Tag Archives: ਅਕਾਲੀ ਦਲ

ਸਤਲੁਜ-ਯਮੁਨਾ ਲਿੰਕ ਮੁੱਦਾ: ਜਾਣੋ ਕੀ ਹੈ ਵਿਵਾਦ ਦੀ ਅਸਲ ਜੜ
10.11.16 - ਪੀ ਟੀ ਟੀਮ

ਪੰਜਾਬ ਅਤੇ ਹਰਿਆਣਾ ਵਿੱਚ ਨਦੀਆਂ ਦੇ ਪਾਣੀ ਦੀ ਵੰਡ ਨੂੰ ਲੈ ਕੇ ਵਿਵਾਦ ਨਵੰਬਰ 1966 ਵਿੱਚ ਪੰਜਾਬ ਦੇ ਸੂਬਾ ਬਣਨ ਦੇ ਨਾਲ ਹੀ ਸ਼ੁਰੂ ਹੋ ਗਿਆ ਸੀ। ਕੇਂਦਰ ਸਰਕਾਰ ਨੇ ਪੰਜਾਬ ਰੀ-ਆਰਗੇਨਾਇਜ਼ੇਸ਼ਨ ਐਕਟ ਵਿੱਚ ਸੈਕਸ਼ਨ 78-80 ਜੋੜ ਦਿੱਤੇ ਸਨ। ਇਸਦੇ ਤਹਿਤ ਪੰਜਾਬ ਵਿੱਚ ਨਦੀਆਂ ਦੇ ...
  


ਬਾਠ ਨੇ ਤਿਆਗੀ ਤਕੜੀ, ਫੜਿਆ ਝਾੜੂ
13.08.16 - ਗੁਰਭੇਜ ਸਿੰਘ ਰਾਣਾ

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਤਿੰਨ ਵਾਰ ਲਗਾਤਰ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਐਮ.ਐਲ.ਏ. ਬਣੇ ਤੇ 2011 ਵਿਚ ਕੈਬਿਨੇਟ ਮੰਤਰੀ ਬਣੇ ਕੈਪਟਨ ਬਲਬੀਰ ਸਿੰਘ ਬਾਠ ਅੱਜ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਕੇ 'ਆਪ' ਪਾਰਟੀ ਵਿਚ ਸ਼ਾਮਿਲ ਹੋ ਗਏ।

ਕੈਪਟਨ ਬਾਠ ਨੂੰ 1997 ਵਿਚ ...
  


ਕਿੰਗਰਾ ਦੇ ਅਸਤੀਫੇ ਨਾਲ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਦੋਗਲਾ ਚਿਹਰਾ ਨੰਗਾ ਹੋਇਆ: ਚੀਮਾ
04.08.16 - ਪੀ ਟੀ ਟੀਮ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਦੀਪ ਸਿੰਘ ਕਿੰਗਰਾ ਵੱਲੋਂ ਦਿੱਤਾ ਗਿਆ ਅਸਤੀਫਾ ਇਸ ਗੱਲ ਨੂੰ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਠੋਸੇ ਗਏ ਬਾਹਰਲੇ ਰਾਜਾਂ ਨਾਲ ਸਬੰਧਤ ਆਗੂ ਕਿਵੇਂ ਪੰਜਾਬ ਦੇ ਆਪ ਲੀਡਰਾਂ ਨਾਲ ਵਿਤਕਰਾ ਕਰਕੇ ਜਲੀਲ ਕਰਦੇ ਹਨ ਅਤੇ ...
  


ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ. ਵਿੰਗ ਅਮਰੀਕਾ, ਯੂਥ ਵਿੰਗ ਅਮਰੀਕਾ ਅਤੇ ਕੈਨੇਡਾ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ
03.08.16 - ਪੀ ਟੀ ਟੀਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਐਨ.ਆਰ.ਆਈ ਵਿੰਗ ਅਮਰੀਕਾ, ਯੂਥ ਵਿੰਗ ਅਮਰੀਕਾ ਅਤੇ ਕੈਨੇਡਾ ਦੇ ਜਥੇਬੰਦਕ ਢਾਂਚੇ ਵਿੱਚ ਵਿਸਥਾਰ ਕਰਦਿਆਂ ਚੰਡੀਗੜ ਵਿੱਚ ਅੱਜ ਪਾਰਟੀ ਨਾਲ ਸਬੰਧਤ ਹੋਰ ਸੀਨੀਅਰ ਯੂਥ ਆਗੂਆਂ ਨੂੰ ਨੁਮਾਇੰਦਗੀ ਦਿੱਤੀ ...
  


ਸਾਜ਼ਿਸ਼ੀ ਚੁੱਪ ਵੱਟੀ ਬੈਠੇ ਪੰਜਾਬ ਦੇ ਸਿਆਸਤਦਾਨਾਂ ਦਾ ਟੋਲਾ
27.07.16 - ਕੰਵਰ ਮਨਜੀਤ ਸਿੰਘ

ਸੱਤ ਸਿੱਖ ਟਾਡਾ ਕੈਦੀਆਂ ਨੂੰ ਜੇਲ ਅੰਦਰ ਕੁੱਟ-ਕੁੱਟ ਕੇ ਮਾਰੇ ਜਾਣ ਦੇ ਬਾਵਜੂਦ ਪੰਜਾਬ ਦੇ ਸਿਆਸਤਦਾਨਾਂ ਨੇ ਦੋ ਦਹਾਕਿਆਂ ਤੋਂ ਚੁੱਪ ਵੱਟੀ ਹੋਈ ਹੈ।

ਯੂਪੀ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਕੇਸ ਬੰਦ ਕਰਵਾਉਣ ਵਿਚ ਸਫਲ ਹੋਣ 'ਤੇ ਵੀ ਨੌ ਸਾਲ ਤੋਂ ਜ਼ਿਆਦਾ ਤੱਕ ਪੰਜਾਬ ਦੇ ਸਿਆਸਤਦਾਨ ਚੁੱਪ ...
  


ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤੇ ਕੇਜਰੀਵਾਲ ਨੇ ਗੁਰਦੁਆਰਾ ਸੀਸਗੰਜ ਸਾਹਿਬ ’ਤੇ : ਅਕਾਲੀ ਦਲ
10.04.16 - ਪੀ ਟੀ ਟੀਮ

ਸ਼ੋ੍ਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਚ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਇਤਿਹਾਸਕ ਪਿਆਓ ਸਾਹਿਬ ਨੂੰ ਢਾਹੁਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਕੇਜਰੀਵਾਲ ਨੇ ਇੰਦਰਾ ਗਾਂਧੀ ਦੀਆਂ ਲੀਹਾਂ ’ਤੇ ਚੱਲਣਾ ਸ਼ੁਰੂ ਕਰ ਦਿੱਤਾ ...
  




TOPIC

TAGS CLOUD

ARCHIVE


Copyright © 2016-2017










NEWS LETTER