Tag Archives: ਦਿੱਲੀ

ਐੱਨ.ਜੀ.ਟੀ. ਦੀ ਫਟਕਾਰ ਤੋਂ ਬਾਅਦ ਮਾਮਲਾ ਹੁਣ ਸੁਪਰੀਮ ਕੋਰਟ ਵਿਚ
07.11.16 - ਪੀ ਟੀ ਟੀਮ

ਇੱਕ ਪਾਸੇ ਖਤਰਨਾਕ ਧੁੰਦ ਤੋਂ ਦਿੱਲੀ ਨੂੰ ਮੁਕਤੀ ਨਹੀਂ ਮਿਲ ਰਹੀ ਹੈ ਤਾਂ ਦੂਜੇ ਪਾਸੇ ਇਸ ਉੱਤੇ ਸਿਆਸਤ ਵੱਧਦੀ ਜਾ ਰਹੀ ਹੈ। ਪ੍ਰਦੂਸ਼ਣ ਲਈ ਗੁਆਂਢੀ ਸੂਬਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ਨੂੰ ਖਾਰਿਜ ਕਰਦੇ ਹੋਏ ਕੇਂਦਰੀ ਵਾਤਾਵਰਣ ਮੰਤਰੀ ਅਨਿਲ ...
  


ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ: ਦਿੱਲੀ ਹਾਈ ਕੋਰਟ ਨੇ ਰੱਦ ਕੀਤੀ 21 ਸੰਸਦੀ ਸਕੱਤਰਾਂ ਦੀ ਨਿਯੁਕਤੀ
08.09.16 - ਪੀ ਟੀ ਟੀਮ

ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਉਣ ਦੇ ਮਾਮਲੇ ਵਿੱਚ ਵੱਡਾ ਝੱਟਕਾ ਲੱਗਿਆ ਹੈ। ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੁਆਰਾ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ 13 ਮਾਰਚ 2015 ...
  


ਨਸੀਬ ਤੋਂ ਜੰਗ ਹਾਰੀ ਅਰਵਿੰਦ ਦੀ ਸਰਕਾਰ
04.08.16 - ਪੀ ਟੀ ਟੀਮ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਲੜਾਈ ਵਿੱਚ ਕੇਜਰੀਵਾਲ ਸਰਕਾਰ ਨੂੰ ਵੀਰਵਾਰ ਨੂੰ ਬਹੁਤ ਵੱਡਾ ਝੱਟਕਾ ਲਗਿਆ। ਦਿੱਲੀ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਦੇ ਖਿਲਾਫ ਫੈਸਲਾ ਦਿੱਤਾ ਹੈ। ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਦਿੱਲੀ ਦੇ 'ਬਾੱਸ' ਉਪਰਾਜਪਾਲ (ਐਲਜੀ) ਹੀ ਹਨ ...
  


ਕੇਜਰੀਵਾਲ ਸਰਕਾਰ ਨੂੰ ਸੁਪਰੀਮ ਕੋਰਟ ਦਾ ਝਟਕਾ
20.04.16 - ਪੀ ਟੀ ਟੀਮ

ਦਿੱਲੀ ਸਰਕਾਰ ਅਤੇ ਉੱਪ ਰਾਜਪਾਲ ਨਜੀਬ ਜੰਗ ਦੇ ਵਿਚਕਾਰ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਲੜਾਈ ’ਚ ਕੇਜਰੀਵਾਲ ਸਰਕਾਰ ਨੂੰ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਦਿੱਲੀ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਸਰਕਾਰ ਦੇ ਇਸ ...
  


ਆਪ ਦੇ ਲਾਲ ਗੁਲਾਬ ਦੇ ਬਾਵਜੂਦ ਵਿਜੈ ਗੋਇਲ ਨੇ ਔਡ-ਇਵਨ ਦਾ ਕੀਤਾ ਉਲੰਘਣ
18.04.16 - ਪੀ ਟੀ ਟੀਮ

ਦਿੱਲੀ ਦੇ ਔਡ-ਇਵਨ ’ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਭਾਜਪਾ ਸਾਂਸਦ ਵਿਜੈ ਗੋਇਲ ਦਾ ਅੱਜ ਔਡ-ਇਵਨ ਫਾਰਮੂਲਾ ਤੋੜਨ ਦੇ ਸੰਬੰਧ ਵਿੱਚ ਚਲਾਨ ਕੱਟਿਆ ਗਿਆ। ਅੱਜ ਜਦੋਂ ਉਹ ਸੜਕ ’ਤੇ ਨਿੱਕਲੇ ਉਦੋਂ ਨਾ ਉਨਾਂ ਕੋਲ ਲਾਇਸੈਂਸ ਸੀ ਅਤੇ ਨਾ ਹੀ ਇਵਨ ਨੰਬਰ ਦੀ ਗੱਡੀ ’ਚ ...
  


ਦਿੱਲੀ ਸਰਕਾਰ ਵੱਲੋਂ ਵੈਸਾਖੀ ਦੀ ਛੁੱਟੀ ਰੱਦ; ਦਿੱਲੀ ਕਮੇਟੀ ਨੇ ਕੀਤੀ ਨਿਖੇਧੀ
12.04.16 - ਪੀ ਟੀ ਟੀਮ

 ਦਿੱਲੀ ਦੇ ਸਕੂਲਾਂ ’ਚ ਵਿਸਾਖੀ ਦੀ 13 ਅਪ੍ਰੈਲ ਦੀ ਪਹਿਲਾਂ ਤੋਂ ਤੈਅ ਛੁੱਟੀ ਨੂੰ ਖ਼ਤਮ ਕਰਨ ਦੇ ਅੱਜ ਦਿੱਲੀ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਗੁਰਦੁਆਰਾ ਰਕਾਬਗੰਜ ਸਾਹਿਬ ਦੇ ...
  


ਅਰਵਿੰਦ ਕੇਜਰੀਵਾਲ ’ਤੇ ਸੁੱਟੀ ਜੁੱਤੀ
09.04.16 - ਪੀ ਟੀ ਟੀਮ

ਆਮ ਆਦਮੀ ਪਾਰਟੀ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਇੱਕ ਵਿਅਕਤੀ ਨੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਜੁੱਤੀ ਸੁੱਟ ਦਿੱਤੀ।
 
ਇਹ ਪ੍ਰੈੱਸ ਕਾਨਫਰੰਸ 15 ਅਪ੍ਰੈਲ ਤੋਂ ਦਿੱਲੀ ’ਚ ਫਿਰ ਤੋਂ ਸ਼ੁਰੂ ਹੋ ਰਹੀ ਕਾਰਾਂ ਦੀ ਆਡ-ਈਵਨ ਯੋਜਨਾ ਨੂੰ ਲੈ ਕੇ ਬੁਲਾਈ ਗਈ ਸੀ। ਇਹ ...
  


ਭਗਤ ਸਿੰਘ ਦਾ ਦਿੱਲੀ ਵਿਧਾਨਸਭਾ ਵਿਚ ਟੋਪੀ ਵਾਲਾ ਬੁੁੱਤ ਲਾਉਣ ਤੇ ਦਿੱਲੀ ਕਮੇਟੀ ਨੇ ਕੀਤਾ ਵਿਰੋਧ
25.03.16 - ਪੀ ਟੀ ਟੀਮ

ਸ਼ਹੀਦੇ ਆਜ਼ਮ ਭਗਤ ਸਿੰਘ ਦਾ ਦਿੱਲੀ ਵਿਧਾਨਸਭਾ ’ਚ ਟੋਪੀ ਵਾਲਾ ਬੁੱਤ ਲਗਾਉਣ ਦੀ ਆਮ ਆਦਮੀ ਪਾਰਟੀ ਦੀ ਕਾਰਵਾਈ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਗਤ ਸਿੰਘ ਨੂੰ ਸਿੱਖੀ ਤੋਂ ਖਾਰਿਜ਼ ਕਰਨ ਨਾਲ ਤੁਲਨਾ ਕੀਤੀ ਹੈ। ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ...
  TOPIC

TAGS CLOUD

ARCHIVE


Copyright © 2016-2017


NEWS LETTER