ਜ਼ਰਾ ਹੱਟ ਕੇ
ਗਾਣਾ ਸੁਣ ਕੇ ਕੁੜੀ ਆਈ ਕੋਮਾ 'ਚੋਂ ਬਾਹਰ
4 ਮਹੀਨੇ ਤੋਂ ਸੀ ਕੋਮਾ ਵਿੱਚ
17.05.18 - ਪੀ ਟੀ ਟੀਮ

ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦੀਆਂ। ਅੱਜ-ਕੱਲ੍ਹ ਹਸਪਤਾਲ ਦਾ ਇੱਕ ਅਜਿਹਾ ਹੀ ਕਿੱਸਾ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ ਇੱਕ 24 ਸਾਲਾ ਕੁੜੀ ਅਚਾਨਕ ਇੱਕ ਗਾਣਾ ਸੁਣ ਕੇ ਕੋਮਾ 'ਚੋਂ ਬਾਹਰ ਆ ਗਈ।

ਚੀਨੀ ਅਖ਼ਬਾਰ ...
  


ਕੀ ਤੁਸੀਂ ਜ਼ਿੰਦਗੀ ਦੀ ਭੱਜ-ਦੌੜ ਤੋਂ ਪਰੇਸ਼ਾਨ ਹੋ?
ਘੁੰਮ ਕੇ ਮਾਣੋ ਆਨੰਦ ਇਸ ਸ਼ਹਿਰ ਵਿੱਚ
15.05.18 - ਪੀ ਟੀ ਟੀਮ

ਅੱਜ-ਕਲ ਤਣਾਅ ਭਰੀ ਜ਼ਿੰਦਗੀ ਤੋਂ ਕਈ ਵਾਰ ਮਨ ਅਕਾਊ ਮਹਿਸੂਸ ਕਰਦਾ ਹੈ। ਪਰ ਅਜਿਹੀ ਸਥਿਤੀ ਵਿੱਚ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਦੂਰ ਕਿਤੇ ਘੁੰਮਣ ਜਾਣ ਨੂੰ ਵੀ ਦਿਲ ਕਰਦਾ ਰਹਿੰਦਾ ਹੈ। ਜੇਕਰ ਤੁਸੀਂ ਵੀ ਕਿਸੇ ਅਜਿਹੀ ਥਾਂ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ...
  


ਚੋਰ ਦੇ ਜਨਾਜ਼ੇ ਵਿੱਚ ਪਾਣੀ ਦੀ ਤਰ੍ਹਾਂ ਵਹਾਇਆ ਗਿਆ ਪੈਸਾ
ਕਰੋੜਾਂ ਰੁਪਏ ਕੀਤੇ ਗਏ ਖਰਚ
12.05.18 - ਪੀ ਟੀ ਟੀਮ

ਸੰਸਾਰ ਵਿੱਚ ਬਹੁਤ ਕੁਝ ਅਜਿਹਾ ਵਾਪਰਦਾ ਹੈ ਜੋ ਸਭ ਨੂੰ ਹੈਰਾਨ ਕਰ ਦਿੰਦਾ ਹੈ। ਉਹ ਭਾਵੇਂ ਖੁਸ਼ੀ ਨਾਲ ਸਬੰਧਤ ਹੋਵੇ ਜਾਂ ਫਿਰ ਗਮ ਨਾਲ। ਅੱਜ ਅਸੀਂ ਦੱਸਣ ਜਾ ਰਹੇ ਹਾਂ ਉਸ ਹੈਰਾਨੀਜਨਕ ਗੱਲ ਬਾਰੇ ਜੋ ਉਦਾਸੀ ਭਰਪੂਰ ਹੋਣ ਦੇ ਬਾਵਜੂਦ ਸਭ ਨੂੰ ਹੈਰਾਨ ਕਰ ...
  


ਇੱਕ ਅਜਿਹਾ ਸਮੁੰਦਰ ਜਿਸ ਦੀਆਂ ਲਹਿਰਾਂ ਵਿੱਚ ਸੁਣਦਾ ਹੈ ਸੰਗੀਤ
'ਸੰਗੀਤਕ ਧੁਨਾਂ' ਵਾਲਾ 'ਸੀ-ਆਗਰਨ'
11.05.18 - ਪੀ ਟੀ ਟੀਮ

ਸਫ਼ਰ ਕਰਦੇ ਸਮੇਂ ਹਰ ਕਿਸੇ ਨੂੰ ਸੰਗੀਤ ਸੁਣਨਾ ਪਸੰਦ ਹੁੰਦਾ ਹੈ ਤੇ ਸੰਗੀਤ ਸਫ਼ਰ ਨੂੰ ਦਿਲਸਚਸਪ ਤੇ ਰੌਣਕਮਈ ਬਣਾ ਦਿੰਦਾ ਹੈ। ਸਫ਼ਰ ਦੌਰਾਨ ਹਰ ਇੱਕ ਚੀਜ਼ ਵਿੱਚ ਸੰਗੀਤ ਦੀਆਂ ਧੁਨਾਂ ਹੀ ਸੁਣਾਈ ਦਿੰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਹੀ ਇਕ ਸੰਗੀਤ ਦੀਆਂ ...
  


ਵਿਸ਼ਵ 'ਚ ਪਹਿਲੀ ਵਾਰ ਰੋਬੋਟ ਜ਼ਰੀਏ ਕੀਤੀ ਗਈ ਸਰਜਰੀ
ਕੱਢਿਆ ਦੁਰਲਭ ਟਿਊਮਰ
09.05.18 - ਪੀ ਟੀ ਟੀਮ

ਹੁਣ ਤੱਕ ਡਾਕਟਰਾਂ ਦੁਆਰਾ ਵੱਖ-ਵੱਖ ਤਰੀਕਿਆਂ ਨਾਲ ਸਰਜਰੀ ਕਰਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਸਨ ਪਰ ਹੁਣ ਇੱਕ ਅਜੀਬ ਤੇ ਬਹੁਤ ਹੀ ਮਹੱਤਵਪੂਰਨ ਗੱਲ ਸਾਹਮਣੇ ਆਈ ਹੈ। ਉਹ ਇਹ ਕਿ ਵਿਸ਼ਵ ਵਿੱਚ ਪਹਿਲੀ ਵਾਰ ਕਿਸੇ ਰੋਬੋਟ ਦੀ ਮਦਦ ਨਾਲ ਸਰਜਰੀ ਕੀਤੀ ਗਈ ਹੈ।

...
  


ਸੈਂਡਲ ਦੇ ਅਕਾਰ 'ਚ ਬਣਿਆ 'ਹਾਈ ਹੀਲਜ਼' ਚਰਚ
ਖਿੱਚ ਦਾ ਕੇਂਦਰ
05.05.18 - ਪੀ ਟੀ ਟੀਮ

ਦੁਨੀਆਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿੱਥੇ ਦਿਲਚਸਪ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹੀਆਂ ਹੀ ਦਿਲਚਸਪ ਥਾਵਾਂ ਵਿਚੋਂ ਇਕ ਥਾਂ ਹੈ ਤਾਈਵਾਨ ਦਾ 'ਹਾਈ ਹੀਲਜ਼ ਚਰਚ'।

ਤਾਈਵਾਨ ਦੇ ਬੁਦਾਈ ਇਲਾਕੇ ਵਿੱਚ ਸਥਿਤ ਇਹ ਚਰਚ ਇਕ ਸੈਂਡਲ ਦੇ ਅਕਾਰ ਵਿਚ ਬਣਿਆ ਹੋਇਆ ਹੈ। ਇਸ ਚਰਚ ਨੂੰ ਬਣਾਉਣ ਲਈ ਕਰੀਬ ...
  


ਬੇਟੀ ਦੇ ਜਨਮ 'ਤੇ 11 ਹਜ਼ਾਰ ਰੁਪਏ ਦੇਵੇਗੀ ਇਹ ਕੰਪਨੀ
ਇੰਝ ਕਰੋ ਅਪਲਾਈ
04.05.18 - ਪੀ ਟੀ ਟੀਮ

ਸਿਹਤ ਦੇਖਭਾਲ ਖੇਤਰ ਵਿੱਚ ਕੰਮ ਕਰਨ ਵਾਲੀ ਪ੍ਰਮੁੱਖ ਕੰਪਨੀ ਆੱਕਸੀ (ਓ.ਐਕਸ.ਐਕਸ.ਵਾਈ) ਨੇ ਕਿਹਾ ਕਿ ਉਹ ਦੇਸ਼ ਵਿੱਚ ਜਨਮ ਲੈਣ ਵਾਲੀ ਹਰ ਨਵਜਾਤ ਬੱਚੀ ਦੇ ਨਾਮ 'ਤੇ 11 ਹਜ਼ਾਰ ਰੁਪਏ ਦੀ ਐੱਫ.ਡੀ. ਕਰਵਾਏਗੀ। ਇਸ ਦਾ ਮਕਸਦ ਦੇਸ਼ ਵਿੱਚ ਲਿੰਗ ਅਨੁਪਾਤ ਦੇ ਅੰਤਰ ਨੂੰ ਘੱਟ ਕਰਨਾ ਅਤੇ ਜਨਮ ...
  


ਚੱਲਦੀ ਕਾਰ 'ਚੋਂ ਡਿਗਿਆ 10 ਮਹੀਨਿਆਂ ਦਾ ਬੱਚਾ
ਵੀਡੀਓ ਵਾਇਰਲ
27.04.18 - ਪੀ ਟੀ ਟੀਮ

ਸੋਸ਼ਲ ਮੀਡੀਆ 'ਤੇ ਅੱਜ-ਕੱਲ੍ਹ ਇੱਕ ਖਤਰਨਾਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਦਸ ਮਹੀਨਿਆਂ ਦਾ ਬੱਚਾ ਚੱਲਦੀ ਕਾਰ ਵਿੱਚੋਂ ਬਾਹਰ ਡਿੱਗ ਪਿਆ ਸੀ। ਇਹ ਹਾਦਸਾ ਚੀਨ ਦੇ ਜਿਯਾਨਸ਼ੂ ਸ਼ਹਿਰ ਵਿੱਚ ਹੋਇਆ ਸੀ।

ਇਸ ਵੀਡਿਓ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ...
  


700 ਸਾਲ ਦਾ ਹੋ ਗਿਆ ਹੈ ਇਹ ਦਰਖ਼ਤ, ਜਿਊ ਰਿਹਾ ਹੈ ਜੀਵਨ ਰੱਖਿਆ ਪ੍ਰਣਾਲੀ 'ਤੇ
ਮਰ ਰਿਹਾ ਹੈ ਇਹ ਦਰਖ਼ਤ
26.04.18 - ਪੀ ਟੀ ਟੀਮ

ਮਨੁੱਖੀ ਜ਼ਿੰਦਗੀ ਦੀ ਰੱਖਿਆ ਲਈ ਦਰਖ਼ਤ ਸਾਲਾਂ ਤੋਂ ਆਕਸੀਜਨ ਦੇ ਰਹੇ ਹਨ। ਪਰ ਅਜਿਹੇ ਹੀ ਦਰਖ਼ਤਾਂ ਦਾ ਇਕ ਸਰਤਾਜ ਅੱਜ ਜ਼ਿੰਦਗੀ ਅਤੇ ਮੌਤ ਨਾਲ ਲੜ ਰਿਹਾ ਹੈ। 700 ਸਾਲ ਪੁਰਾਣਾ ਬੋਹੜ ਦਾ ਇਕ ਦਰਖ਼ਤ, ਜੋ ਭਾਰਤ ਦਾ ਸਭ ਤੋਂ ਪੁਰਾਣਾ ਦਰਖ਼ਤ ਹੈ, ਅੱਜ ਆਪਣੀ ...
  


ਇੱਕ ਅਨੋਖਾ ਬਜ਼ਾਰ ਜਿੱਥੇ ਦੁਕਾਨਦਾਰ ਤੇ ਖਰੀਦਦਾਰ ਹਨ ਸਿਰਫ਼ ਔਰਤਾਂ
500 ਸਾਲਾਂ ਤੋਂ ਚੱਲ ਰਹੀ ਹੈ 'ਮਦਰ ਮਾਰਕੀਟ'
25.04.18 - ਪੀ ਟੀ ਟੀਮ

ਬਜ਼ਾਰਾਂ ਵਿੱਚ ਜ਼ਿਆਦਾਤਰ ਮਰਦ ਹੀ ਕੰਮ ਕਰਦੇ ਨਜ਼ਰ ਆਉਂਦੇ ਹਨ। ਅਜਿਹੀਆਂ ਬਹੁਤ ਘੱਟ ਹੀ ਦੁਕਾਨਾਂ ਦੇਖਣ ਨੂੰ ਮਿਲਦੀਆਂ ਹਨ, ਜਿੱਥੇ ਕੋਈ ਔਰਤ ਬੈਠ ਕੇ ਚੀਜ਼ਾਂ ਦਾ ਹਿਸਾਬ-ਕਿਤਾਬ ਕਰ ਰਹੀ ਹੋਵੇ। ਪਰ ਕੀ ਤੁਸੀਂ ਸੋਚਿਆ ਹੈ ਕਿ ਕੋਈ ਅਜਿਹਾ ਬਜ਼ਾਰ ਵੀ ਹੋ ਸਕਦਾ ਹੈ ਜਿੱਥੇ ਸਿਰਫ਼ ...
  Load More
TOPIC

TAGS CLOUD

ARCHIVE


Copyright © 2016-2017


NEWS LETTER