗਰਾਂਟਾਂ ਬਾਰੇ ਵਿੱਤ ਵਿਭਾਗ ਤੋਂ ਪੁੱਛੋ:ਅਕਾਲੀ ਦਲ
15.05.17 - ਪੀ ਟੀ ਟੀਮ

ਸ਼੍ਰੋਮਣੀ ਅਕਾਲੀ ਦਲ ਨੇ ਸੋਮਵਾਰ ਨੂੰ ਨਵਜੋਤ ਸਿੱਧੂ ਨੂੰ ਚੇਤੇ ਕਰਵਾਇਆ ਹੈ ਕਿ ਉਹ ਇੱਕ ਹਾਸਰਸ ਕਲਾਕਾਰ ਤੋਂ ਇਲਾਵਾ ਇੱਕ ਕੈਬਨਿਟ ਮੰਤਰੀ ਵੀ ਹੈ। ਇਸ ਲਈ ਕੇਂਦਰ ਤੋਂ ਪੰਜਾਬ ਨੂੰ ਮਿਲੀਆਂ ਵਿਭਿੰਨ ਵਿੱਤੀ ਗਰਾਂਟਾਂ ਬਾਰੇ ਉਸ ਨੂੰ ਸੂਬੇ ਦੇ ਵਿੱਤ ਵਿਭਾਗ ਤੋਂ ਪੁੱਛਣਾ ਚਾਹੀਦਾ ਹੈ ...
  


ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕੀਤਾ ਮੁਫ਼ਤ ਮੈਡੀਕਲ ਕੈਂਪ ਦਾ ਉਦਘਾਟਨ
26.03.17 - ਪੀ ਟੀ ਟੀਮ

ਪਟਿਆਲਾ ਪੇਂਟ ਪਲਾਈ ਐਂਡ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗੁਪਤਾ ਵਲੋਂ ਐਸੋਸੀਏਸ਼ਨ ਮੈਂਬਰਾਂ ਦੇ ਸਹਿਯੋਗ ਨਾਲ ਸਥਾਨਕ ਵੀਰ ਹਕੀਕਤ ਰਾਏ ਸਕੂਲ ਵਿਖੇ ਦੂਜੇ ਮੁਫ਼ਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ  ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਸਰਕਾਰ ਦੇ ਕੈਬਨਿਟ ਤੇ ਸਿਹਤ ...
  


ਜੋ ਮਿਲਿਆ ਉਸ ਤੋਂ ਖੁਸ਼ ਹਨ ਸਿੱਧੂ, ਕਿਹਾ- 'ਕਰਦਾ ਰਹਾਂਗਾ ਕਾਮੇਡੀ ਨਾਈਟਸ'
17.03.17 - ਪੀ ਟੀ ਟੀਮ

ਨਵਜੋਤ ਸਿੰਘ ਸਿੱਧੂ ਨੇ ਜਦੋਂ ਭਾਜਪਾ ਦਾ ਸਾਥ ਛੱਡ ਕੇ ਕਾਂਗਰਸ ਦਾ ਹੱਥ ਫੜਿਆ ਸੀ, ਤਾਂ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਉਨ੍ਹਾਂ ਨੂੰ ਕਾਂਗਰਸ ਦੀ ਸਰਕਾਰ ਬਣਨ ਉੱਤੇ ਵੱਡਾ ਪਦ ਮਿਲ ਸਕਦਾ ਹੈ। ਰਾਜ ਵਿੱਚ ਕਾਂਗਰਸ ਦੀ ਸਰਕਾਰ ਬਣੀ ਜ਼ਰੂਰ, ਲੇਕਿਨ ਸਿੱਧੂ ਨੂੰ ਸਥਾਨਕ ...
  


ਕੈਪਟਨ ਅਮਰਿੰਦਰ ਨੇ ਪ੍ਰਾਰਥਨਾਵਾਂ ਤੇ ਭਜਨਾਂ ਦੇ ਜਾਪ ਵਿਚਾਲੇ ਮੁੱਖ ਮੰਤਰੀ ਦਫਤਰ ਦਾ ਚਾਰਜ ਸੰਭਾਲਿਆ
16.03.17 - ਪੀ ਟੀ ਟੀਮ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਧਰਮਾਂ ਦੀਆਂ ਪ੍ਰਾਰਥਨਾਵਾਂ ਵਿਚਾਲੇ ਵੀਰਵਾਰ ਨੂੰ ਪੰਜਾਬ ਸਕਤਰੇਤ 'ਚ ਆਪਣੇ ਨਵੇਂ ਦਫਤਰ ਦਾ ਚਾਰਜ ਸੰਭਾਲ ਲਿਆ।

ਇਸ ਦੌਰਾਨ ਜਿਵੇਂ ਹੀ ਉਹ ਆਪਣੇ ਨਵੇਂ ਗਠਿਤ ਮੰਤਰੀ ਮੰਡਲ ਦੇ ਕਈ ਸਾਥੀਆਂ, ਵਿਧਾਇਕਾਂ ਤੇ ਨਜ਼ਦੀਕੀ ਸਹਿਯੋਗੀਆਂ ਦੇ ਦਲ ਨਾਲ ਪੰਜਾਬ ਦੇ 26ਵੇਂ ...
  


ਜਿੰਮਖਾਨਾ ਕਲੱਬ ਮੈਨੇਜਮੈਂਟ ਨੇ ਦਿੱਤੀ ਪ੍ਰਨੀਤ ਕੌਰ ਨੂੰ ਵਧਾਈ
15.03.17 - ਪੀ ਟੀ ਟੀਮ

ਜਿੰਮਖਾਨਾ ਕਲੱਬ ਦੇ ਪ੍ਰਧਾਨ ਵਿਨੋਦ ਢੁੰਡੀਆਂ, ਸਕੱਤਰ ਵਿਪਨ ਸ਼ਰਮਾ ਅਤੇ ਮੀਤ ਪ੍ਰਧਾਨ ਹਰਪ੍ਰੀਤ ਸੰਧੂ ਦੀ ਅਗਵਾਈ ਹੇਠ ਜਿੰਮਖਾਨਾ ਕਲੱਬ ਦੀ ਮੈਨੇਜਮੈਂਟ ਨੇ ਸਥਾਨਕ ਮੋਤੀ ਬਾਗ ਪੈਲਸ ਵਿਖੇ ਪਹੁੰਚ ਕੇ ਪੰਜਾਬ ਵਿੱਚ ਕਾਂਗਰਸ ਪਾਰਟੀ ਅਤੇ ਪਟਿਆਲਾ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਰਿਕਾਰਡ ਤੋੜ ਜਿੱਤ 'ਤੇ ਪ੍ਰਨੀਤ ...
  


ਕੈਪਟਨ ਅਮਰਿੰਦਰ ਨੇ ਸਧਾਰਨ ਸਹੁੰ ਚੁੱਕ ਸਮਾਰੋਹ ਦੇ ਅਯੋਜਨ ਦਾ ਲਿਆ ਫੈਸਲਾ
14.03.17 - ਪੀ ਟੀ ਟੀਮ

ਪੰਜਾਬ ਦੇ ਅਗਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਪੇਸ਼ ਆ ਰਹੀਆਂ ਵਿੱਤੀ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਸਖ਼ਤ ਕਦਮ ਚੁੱਕਦਿਆਂ, ਇਕ ਸਧਾਰਨ ਸਹੁੰ ਚੁੱਕ ਸਮਾਰੋਹ ਦੇ ਅਯੋਜਨ ਦਾ ਫੈਸਲਾ ਲਿਆ ਹੈ।

ਇਸ ਲੜੀ ਹੇਠ, ਵੀਰਵਾਰ ਸਵੇਰੇ ਰਾਜ ਭਵਨ 'ਚ ਸਹੁੰ ਚੁੱਕ ਸਮਾਰੋਹ ਦੌਰਾਨ ਕੁਝ ਵੀ ...
  
TOPIC

TAGS CLOUD

ARCHIVE


Copyright © 2016-2017


NEWS LETTER