ਦਿੱਲੀ ਦੇ ਕਰੋਲ ਬਾਗ ਵਿੱਚ ਫੈਕ‍ਟਰੀ 'ਚ ਲੱਗੀ ਅੱਗ
ਚਾਰ ਲੋਕ ਜਲੇ ਜ਼ਿੰਦਾ
19.11.18 - ਪੀ ਟੀ ਟੀਮ

ਦਿੱਲੀ ਦੇ ਕਰੋਲ ਬਾਗ ਇਲਾਕੇ ਦੇ ਬੀਡਨਪੁਰਾ ਵਿੱਚ ਕਪੜੇ ਪ੍ਰੈਸ ਕਰਨ ਦੀ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ।

ਇਸ ਹਾਦਸੇ ਵਿੱਚ ਦੋ ਔਰਤਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਇੱਕ ਹੋਰ ਕਰਮਚਾਰੀ ਜ਼ਖਮੀ ਹੋਇਆ ਹੈ।

ਲਾਸ਼ਾਂ ਦੀ ਪਹਿਚਾਣ 55 ਸਾਲਾ ਬਾਗਨ ਪ੍ਰਸਾਦ, 40 ਸਾਲਾ ...
  


19.11.18 - ਜਸਵੰਤ ਸਿੰਘ 'ਅਜੀਤ'

ਸਾਡੇ ਦੇਸ਼, ਉਸ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਮੋਟੀਆਂ ਸੁਰਖੀਆਂ ਬਣ ਅਖ਼ਬਾਰਾਂ ਦੇ ਮੁੱਖ ਪੰਨਿਆਂ ਉਪਰ ਛਾ ਜਾਂਦੀਆਂ ਹਨ ਤੇ ਕੁਝ ਅਜਿਹੀਆਂ ਹੁੰਦੀਆਂ ਹਨ, ਜੋ ਉਨ੍ਹਾਂ ਹੀ ਅਖ਼ਬਾਰਾਂ ਦੇ ਪਿਛਲੇ ਪੰਨਿਆਂ ਦੇ ਅਣਗੋਲੇ ਕੀਤੇ ...
  


ਔਰਤ ਦੇ ਢਿੱਡ 'ਚੋਂ ਨਿਕਲਿਆ ਮੰਗਲਸੂਤਰ, ਚੂੜੀ, ਕੰਗਣ, ਸੇਫਟੀ ਪਿੰਨ ਅਤੇ ਨਟ-ਬੋਲਟ
ਜਾਣੋ ਪੂਰਾ ਮਾਮਲਾ
15.11.18 - ਪੀ ਟੀ ਟੀਮ

ਮਾਨਸਿਕ ਰੂਪ ਨਾਲ ਬੀਮਾਰ ਇੱਕ ਔਰਤ ਦੇ ਢਿੱਡ 'ਚੋਂ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਆਪਰੇਸ਼ਨ ਤੋਂ ਬਾਅਦ ਕਰੀਬ ਡੇਢ ਕਿਲੋ ਭਾਰ ਦਾ ਮੰਗਲਸੂਤਰ, ਚੂੜੀਆਂ ਅਤੇ ਲੋਹੇ ਦੀ ਕਿੱਲਾਂ ਕੱਢੀਆਂ ਗਈਆਂ ਹਨ। ਇੱਕ ਸੀਨੀਅਰ ਡਾਕਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਹਸਪਤਾਲ ਦੇ ਡਾਕਟਰ ਨਿਤਿਨ ਪਰਮਾਰ ਨੇ ...
  


ਮੈਡੀਕਲ ਸਿੱਖਿਆ ਖੋਜ ਤੇ ਉਚ ਪੱਧਰਾ ਇਲਾਜ- ਦਸ਼ਾ ਤੇ ਦਿਸ਼ਾ
13.11.18 - ਡਾ. ਪਿਆਰਾ ਲਾਲ ਗਰਗ*

ਭਾਰਤ ਦੇ ਅਜ਼ਾਦ ਹੋਣ ਵੇਲੇ 1947 ਵਿੱਚ ਬਣੇ ਪੰਜਾਬ 'ਚ ਮੈਡੀਕਲ ਸਿੱਖਿਆ ਤੇ ਉੱਚ ਪੱਧਰੀ ਡਾਕਟਰੀ ਸੇਵਾਵਾਂ ਦਾ ਵਿਸਥਾਰ ਸ਼ੁਰੂ ਹੋਇਆ। ਅੰਮ੍ਰਿਤਸਰ ਵਿਖੇ ਚਲਦੇ ਮੈਡੀਕਲ ਸਕੂਲ ਦਾ ਦਰਜਾ ਵਧਾ ਕੇ ਐੱਮ.ਬੀ.ਬੀ.ਐੱਸ. ਦੀਆਂ 150 ਸੀਟਾਂ ਦਾ ਮੈਡੀਕਲ ਕਾਲਜ, ਵਿਕਟੋਰੀਆ ਜੁਬਲੀ ਹਸਪਤਾਲ (ਬਾਅਦ ਵਿੱਚ ਸ੍ਰੀ ਗੁਰੂ ਤੇਗ ...
  


3 ਸਾਲਾ ਬੱਚੀ ਦੇ ਮੁੰਹ ਵਿੱਚ ਸੁਤਲੀ ਬੰਬ ਰੱਖ ਕੇ ਲਗਾ ਦਿੱਤੀ ਅੱਗ
ਬੱਚੀ ਦੀ ਹਾਲਤ ਗੰਭੀਰ
08.11.18 - ਪੀ ਟੀ ਟੀਮ

ਦੀਵਾਲੀ ਤੋਂ ਇੱਕ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਮੇਰਠ ਵਿੱਚ ਹੋਈ ਇੱਕ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਮੇਰਠ ਵਿੱਚ 3 ਸਾਲ ਦੀ ਬੱਚੀ ਉਸ ਸਮੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਦੋਂ ਇੱਕ ਨੌਜਵਾਨ ਨੇ ਉਸ ਦੇ ਮੁੰਹ ਵਿੱਚ ਪਟਾਕਾ ਰੱਖ ਦਿੱਤਾ ਅਤੇ ...
  


ਜ਼ਿੰਦਗੀ ਭਰ ਜੇਲ੍ਹ 'ਚ ਰਹੇਗਾ ਰਾਮਪਾਲ
ਗ੍ਰਿਫਤਾਰ ਕਰਨ ਲਈ ਹੋਇਆ ਸੀ 50 ਕਰੋੜ ਰੁਪਏ ਤੋਂ ਜ਼ਿਆਦਾ ਦਾ ਖਰਚਾ
16.10.18 - ਪੀ ਟੀ ਟੀਮ

ਹੱਤਿਆ ਦੇ ਦੋ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਰਾਮਪਾਲ ਨੂੰ ਹਿਸਾਰ ਦੀ ਕੋਰਟ ਨੇ ਉਮਰਕੈਦ  ਦੀ ਸਜ਼ਾ ਸੁਣਾਈ ਹੈ। ਮੰਗਲਵਾਰ ਦੁਪਹਿਰ ਫੈਸਲਾ ਸੁਣਾਉਂਦੇ ਹੋਏ ਕੋਰਟ ਨੇ ਰਾਮਪਾਲ ਨੂੰ ਮਰਦੇ ਦਮ ਤੱਕ ਜੇਲ੍ਹ ਦੀ ਸਜ਼ਾ ਸੁਣਾਈ ਹੈ। ਰਾਮਪਾਲ ਨੂੰ 4 ਔਰਤਾਂ ਅਤੇ ਇੱਕ ਬੱਚੇ ਦੀ ...
  


ਚੇਤਨ ਭਗਤ ਨੇ ਜਨਤਕ ਕੀਤਾ ਈਰਾ ਦਾ ਈਮੇਲ, ਦੱਸਿਆ ਅਸਲ 'ਚ ਕੀ ਹੋਇਆ ਸੀ
#MeToo
16.10.18 - ਪੀ ਟੀ ਟੀਮ

ਕਈ ਮਸ਼ਹੂਰ ਕਿਤਾਬਾਂ ਦੇ ਲੇਖਕ ਚੇਤਨ ਭਗਤ ਉੱਤੇ ਲੇਖਕਾ ਅਤੇ ਯੋਗਾ ਟੀਚਰ ਈਰਾ ਤ੍ਰਿਵੇਦੀ ਨੇ  #MeToo ਦੇ ਤਹਿਤ ਇਲਜ਼ਾਮ ਲਗਾਏ ਸਨ। ਹੁਣ ਇਨ੍ਹਾਂ ਆਰੋਪਾਂ ਨੂੰ ਲੈ ਕੇ ਚੇਤਨ ਭਗਤ ਨੇ ਚੁੱਪੀ ਤੋੜੀ ਹੈ ਅਤੇ ਪਲਟਵਾਰ ਕਰਦੇ ਹੋਏ ਈਰਾ ਤ੍ਰਿਵੇਦੀ ਦੇ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ...
  


ਏਅਰ ਇੰਡੀਆ ਦੀ ਏਅਰ ਹੋਸਟੇਸ ਜਹਾਜ਼ ਤੋਂ ਡਿੱਗੀ
ਗੰਭੀਰ ਰੂਪ 'ਚ ਜ਼ਖਮੀ
15.10.18 - ਪੀ ਟੀ ਟੀਮ

ਏਅਰ ਇੰਡੀਆ ਦਾ ਜਹਾਜ਼ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਦੀਆਂ ਤਿਆਰੀਆਂ ਵਿੱਚ ਸੀ ਕਿ ਉਦੋਂ ਹੀ ਚਾਲਕ ਦਲ ਦੀ 53 ਸਾਲਾ ਮਹਿਲਾ ਮੈਂਬਰ ਅਚਾਨਕ ਜਹਾਜ਼ ਤੋਂ ਹੇਠਾਂ ਡਿੱਗ ਗਈ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ।

ਜ਼ਖਮੀ ਮਹਿਲਾ ਦਾ ...
  


ਬੱਚੀ ਦੀ ਇੱਜ਼ਤ ਦੀ ਕੀਮਤ ਲਗਾਈ ਗਈ 50 ਹਜ਼ਾਰ ਰੁਪਏ ਅਤੇ 20 ਚੱਪਲ
13.10.18 - ਪੀ ਟੀ ਟੀਮ

ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਜਨਪਦ ਦੇ ਨੇਬੁਆ ਨੌਰੰਗਿਆ ਥਾਣਾ ਖੇਤਰ ਦੀ ਇੱਕ ਬੱਚੀ ਦੇ ਨਾਲ ਕੁਕਰਮ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਪਿੰਡ ਦੀ ਪੰਚਾਇਤ ਵਿੱਚ ਬੱਚੀ ਦੀ ਇੱਜ਼ਤ ਦੀ ਕੀਮਤ 50 ਹਜਾਰ ਰੁਪਏ ਲਗਾਈ ਗਈ ਅਤੇ ਆਰੋਪੀ ਨੂੰ 20 ਚੱਪਲ ਮਾਰਨ ਦੀ ਸਜ਼ਾ ...
  


ਅੰਦਾਜ਼ਾ ਨਹੀਂ ਸੀ ਸੱਤਾ ਵਿੱਚ ਆ ਜਾਵਾਂਗੇ, ਇਸਲਈ ਕਰਦੇ ਗਏ ਵੱਡੇ ਵਾਅਦੇ : ਗਡਕਰੀ
ਵੇਖੋ ਵੀਡੀਓ
10.10.18 - ਪੀ ਟੀ ਟੀਮ

ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਦੇ ਇੱਕ ਤਾਜ਼ਾ ਬਿਆਨ ਨਾਲ ਪਾਰਟੀ ਅਤੇ ਕੇਂਦਰ ਸਰਕਾਰ ਦੀ ਹੇਠੀ ਹੋ ਸਕਦੀ ਹੈ। ਗਡਕਰੀ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਉਂ ਜਨਤਾ ਨਾਲ ਕਈ ਵਾਅਦੇ ਕੀਤੇ ਸਨ।

ਗਡਕਰੀ ...
  Load More
TOPIC

TAGS CLOUD

ARCHIVE


Copyright © 2016-2017


NEWS LETTER