Tag Archives: ਬਾਦਲ

'ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ'
20.08.16 - ਬੀਰ ਦਵਿੰਦਰ ਸਿੰਘ

ਇਹ ਬੜੇ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਰਾਜ-ਭਾਗ 'ਤੇ ਪਿਛਲੇ ਦਸਾਂ ਸਾਲਾਂ ਤੋਂ ਕਾਬਜ਼ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਨਾਲ ਸਬੰਧਤ ਬੱਸਾਂ ਨੇ ਪੰਜਾਬ ਦੀਆਂ ਸੜਕਾਂ 'ਤੇ ਮੌਤ ਦੀ ਦਹਿਸ਼ਤ ਦਾ ਹੜਕੰਪ ਮਚਾਇਆ ਹੋਇਆ ਹੈ।ਬਾਦਲਾਂ ਦੀਆਂ ਬੱਸਾਂ ਹਰ ਰੋਜ਼ ਹੀ, ਕਿਸੇ ...
  


ਮਿਸ਼ਨ 2017: ਮੰਤਰੀ ਮੰਡਲ ਨੇ ਕਿਹਾ 'ਖੁਲ ਜਾ ਸਿਮ ਸਿਮ'; 12,747 ਵਾਧੂ ਅਸਾਮੀਆਂ ਭਰਨ ਦੀ ਵੀ ਪ੍ਰਵਾਨਗੀ
30.04.16 - ਪੀ ਟੀ ਟੀਮ

ਜਿਵੇਂ ਜਿਵੇਂ 2017 ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਨੇੜ੍ਹੇ  ਆਉਂਦਾ ਜਾ ਰਿਹਾ ਹੈ ਪੰਜਾਬ ਦੀ ਅਕਾਲੀ ਦਲ-ਭਾਜਪਾ ਸਰਕਾਰ ਵੀ ਲੋਕਾਂ ਨੂੰ ਖੁਸ਼ ਕਰਨ ਲਈ ਲੋਕ-ਲੁਭਾਣੇ ਐਲਾਨ ਕਰਨ ਵਿਚ ਤੇਜ਼ੀ ਫੜ੍ਹਦੀ ਜਾ ਰਹੀ ਹੈ .
 
ਇਸੇ ਕੜੀ ਵਿਚ ਪੰਜਾਬ ਮੰਤਰੀ ਮੰਡਲ ਨੇ ਅੱਜ ...
  


ਪਾਣੀਆਂ ਦੇ ਮੁੱਦੇ ਉਤੇ ਆਪ ਵਲੋਂ ਪੰਜਾਬ ਦੇ ਹਿੱਤਾਂ ਨਾਲ ਗਦਾਰੀ ਦੀ ਬਾਦਲ ਵਲੋਂ ਸਖ਼ਤ ਨਿੰਦਾ
05.04.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪੰਜਾਬ ਦੀ ਸ਼ਾਹ ਰਗ ਸਮਝੇ ਜਾਂਦੇ ਦਰਿਆਈ ਪਾਣੀਆਂ ਦੇ ਮੁੱਦੇ ਉਤੇ ਸੁਪਰੀਮ ਕੋਰਟ ਵਿਚ ਚੱਲ ਰਹੇ ਕੇਸ ਦੌਰਾਨ ਪੰਜਾਬ ਦੀ ਹੋਣੀ ਤਹਿ ਕਰਨ ਵਾਲੇ ਇਸ ...
  


ਪੰਜਾਬ ਸਰਕਾਰ ਦੇ 6 ਆਈ.ਏ.ਐਸ. ਅਤੇ 5 ਪੀ.ਸੀ.ਐਸ.ਅਧਿਕਾਰੀ ਤਬਦੀਲ
03.04.16 - ਪੀ ਟੀ ਮੀਡੀਆ

ਪੰਜਾਬ ਸਰਕਾਰ ਨੇ ਅੱਜ ਇਕ ਹੁਕਮ ਜਾਰੀ ਕਰਕੇ ਸੂਬੇ ਦੇ 6 ਆਈ.ਏ.ਐਸ. ਅਧਿਕਾਰੀਆਂ ਅਤੇ 5 ਪੀ.ਸੀ.ਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼੍ਰੀ ਅਭਿਨਵ ਨੂੰ ਵਿਸ਼ੇਸ਼ ਸਕੱਤਰ ਵਿੱਤ ਤੋਂ ਇਲਾਵਾ ਵਾਧੂ ਚਾਰਜ ਡਾਇਰੈਕਟਰ ਖਜਾਨਾ ਅਤੇ ...
  


ਸੁਖਬੀਰ ਬਾਦਲ ਦੋਸ਼-ਮੁਕਤ,  ਮੁਕੱਦਮੇ ਤੋਂ ਛੁਟਕਾਰਾ ਮਿਲਿਆ
02.04.16 - ਪੀ ਟੀ ਟੀਮ

ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਰੀਦਕੋਟ ਅਦਾਲਤ ਨੇ ਇੱਕ ਫੌਜਦਾਰੀ ਕੇਸ ‘ਚ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸੁਖਬੀਰ ਨੂੰ ਜ਼ੁਰਮ ਸਾਬਤ ਨਾ ਹੋਣ ‘ਤੇ ਬਰੀ ਕਰਨ ਦਾ ਹੁਕਮ ਸੁਣਾਇਆ। ਮਾਮਲਾ 1999 ਦੀਆਂ ਲੋਕ ਸਭਾ ...
  


ਜਥੇਦਾਰ ਟੌਹੜਾ ਇੱਕ ਇਨਸਾਨ ਨਹੀਂ ਬਲਕਿ ਸੰਸਥਾ ਸਨ : ਬਾਦਲ
01.04.16 - ਪੀ ਟੀ ਟੀਮ

ਜਥੇਦਾਰ ਟੌਹੜਾ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਂਟ ਸ. ਬਾਦਲ ਨੇ ਕਿਹਾ ਕਿ ਜਥੇਦਾਰ ਟੌਹੜਾ ਉਹ ਬਹੁਪੱਖੀ ਸਖਸ਼ੀਅਤ ਸਨ ਜਿਨ੍ਹਾਂ ਨੇ ਇਕੋ ਸਮੇਂ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਵਿਦਿਅਕ ਖੇਤਰ ਵਿੱਚ ਲਾਮਿਸਾਲ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀਆਂ ਸਰਕਾਰਾਂ ਬਣਾਉਣ ਵਿੱਚ ਜਥੇਦਾਰ ਟੌਹੜਾ ਦਾ ...
  


ਜਸਦੇਵ ਸਿੰਘ ਸੰਧੂ ਸਿੱਖੀ ਅਤੇ ਅਕਾਲੀ ਰਾਜਨੀਤੀ ਦੇ ਵਿਸ਼ਵਕੋਸ਼ ਸਨ : ਬਾਦਲ
31.03.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ, ਜੋ ਕਿ ਅੱਜ ਸੀਨੀਅਰ ਅਕਾਲੀ ਆਗੂ ਜਥੇਦਾਰ ਜਸਦੇਵ ਸਿੰਘ ਸੰਧੂ ਦੀ ਕੌਲੀ ਵਿਖੇ ਮਨਾਈ 16 ਵੀਂ ਬਰਸੀ ਮੌਕੇ ਸ਼ਰਧਾਜਲੀ ਦੇਣ ਪੁਜੇ ਸਨ ਨੇ ਇੱਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ, ਜਥੇਦਾਰ ਸੰਧੂ ਸਿੱਖੀ ਅਤੇ ਅਕਾਲੀ ਰਾਜਨੀਤੀ ...
  


ਬਾਦਲ ਵੱਲੋਂ ਜੰਗੀ ਯਾਦਗਾਰ ਲਈ ਫੌਜ ਦੇ ਮੁੱਖੀ ਤੋਂ ਦੁਰਲਭ ਜੰਗੀ ਵਸਤਾਂ ਦੀ ਮੰਗ
31.03.16 - ਪੀ ਟੀ ਟੀਮ

ਭਾਰਤੀ ਫੌਜ ਦੇ ਮੁੱਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਅੰਮਿ੍ਰਤਸਰ ਵਿਖੇ ਬਣਾਈ ਜਾ ਰਹੀ ਜੰਗੀ ਯਾਦਗਾਰ ਅਤੇ ਮਿਉਜ਼ੀਅਮ ਦੇ ਵਾਸਤੇ ਸੂਬਾ ਸਰਕਾਰ ਨੂੰ ਦੁਰਲਭ ਜੰਗੀ ਵਸਤਾਂ ਮੁਹੱਈਆ ਕਰਵਾਉਣ ਦੇ ਲਈ ਹਰ ਮਦਦ ਅਤੇ ਸਹਿਯੋਗ ਦੇਣ ਦਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਭਰੋਸਾ ਦਿਵਾਇਆ ਹੈ।
 
ਜਨਰਲ ...
  


ਭਗਤ ਰਵਿਦਾਸ ਯਾਦਗਾਰ ਦਾ ਨੀਂਹ ਪੱਥਰ 3 ਅਪਰੈਲ ਨੂੰ ਰਖਿਆ ਜਾਵੇਗਾ : ਮੁੱਖ ਮੰਤਰੀ
25.03.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੁਸ਼ਿਆਰਪੁਰ ਜ਼ਿਲੇ ਵਿੱਚ ਖੁਰਾਲਗੜ ਵਿਖੇ 125 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਸ੍ਰੀ ਗੁਰੂ ਰਵਿਦਾਸ ਯਾਦਗਾਰ ਦਾ ਨੀਂਹ ਪੱਥਰ 3 ਅਪਰੈਲ, 2016 ਨੂੰ ਰੱਖਣ ਲਈ ਕਰਵਾਏ ਜਾ ਰਹੇ ਸਮਾਰੋਹ ਲਈ ਪ੍ਰਬੰਧਾਂ ਦਾ ਅੱਜ ਜਾਇਜ਼ਾ ...
  


ਐਸ.ਵਾਈ.ਐਲ ਦੇ ਮੁਦੇ. ’ਤੇ ਬਾਦਲਾਂ ਵਲੋਂ ਦੋਹਰੀ ਖੇਡ ਖੇਡਣ ਕਾਰਨ,  ਵਿਧਾਨ ਸਭਾ ’ਚ ਜੋ ਹਾਸਿਲ ਕੀਤਾ ਸੀ ਸੁਪਰੀਮ ਕੋਰਟ ’ਚ ਹਾਰ ਗਏ: ਕੈਪਟਨ
25.03.16 - ਪੀ ਟੀ ਟੀਮ

2004 ’ਚ ਟਰਮੀਨੇਸ਼ਨ ਆਫ਼ ਐਗਰੀਮੇਂਟਸ ਐਕਟ ਬਣਾ ਕੇ ਪੰਜਾਬ ਦੇ ਪਾਣੀਆਂ ਨੂੰ ਹੋਰਨਾਂ ਨਾਨ-ਰਿਪੇਰੀਅਨ ਸੂਬਿਆਂ ਨੂੰ ਦੇਣ ਤੋਂ ਬਚਾਉਣ ਵਾਲੇ ਸਾਬਕਾ ਮੁੱਖ ਮੰਤਰੀ ਨੇ ਐਸ.ਵਾਈ.ਐਲ. ’ਤੇ ਬਾਦਲਾਂ ਵਲੋਂ ਦੋਹਰੀ ਖੇਡ ਖੇਡਣ ਦੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਦੇ ਮੁਦੇ ਤੇ ਜੋ ਕੁਝ ਅਸੀਂ ਵਿਧਾਨ ਸਭਾ ’ਚ ...
  


ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀ ਤਿਆਰ ਰਹਿਣ : ਬਾਦਲ
23.03.16 - ਪੀ ਟੀ ਟੀਮ

ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੀ ਇਜਾਜ਼ਤ ਕਿਸੇ ਵੀ ਕੀਮਤ ਤੇ ਹਾਲਤ ਵਿਚ ਨਹੀਂ ਦਿੱਤੀ ...
  


ਸਹੀਦ ਭਗਤ ਸਿੰਘ ਨੂੰ ਭਾਰਤ ਰਤਨ ਸਨਮਾਨ ਦਿਤਾ ਜਾਵੇ : ਸੁਖਬੀਰ
23.03.16 - ਪੀ ਟੀ ਟੀਮ

ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਸਹੀਦ-ਏ-ਆਜਮ ਸ: ਭਗਤ ਸਿੰਘ ਨੂੰ ਭਾਰਤ ਰਤਨ ਸਨਮਾਨ ਨਾਲ ਸਨਮਾਨਤ ਕਰਨ ਦੀ ਵਕਾਲਤ ਕਰਦਿਆਂ ਕਿਹਾ ਹੈ ਕਿ ਇਹੀ ਹੀ ਕੌਮੀ ਸਹੀਦਾਂ ਨੂੰ ਸੱਚੀ ਸਰਧਾਂਜਲੀ ਹੋਵੇਗੀ।  
 
ਉਹ ਅੱਜ ਹੁਸੈਨੀਵਾਲਾ, ਫਿਰੋਜਪੁਰ ਵਿਖੇ ਸਹੀਦ ਭਗਤ ਸਿੰਘ, ਸਹੀਦ ਰਾਜਗੁਰੂ, ਸਹੀਦ ...
  


ਮੰਤਰੀ ਮੰਡਲ ਵੱਲੋਂ ਐਸ.ਵਾਈ.ਐਲ ਲਈ ਹਰਿਆਣਾ ਤੋਂ ਪ੍ਰਾਪਤ ਕੀਤੀ ਸਮੁੱਚੀ ਰਾਸ਼ੀ ਵਾਪਸ ਕਰਨ ਸਮੇਤ ਹੋਰ ਫੈਸਲੇ
15.03.16 - ਪੀ ਟੀ ਟੀਮ

ਪੰਜਾਬ ਸਤਲੁਜ-ਯਮੁਨਾ ਲਿੰਕ ਕਨਾਲ (ਟਰਾਂਸਫਰ ਆਫ ਪ੍ਰੋਪਰਟੀ ਰਾਈਟਜ਼) ਬਿੱਲ, 2016 ਨੂੰ ਪਾਸ ਕਰਨ ਦੀ ਲਗਾਤਾਰਤਾ ਵਿਚ ਹੀ ਇਕ ਮਹਤਵਪੂਰਨ ਫੈਸਲਾ ਲੈਂਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਐਸ.ਵਾਈ.ਐਲ ਦੇ ਨਿਰਮਾਣ ਸਬੰਧੀ ਹਰਿਆਣਾ ਤੋਂ ਪ੍ਰਾਪਤ ਕੀਤੀ ਸਮੁੱਚੀ ਰਾਸ਼ੀ ਨੂੰ ਤੁਰੰਤ ਹਰਿਆਣਾ ਸਰਕਾਰ ਨੂੰ ਵਾਪਸ ਕਰਨ ਨੂੰ ਪ੍ਰਵਾਨਗੀ ਦੇ ...
  


ਹੱਥ ’ਤੇ ਹੱਥ ਧਰ ਕੇ ਬਹਿਣ ਨਾਲ ਇਨਸਾਫ ਨਹੀਂ ਮਿਲਦਾ : ਬਾਦਲ
15.03.16 - ਪੀ ਟੀ ਟੀਮ

ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਆਉਂਦੀਆਂ ਪੀੜ੍ਹੀਆਂ ਦੀ ਤਕਦੀਰ ਨੂੰ ਪ੍ਰਭਾਵਿਤ ਕਰਨ ਵਾਲੇ ਪਾਣੀਆਂ ਦੇ ਅਹਿਮ ਮੁੱਦੇ ਉਤੇ ਨਿਆਂ ਦੀ ਪ੍ਰਾਪਤੀ ਵਾਸਤੇ ਇਕਸਾਰ ਜਮਹੂਰੀ ਅਤੇ ਸ਼ਾਂਤੀਪੂਰਨ ਲੰਮੇ ਸੰਘਰਸ਼ ਲਈ ਪੰਜਾਬ ਦੇ ਲੋਕਾਂ ਨੂੰ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਸ. ਬਾਦਲ ਨੇ ...
  
TOPIC

TAGS CLOUD

ARCHIVE


Copyright © 2016-2017


NEWS LETTER