ਵਿਚਾਰ
ਆਜ਼ਾਦੀ ਦੀ ਲੜਾਈ ਵਿੱਚ ਸਿੱਖਾਂ ਦਾ ਯੋਗਦਾਨ
14.08.18 - ਜਸਵੰਤ ਸਿੰਘ 'ਅਜੀਤ'

ਉਹ ਬਜ਼ੁਰਗ, ਜਿਨ੍ਹਾਂ ਦੇਸ਼ ਦੀ ਵੰਡ ਦਾ ਦਰਦ ਪਿੰਡੇ ਹੰਡਾਇਆ ਹੈ, ਦੱਸਦੇ ਹਨ ਕਿ ਦੇਸ਼ ਨੂੰ ਆਜ਼ਾਦੀ ਮਿਲਣ ਦੇ ਸਮੇਂ ਦੇ ਕਾਂਗਰਸੀ ਨੇਤਾ ਦੇਸ਼ ਦੀ ਸੱਤਾ ਨੂੰ ਕੇਵਲ ਅਪਣੇ ਹੱਥਾਂ ਵਿੱਚ ਕੇਂਦ੍ਰਿਤ ਕਰੀ ਰੱਖਣ ਦੀ ਲਾਲਸਾ ਵਿੱਚ ਇਤਨੇ ਜ਼ਿਆਦਾ ਗ੍ਰਸਤ ਹੋ ਗਏ ਹੋਏ ਸਨ, ਕਿ ...
  


ਘਟਦਾ ਲਿੰਗ ਅਨੁਪਾਤ: ਵਧਦੀ ਭਰੂਣ ਹੱਤਿਆ
06.08.18 - ਜਸਵੰਤ ਸਿੰਘ 'ਅਜੀਤ'

ਭਾਰਤ ਵਿੱਚ ਲਗਾਤਾਰ ਘੱਟ ਰਹੇ ਲਿੰਗ ਅਨੁਪਾਤ ਨੂੰ ਲੈ ਕੇ ਕੌਮੀ ਤੇ ਇਲਾਕਾਈ ਪਾਰਟੀਆਂ ਦੇ ਆਗੂਆਂ ਵਲੋਂ ਸਮੇਂ-ਸਮੇਂ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਇੱਕ ਸਮਾਂ ਅਜਿਹਾ ਵੀ ਆਇਆ ਕਿ ਸਮੇਂ ਦੇ (ਹੁਣ ਸਾਬਕਾ) ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਮੁੱਖ ਮੰਤਰੀਆਂ ਦੇ ਨਾਂ ...
  


ਹਿੰਸਕ ਭੀੜ ਦਾ ਭੀੜਤੰਤਰ
25.07.18 - ਗੋਬਿੰਦਰ ਸਿੰਘ ਢੀਂਡਸਾ

"ਭੀੜ, ਭੀੜ ਹੁੰਦੀ ਹੈ ਤੇ ਭੀੜ ਦੀ ਕੋਈ ਪਹਿਚਾਣ ਨਹੀਂ ਹੁੰਦੀ" ਇਹ ਕਥਨ ਭਾਰਤੀ ਲੋਕਤੰਤਰ ਦੀ ਗਲੇ 'ਚ ਹੱਡੀ ਬਣ ਚੁੱਕਾ ਹੈ। ਪਿਛਲੇ ਕੁਝ ਸਮੇਂ ਤੋਂ ਦੇਸ਼ ਦੇ ਵੱਖੋ-ਵੱਖਰੇ ਸੂਬਿਆਂ ਵਿੱਚ ਭੀੜ ਦੀ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲ ਰਿਹਾ ਹੈ, ਹਿੰਸਕ ਭੀੜ ਤਰਫ਼ੋਂ ...
  


'ਪੰਥ ਦੀ ਪਿੱਠ ਵਿਚ ਛੁਰਾ' ਤੋਂ 'ਅਕਾਲੀ ਦਲ ਦੇ ਅਨੁਸ਼ਾਸਤ ਸਿਪਾਹੀ' ਤਕ ਦਾ ਸਫ਼ਰ
ਰਾਜੀਵ - ਲੌਂਗੋਵਾਲ ਸੰਧੀ
24.07.18 - ਸੁਖਦੇਵ ਸਿੰਘ

ਅੱਜ 24 ਜੁਲਾਈ ਹੈ! ਪੰਜਾਬ ਦੇ ਰਾਜਸੀ ਇਤਿਹਾਸ ਦਾ ਇਕ ਹੋਰ ਚੰਦਰਾ, ਕੁਲਹਿਣਾ ਦਿਹਾੜਾ।

ਅੱਜ ਦੇ ਦਿਨ, 33 ਸਾਲ ਪਹਿਲਾਂ, ਹਰਚੰਦ ਸਿੰਘ ਲੌਂਗੋਵਾਲ ਨਾਂ ਦਾ ਸਾਧ ਦਿੱਲੀ ਪਹੁੰਚਿਆ, ਚੁੱਪ-ਚਾਪ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਇਕ ਸੰਧੀ ਕਰ ਆਇਆ। ਅਜਿਹੀ ਸੰਧੀ ਜਿਸ ਦਾ ਨਾ ਕੋਈ ...
  


17.07.18 - ਦਰਬਾਰਾ ਸਿੰਘ ਕਾਹਲੋਂ*

ਕਿਸੇ ਵੀ ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਦਾ ਉੱਜਲ ਅਤੇ ਸੁਰੱਖਿਅਤ ਭਵਿੱਖ ਉਸ ਦੀ ਮੁੱਸ-ਮੁੱਸ ਕਰਦੀ ਨਰੋਈ ਆਤਮਾ, ਮਨ, ਬੁੱਧੀ ਅਤੇ ਸਰੀਰ ਵਜੋਂ ਅੰਗੜਾਈ ਲੈਂਦੀ ਨੌਜਵਾਨ ਪੀੜ੍ਹੀ ਹੁੰਦੀ ਹੈ। ਜੋ ਵੀ ਪਰਿਵਾਰ, ਸਮਾਜ, ਕੌਮ ਅਤੇ ਦੇਸ਼ ਇਸ ਨੌਜਵਾਨ ਪੀੜ੍ਹੀ ਨੂੰ ਵਧੀਆ ਅਤੇ ਹੁਨਰਮੰਦ, ਨੈਤਿਕ ਅਤੇ ...
  Load More
TOPIC

TAGS CLOUD

ARCHIVE


Copyright © 2016-2017


NEWS LETTER