Tag Archives: election

ਰਾਸ਼ਟਰਪਤੀ ਚੋਣ
30.06.17 - ਪੀ ਟੀ ਟੀਮ

ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦੀ ਆਖਰੀ ਤਰੀਕ 28 ਜੂਨ ਸੀ ਅਤੇ ਇਸ ਦੌਰਾਨ 95 ਉਮੀਦਵਾਰਾਂ ਵਲੋਂ 108 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਨ੍ਹਾਂ ਵਿੱਚ ਐੱਨ.ਡੀ.ਏ. ਉਮੀਦਵਾਰ ਰਾਮਨਾਥ ਕੋਵਿੰਦ ਅਤੇ ਵਿਰੋਧੀ ਪੱਖ ਵਲੋਂ ਉਮੀਦਵਾਰ ਮੀਰਾ ਕੁਮਾਰ ਨੇ 4-4 ਨਾਮਜ਼ਦਗੀ ਪੱਤਰ ਜਮ੍ਹਾਂ ਕੀਤੇ ਸਨ। ਇਨ੍ਹਾਂ ਦੋਵਾਂ ਨੂੰ ...
  


ਭਾਜਪਾ ਏਜੰਟ ਬੁਲਾਉਣ 'ਤੇ ਬੋਲੇ ਕੁਮਾਰ ਵਿਸ਼ਵਾਸ: 'ਮੇਰੇ ਖਿਲਾਫ ਸਾਜਿਸ਼, ਅੱਜ ਰਾਤ ਲਵਾਂਗਾ ਫੈਸਲਾ'
02.05.17 - ਪੀ ਟੀ ਟੀਮ

ਆਮ ਆਦਮੀ ਪਾਰਟੀ ਦੇ ਨੇਤਾ ਕੁਮਾਰ ਵਿਸ਼‍ਵਾਸ ਨੇ ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਅਮਾਨਤੁੱਲਾਹ ਮਖੌਟਾ ਹਨ, ਉਨ੍ਹਾਂ ਦੇ ਪਿੱਛਿਓਂ ਕੋਈ ਹੋਰ ਬੋਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ "ਮਸਲਾ ਦੇਸ਼, ਫੌਜ ਦਾ ਹੋਵੇਗਾ ਤਾਂ ਮੈਂ ਬੋਲਾਂਗਾ। ਮੈਂ ਆਪਣੇ ਵੀਡੀਓ ਲਈ ਕਿਸੇ ਤੋਂ ...
  


ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਕੇਜਰੀਵਾਲ ਵਿਰੁੱਧ ਜਨਮਤ ਹਨ: ਸੁਖਬੀਰ
26.04.17 - ਪੀ ਟੀ ਟੀਮ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਹੈ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਤੁਰੰਤ ਦਿੱਲੀ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣਾ ਚਾਹੀਦਾ ਹੈ, ਕਿਉਂਕਿ ਦਿੱਲੀ ਨਗਰ ਨਿਗਮ ਚੋਣਾਂ ਦੇ ਨਤੀਜੇ ਕੇਜਰੀਵਾਲ ਸਰਕਾਰ ਦੀ ਦੋ ਸਾਲ ਮਾੜੀ ਕਾਰਗੁਜ਼ਾਰੀ ਅਤੇ ਨਾਂਹਪੱਖੀ ਸਿਆਸਤ ...
  


ਸਾਦਗੀ ਦਾ ਵਾਅਦਾ ਕਰ ਗੱਡੀਆਂ-ਬੰਗਲੇ ਲੈ ਲਏ, ਖੋਹ ਦਿੱਤਾ ਵਿਸ਼ਵਾਸ: ਕੇਜਰੀਵਾਲ ਉੱਤੇ ਬੋਲੇ ਅੰਨਾ
26.04.17 - ਪੀ ਟੀ ਟੀਮ

ਸਮਾਜ ਸੇਵਕ ਅੰਨਾ ਹਜ਼ਾਰੇ ਨੇ ਦਿੱਲੀ ਐੱਮ.ਸੀ.ਡੀ. ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਉੱਤੇ ਨਿਸ਼ਾਨਾ ਸਾਧਿਆ ਹੈ। ਅੰਨਾ ਨੇ ਕਿਹਾ ਹੈ ਕਿ 'ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਫਰਕ ਹੈ, ਜਿਸ ਦੇ ਕਾਰਨ ਹਾਰ ਹੋਈ। 'ਆਪ' ਤੋਂ ਲੋਕਾਂ ਦਾ ...
  


ਉਪ-ਚੋਣਾਂ 'ਚ ਭਾਜਪਾ ਸਭ ਤੋਂ ਅੱਗੇ, ਕਰਨਾਟਕ 'ਚ ਕਾਂਗਰਸ ਨੂੰ ਰਾਹਤ, 'ਆਪ' ਨੂੰ ਦਿੱਲੀ ਵਿੱਚ ਝੱਟਕਾ
13.04.17 - ਪੀ ਟੀ ਟੀਮ

ਅੱਠ ਰਾਜਾਂ ਦੀ 10 ਵਿਧਾਨ ਸਭਾ ਸੀਟਾਂ ਦੇ ਰੁਝੇਵੇਂ ਭਾਜਪਾ ਦੇ ਪੱਖ ਵਿੱਚ ਆ ਰਹੇ ਹਨ। ਕੁਲ 10 ਸੀਟਾਂ ਵਿੱਚੋਂ 5 ਉੱਤੇ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਕਰਨਾਟਕ ਤੋਂ ਕਾਂਗਰਸ ਲਈ ਰਾਹਤ ਦੇਣ ਵਾਲੀ ਖਬਰ ਹੈ। ਇੱਥੇ ਦੋਵਾਂ ਸੀਟਾਂ ਉੱਤੇ ਕਾਂਗਰਸ ਦੇ ...
  


ਜੋਤਸ਼ੀਆਂ ਉੱਤੇ ਵੀ ਸਖ਼ਤ ਹੋਇਆ ਚੋਣ ਕਮਿਸ਼ਨ, ਚੁਣਾਵੀ ਨਤੀਜਿਆਂ ਦੀ ਭਵਿੱਖਵਾਣੀ ਨੂੰ ਦੱਸਿਆ ਗੈਰ-ਕਾਨੂੰਨੀ
31.03.17 - ਪੀ ਟੀ ਟੀਮ

ਭਾਰਤ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਚੋਣ ਨਤੀਜੀਆਂ ਨੂੰ ਲੈ ਕੇ ਜੋਤਸ਼ੀਆਂ, ਟੈਰੋ ਕਾਰਡ ਰੀਡਰ, ਰਾਜਨੀਤਕ ਵਿਸ਼ਲੇਸ਼ਕਾਂ ਅਤੇ ਹੋਰਾਂ ਦੀਆਂ ਭਵਿੱਖਵਾਣੀਆਂ ਜਾਂ ਅੰਦਾਜ਼ਿਆਂ ਨੂੰ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਨਹੀਂ ਕੀਤਾ ਜਾਣਾ ਚਾਹੀਦਾ।

ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜਦੋਂ ਐਗਜ਼ਿਟ ਪੋਲਾਂ ਦੇ ਨਤੀਜਿਆਂ ਨੂੰ ਵਿਖਾਉਣ ...
  TOPIC

TAGS CLOUD

ARCHIVE


Copyright © 2016-2017


NEWS LETTER