Tag Archives: ਕੇਜਰੀਵਾਲ

ਐੱਨ.ਜੀ.ਟੀ. ਦੀ ਫਟਕਾਰ ਤੋਂ ਬਾਅਦ ਮਾਮਲਾ ਹੁਣ ਸੁਪਰੀਮ ਕੋਰਟ ਵਿਚ
07.11.16 - ਪੀ ਟੀ ਟੀਮ

ਇੱਕ ਪਾਸੇ ਖਤਰਨਾਕ ਧੁੰਦ ਤੋਂ ਦਿੱਲੀ ਨੂੰ ਮੁਕਤੀ ਨਹੀਂ ਮਿਲ ਰਹੀ ਹੈ ਤਾਂ ਦੂਜੇ ਪਾਸੇ ਇਸ ਉੱਤੇ ਸਿਆਸਤ ਵੱਧਦੀ ਜਾ ਰਹੀ ਹੈ। ਪ੍ਰਦੂਸ਼ਣ ਲਈ ਗੁਆਂਢੀ ਸੂਬਿਆਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਦਾਅਵਿਆਂ ਨੂੰ ਖਾਰਿਜ ਕਰਦੇ ਹੋਏ ਕੇਂਦਰੀ ਵਾਤਾਵਰਣ ਮੰਤਰੀ ਅਨਿਲ ...
  


ਕੇਜਰੀਵਾਲ ਦੇ 'ਬੋਲ ਬਚਨ' ਬੰਦ
15.09.16 - ਪੀ ਟੀ ਟੀਮ

ਆਪਣੇ ਵਿਰੋਧੀਆਂ ਉੱਤੇ ਹਮਲਾ ਬੋਲਣ ਵਾਲੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਥੋੜ੍ਹੇ ਦਿਨਾਂ ਲਈ ਆਪਣੀ ਜ਼ੁਬਾਨ ਬੰਦ ਰੱਖਣ ਵਾਲੇ ਹਨ। ਹੋ ਸਕਦਾ ਹੈ ਕਿ ਇਸ ਤੋਂ ਕੇਜਰੀਵਾਲ ਨੂੰ ਪ੍ਰੇਸ਼ਾਨੀ ਹੋਵੇ ਲੇਕਿਨ ਮਜ਼ਬੂਰੀ ਵਿੱਚ ਸਭ ਕੁੱਝ ਕੀਤਾ ਜਾ ਸਕਦਾ ਹੈ। ਲਿਹਾਜ਼ਾ ਨਾ ਚਾਹੁੰਦੇ ਹੋਏ ਵੀ ਕੇਜਰੀਵਾਲ ਜ਼ੁਬਾਨ ਉੱਤੇ ਤਾਲਾ ...
  


ਕੇਜਰੀਵਾਲ ਸਰਕਾਰ ਨੂੰ ਵੱਡਾ ਝਟਕਾ: ਦਿੱਲੀ ਹਾਈ ਕੋਰਟ ਨੇ ਰੱਦ ਕੀਤੀ 21 ਸੰਸਦੀ ਸਕੱਤਰਾਂ ਦੀ ਨਿਯੁਕਤੀ
08.09.16 - ਪੀ ਟੀ ਟੀਮ

ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ 21 ਵਿਧਾਇਕਾਂ ਨੂੰ ਸੰਸਦੀ ਸਕੱਤਰ ਬਣਾਉਣ ਦੇ ਮਾਮਲੇ ਵਿੱਚ ਵੱਡਾ ਝੱਟਕਾ ਲੱਗਿਆ ਹੈ। ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਦਿੱਲੀ ਸਰਕਾਰ ਦੁਆਰਾ 21 ਸੰਸਦੀ ਸਕੱਤਰਾਂ ਦੀ ਨਿਯੁਕਤੀ ਨੂੰ ਰੱਦ ਕਰ ਦਿੱਤਾ। ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ 13 ਮਾਰਚ 2015 ...
  


ਕੇਜਰੀਵਾਲ ਤੋਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ: ਅੰਨਾ ਹਜ਼ਾਰੇ
06.09.16 - ਪੀ ਟੀ ਟੀਮ

ਸਮਾਜਸੇਵੀ ਅੰਨਾ ਹਜ਼ਾਰੇ ਲੋਕਪਾਲ ਬਿਲ ਅੰਦੋਲਨ ਵਿੱਚ ਸਾਥੀ ਰਹੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇੱਕ ਤੋਂ ਬਾਅਦ ਇੱਕ ਤਿੰਨ ਮੰਤਰੀਆਂ ਦੇ ਵੱਖ-ਵੱਖ ਵਿਵਾਦਾਂ ਵਿੱਚ ਫੱਸਣ ਕਾਰਣ ਦੁਖੀ ਹਨ। ਅੰਨਾ ਨੇ ਕਿਹਾ ਕਿ ਕੇਜਰੀਵਾਲ ਤੋਂ ਉਨ੍ਹਾਂ ਦੀਆਂ ਜਿੰਨੀਆਂ ਉਮੀਦਾਂ ਸਨ, ਹੁਣ ਸਭ ਖਤਮ ਹੋ ...
  


ਨਸੀਬ ਤੋਂ ਜੰਗ ਹਾਰੀ ਅਰਵਿੰਦ ਦੀ ਸਰਕਾਰ
04.08.16 - ਪੀ ਟੀ ਟੀਮ

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਲੜਾਈ ਵਿੱਚ ਕੇਜਰੀਵਾਲ ਸਰਕਾਰ ਨੂੰ ਵੀਰਵਾਰ ਨੂੰ ਬਹੁਤ ਵੱਡਾ ਝੱਟਕਾ ਲਗਿਆ। ਦਿੱਲੀ ਹਾਈਕੋਰਟ ਨੇ ਕੇਜਰੀਵਾਲ ਸਰਕਾਰ ਦੇ ਖਿਲਾਫ ਫੈਸਲਾ ਦਿੱਤਾ ਹੈ। ਦਿੱਲੀ ਹਾਈਕੋਰਟ ਨੇ ਕਿਹਾ ਹੈ ਕਿ ਦਿੱਲੀ ਦੇ 'ਬਾੱਸ' ਉਪਰਾਜਪਾਲ (ਐਲਜੀ) ਹੀ ਹਨ ...
  


ਕੇਜਰੀਵਾਲ ਸਰਕਾਰ ਨੂੰ ਸੁਪਰੀਮ ਕੋਰਟ ਦਾ ਝਟਕਾ
20.04.16 - ਪੀ ਟੀ ਟੀਮ

ਦਿੱਲੀ ਸਰਕਾਰ ਅਤੇ ਉੱਪ ਰਾਜਪਾਲ ਨਜੀਬ ਜੰਗ ਦੇ ਵਿਚਕਾਰ ਅਧਿਕਾਰਾਂ ਨੂੰ ਲੈ ਕੇ ਚੱਲ ਰਹੀ ਲੜਾਈ ’ਚ ਕੇਜਰੀਵਾਲ ਸਰਕਾਰ ਨੂੰ ਝਟਕਾ ਲੱਗਿਆ ਹੈ। ਸੁਪਰੀਮ ਕੋਰਟ ਨੇ ਇਸ ਮਾਮਲੇ ’ਚ ਦਿੱਲੀ ਸਰਕਾਰ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਕੋਰਟ ਨੇ ਸਰਕਾਰ ਦੇ ਇਸ ...
  


ਔਡ-ਇਵਨ ਦੌਰਾਨ ਆਟੋ-ਟੈਕਸੀਆਂ ਦੀ ਹੜਤਾਲ, ਕੇਜਰੀਵਾਲ ਦਾ ਭਾਜਪਾ ’ਤੇ ਯੋਜਨਾ ਭੰਗ ਕਰਨ ਦਾ ਦੋਸ਼
16.04.16 - ਪੀ ਟੀ ਟੀਮ

ਔਡ-ਇਵਨ ਟਰਾਇਲ ਦੇ ਦੂਜੇ ਚਰਨ ’ਚ ਜਿੱਥੇ ਲੋਕਾਂ ਨੂੰ ਸੜਕ ਅਤੇ ਮੈਟਰੋ ਸੇਵਾਵਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਸੋਮਵਾਰ ਨੂੰ ਦਿੱਲੀ ਦੇ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ। 

ਔਡ-ਇਵਨ ਪਾਰਟ-2 ’ਚ ਸੋਮਵਾਰ ਨੂੰ ਕਈ ਦਿਨ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਅਤੇ ਦਫ਼ਤਰ ਵੀ ...
  


ਪਾਣੀ 'ਚ ਮਧਾਣੀ: ਫੜਣਵੀਸ ਸਰਕਾਰ ਨੇ ਠੁਕਰਾਈ ਕੇਜਰੀਵਾਲ ਦੀ ਪੇਸ਼ਕਸ਼
12.04.16 - ਪੀ ਟੀ ਟੀਮ

ਆਪਣੇ ਦੇਸ਼ ’ਚ ਹਰ ਮੁੱਦੇ ’ਤੇ ਰਾਜਨੀਤੀ ਹੁੰਦੀ ਹੈ। ਮੁੱਦਾ ਚਾਹੇ ਕਿੰਨਾ ਵੀ ਗੰਭੀਰ ਕਿਉਂ ਨਾ ਹੋਵੇ ਸਾਡੇ ਨੇਤਾ ਉਸ ’ਤੇ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆਉਂਦੇ। ਇਸ ਦਾ ਸਭ ਤੋਂ ਤਾਜ਼ਾ ਉਦਾਹਰਨ ਹੈ ਮਹਾਂਰਾਸ਼ਟਰ ’ਚ ਸੋਕਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਇੱਧਰ ਦਿੱਲੀ ...
  


ਅਰਵਿੰਦ ਕੇਜਰੀਵਾਲ ’ਤੇ ਸੁੱਟੀ ਜੁੱਤੀ
09.04.16 - ਪੀ ਟੀ ਟੀਮ

ਆਮ ਆਦਮੀ ਪਾਰਟੀ ਨੇਤਾ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਇੱਕ ਵਿਅਕਤੀ ਨੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਜੁੱਤੀ ਸੁੱਟ ਦਿੱਤੀ।
 
ਇਹ ਪ੍ਰੈੱਸ ਕਾਨਫਰੰਸ 15 ਅਪ੍ਰੈਲ ਤੋਂ ਦਿੱਲੀ ’ਚ ਫਿਰ ਤੋਂ ਸ਼ੁਰੂ ਹੋ ਰਹੀ ਕਾਰਾਂ ਦੀ ਆਡ-ਈਵਨ ਯੋਜਨਾ ਨੂੰ ਲੈ ਕੇ ਬੁਲਾਈ ਗਈ ਸੀ। ਇਹ ...
  



TOPIC

TAGS CLOUD

ARCHIVE


Copyright © 2016-2017










NEWS LETTER