ਮਨੋਰੰਜਨ
ਅਾਖਿਰ ਟੁੱਟ ਗੲੀ ਵਡਾਲੀ ਭਰਾਵਾਂ ਦੀ ਜੋੜੀ...
ਸੂਫ਼ੀਅਾਨਾ ਤੇ ਮਿਅਾਰੀ ਗਾੲਿਕੀ ਦੇ ਸ਼ੈਦਾੲੀਅਾਂ ਨੂੰ ਵੱਡਾ ਘਾਟਾ
09.03.18 - ਪੀ ਟੀ ਟੀਮ

ਸੂਫ਼ੀ ਗਾਇਕੀ ਦੇ ਇਕ ਹੋਰ ਸ਼ਾਗਿਰਦ ਵਡਾਲੀ ਭਰਾਵਾਂ 'ਚੋਂ ਛੋਟੇ ਪਿਆਰੇ ਲਾਲ ਵਡਾਲੀ ਚਲੇ ਗਏ। ਉਨ੍ਹਾਂ ਆਪਣਾ ਆਖਰੀ ਸਾਹ ਸ਼ੁੱਕਰਵਾਰ ਸਵੇਰ ਅੰਮ੍ਰਿਤਸਰ ਦੇ ਫੋਰਟਿਸ ਐਸਕਾਰਟ ਹਸਪਤਾਲ 'ਚ ਲਿਆ। ਵੀਰਵਾਰ ਸ਼ਾਮ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾੲਿਅਾ ਗਿਅਾ ਸੀ। ਉਹ 75 ਸਾਲ ਦੇ ...
  


ਖੂਬਸੂਰਤੀ ਦੀ ਧਾਰਨਾ 'ਤੇ ਕਟਾਕਸ਼ ਕਰਦੀ ਫਿਲਮ: ਖੂਬਸੂਰਤ
ਫਿਲਮ
02.03.18 - ਕੁਲਦੀਪ ਕੌਰ

ਖੂਬਸੂਰਤੀ ਦੀ ਧਾਰਨਾ 'ਤੇ ਸਦੀਆਂ ਤੋਂ ਬਹਿਸ ਜਾਰੀ ਹੈ। ਦੁਨੀਆਂ ਇੰਨੀ ਜ਼ਿਆਦਾ ਰੰਗ-ਬਿਰੰਗੀ ਹੈ ਕਿ ਖੂਬਸੂਰਤੀ ਦਾ ਕੋਈ ਆਲਮੀ ਮਿਆਰ ਜਾਂ ਪੈਮਾਨਾ ਤੈਅ ਕਰਨ ਦਾ ਯਤਨ ਆਪਣੇ-ਆਪ ਵਿੱਚ ਹਾਸੋ-ਹੀਣਾ ਭਾਸਦਾ ਹੈ। ਖੂਬਸੂਰਤੀ ਬਾਰੇ ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ 'ਕੰਮ ਪਿਆਰਾ ਹੈ, ਚੰਮ ਨਹੀਂ'। ਜੇਕਰ ...
  


ਡੁੱਬਣ ਨਾਲ ਹੋਈ ਸ੍ਰੀਦੇਵੀ ਦੀ ਮੌਤ, ਖੂਨ ਵਿੱਚ ਮਿਲੀ ਸ਼ਰਾਬ
ਸ੍ਰੀਦੇਵੀ ਦੀ ਪੋਸਟਮਾਰਟਮ ਰਿਪੋਰਟ ਵਿੱਚ ਹੋਇਆ ਖੁਲਾਸਾ
26.02.18 -

ਐਕਟਰੈਸ ਸ੍ਰੀਦੇਵੀ ਦੀ ਮੌਤ ਵਿੱਚ ਵੱਡਾ ਖੁਲਾਸਾ ਹੋਇਆ ਹੈ। ਸ੍ਰੀਦੇਵੀ ਦੀ ਮੌਤ ਬਾਥਟੱਬ ਵਿੱਚ ਡੁੱਬਣ ਨਾਲ ਹੋਈ ਹੈ। ਯੂ.ਏ.ਈ. ਦੇ ਅਖ਼ਬਾਰ 'ਖਲੀਜ ਟਾਈਮਸ' ਨੇ ਪੋਸਟਮਾਰਟਮ ਰਿਪੋਰਟ ਦੇ ਹਵਾਲੇ ਤੋਂ ਦੱਸਿਆ ਹੈ ਕਿ ਸ੍ਰੀਦੇਵੀ ਦੀ ਮੌਤ ਬਾਥਟੱਬ ਵਿੱਚ ਡੁੱਬਣ ਨਾਲ ਹੋਈ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਨੇ ...
  


ਚਲੀ ਗਈ ਫਿਲਮਾਂ ਦੀ 'ਚਾਂਦਨੀ', ਹਮੇਸ਼ਾਂ ਯਾਦ ਆਉਣਗੇ ਉਹ 'ਲਮਹੇ'
ਬਾਲੀਵੁੱਡ ਦੀ 'ਨਗੀਨਾ' ਸ੍ਰੀਦੇਵੀ ਨਾਲ ਜੁੜੀਆਂ 13 ਗੱਲਾਂ
25.02.18 - ਪੀ ਟੀ ਟੀਮ

ਪਰਦੇ ਉੱਤੇ ਆਪਣੇ ਚੁਲਬੁਲੇ ਅੰਦਾਜ ਨਾਲ ਹਲਚਲ ਮਚਾਉਣ ਵਾਲੀ ਅਦਾਕਾਰਾ ਸ੍ਰੀਦੇਵੀ ਦਾ ਸ਼ਨੀਵਾਰ ਰਾਤ ਦੁਬਈ ਵਿੱਚ ਦਿਲ ਦੀ ਧੜਕਣ ਰੁਕਣ ਕਾਰਨ 54 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਦੁਬਈ ਵਿੱਚ ਉਹ ਇੱਕ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਗਏ ਸੀ। ਇਹ ਉਹ ਅਦਾਕਾਰਾ ਸੀ ਜਿਸ ਨੇ ਆਪਣੀ ਧੀ ਦੀ ਪਹਿਲੀ ...
  


ਮਸ਼ਹੂਰ ਅਦਾਕਾਰਾ ਸ੍ਰੀਦੇਵੀ ਦਾ ਦਿਹਾਂਤ
ਬਾਲੀਵੁੱਡ 'ਚ ਸੋਗ ਦੀ ਲਹਿਰ
25.02.18 - ਪੀ ਟੀ ਟੀਮ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ੍ਰੀਦੇਵੀ ਹੁਣ ਸਾਡੇ ਵਿੱਚ ਨਹੀਂ ਰਹੀ। ਸ਼ਨੀਵਾਰ (24 ਫਰਵਰੀ) ਨੂੰ ਕਾਰਡਿਅਕ ਅਰੈਸਟ (ਦਿਲ ਦੀ ਧੜਕਣ ਰੁਕਣ) ਦੀ ਵਜ੍ਹਾ ਨਾਲ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਆਪਣੇ ਆਖਰੀ ਪਲਾਂ ਵਿੱਚ 54 ਸਾਲਾ ਸ੍ਰੀਦੇਵੀ ਆਪਣੇ ਪਤੀ ਬੋਨੀ ਕਪੂਰ ਨਾਲ ਦੁਬਈ ਵਿੱਚ ਸਨ। ਮੀਡੀਆ ਰਿਪੋਟਸ ਦੇ ਮੁਤਾਬਕ ਸ੍ਰੀਦੇਵੀ ਦੁਬਈ ...
  


ਭਾਰਤੀ ਕਾਮੇਡੀ ਫਿਲਮਾਂ ਵਿੱਚ ਮੀਲ ਪੱਥਰ ਹੈ ਫਿਲਮ 'ਚੁਪਕੇ-ਚੁਪਕੇ'
ਫਿਲਮ
22.02.18 - ਕੁਲਦੀਪ ਕੌਰ

ਭਾਰਤੀ ਸਿਨੇਮਾ ਵਿੱਚ ਬਹੁਤ ਸਾਰੇ ਅਦਾਕਾਰਾਂ ਦੀ ਇਹ ਤ੍ਰਾਸਦੀ ਰਹੀ ਹੈ ਕਿ ਬਹੁਪੱਖੀ ਪ੍ਰਤਿਭਾ ਦੇ ਮਾਲਕ ਹੋਣ ਦੇ ਬਾਵਜੂਦ ਉਹ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਨਿਭਾਏ ਕਿਰਦਾਰਾਂ ਦੇ ਖਾਸ ਅਕਸ ਵਿੱਚ ਕੈਦ ਹੋ ਕੇ ਰਹਿ ਗਏ ਅਤੇ ਬਾਕੀ ਸਾਰੀ ਉਮਰ ਉਨ੍ਹਾਂ ਨੂੰ ਉਸੇ ਕਿਰਦਾਰ ...
  


ਔਰਤ ਅਤੇ ਸੱਤਾ ਦੀਆਂ ਏਜੰਸੀਆਂ ਵਿਚਲੀ ਕਸ਼ਮਕਸ਼ ਦਰਸਾਉਂਦੀ ਮਿਰਚ-ਮਸਾਲਾ
ਫਿਲਮ
13.01.18 - ਕੁਲਦੀਪ ਕੌਰ

ਸਮਿਤਾ ਪਾਟਿਲ ਹਿੰਦੀ ਸਿਨੇਮਾ ਦੀ ਸਮਰੱਥ ਅਦਾਕਾਰਾ ਹੈ। ਫਿਲਮ 'ਮਿਰਚ ਮਸਾਲਾ' ਵਿੱਚ ਉਸ ਦੁਆਰਾ ਨਿਭਾਇਆ ਸੋਨਾਬਾਈ ਦਾ ਕਿਰਦਾਰ ਭਾਰਤੀ ਸਿਨੇਮਾ ਵਿੱਚ ਨਾਰੀਵਾਦ ਅਤੇ ਸੱਤਾ ਦੇ ਆਪਸੀ ਸਬੰਧਾਂ ਨੂੰ ਸਾਰੀਆਂ ਪੇਚੀਦਗੀਆਂ ਸਹਿਤ ਫੜਦਾ ਹੈ। ਨਾਰੀਵਾਦ ਵਿਚਾਰਧਾਰਾ ਦੇ ਆਲੋਚਕ ਨਾਰੀਵਾਦ ਦੀ ਵਿਆਖਿਆ ਕਰਦਿਆਂ ਇਸ ਨੂੰ ਸਾਰੇ ਮਰਦਾਂ ...
  


ਮਿਲਣ ਤੇ ਵਿਛੜਣ ਦੀ ਨਵੀਂ ਵਿਆਖਿਆ ਕਰਦੀ ਫਿਲਮ 'ਇਜਾਜ਼ਤ'
25.12.17 - ਕੁਲਦੀਪ ਕੌਰ

ਫਿਲਮ 'ਇਜਾਜ਼ਤ' ਜਦੋਂ ਰਿਲੀਜ਼ ਹੋਈ ਤਾਂ ਇੱਕ ਵਾਰ ਫਾਰਮੂਲਾ ਆਧਾਰਿਤ ਪ੍ਰੇਮ-ਕਹਾਣੀਆਂ ਅਤੇ ਪਿਆਰ-ਤਿਕੋਣਾਂ 'ਤੇ ਪਟਕਥਾਵਾਂ ਲਿਖਣ ਵਾਲੇ ਦੰਗ ਰਹਿ ਗਏ। ਇਹ ਫਿਲਮ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਤਜਰਬਾ ਸੀ। ਇਸ ਫਿਲਮ ਦੀ ਨਾ ਸਿਰਫ ਕਹਾਣੀ ਹੀ ਵੱਖਰੀ ਸੀ, ਸਗੋਂ ਇਸ ਕਹਾਣੀ ਨੂੰ ਫਿਲਮਾਇਆ ...
  


ਨਹੀਂ ਰਹੇ ਸ਼ਸ਼ੀ ਕਪੂਰ
ਲੰਬੇ ਸਮੇਂ ਤੋਂ ਚੱਲ ਰਹੇ ਸਨ ਬੀਮਾਰ
04.12.17 - ਪੀ ਟੀ ਟੀਮ

ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸ਼ਸ਼ੀ ਕਪੂਰ ਦਾ 79 ਸਾਲ ਦੀ ਉਮਰ ਵਿੱਚ ਮੁੰਬਈ 'ਚ ਦਿਹਾਂਤ ਹੋ ਗਿਆ। ਉਹ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਉਨ੍ਹਾਂ ਨੇ ਮੁੰਬਈ ਦੇ ਕੋਕਿਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਏ।

18 ਮਾਰਚ 1938 ਨੂੰ ਪ੍ਰਿਥਵੀ ਰਾਜ ਕਪੂਰ ਦੇ ਘਰ ਵਿੱਚ ...
  


ਬਿਹਾਰ ਦੀ ਸਿਆਸਤ ਦੀਆਂ ਪਰਤਾਂ ਫਰੋਲਦਾ ਪ੍ਰਕਾਸ਼ ਝਾਅ ਦਾ ਸਿਨੇਮਾ
22.11.17 - ਕੁਲਦੀਪ ਕੌਰ

ਪ੍ਰਕਾਸ਼ ਝਾਅ ਆਪਣੀ ਫਿਲਮ 'ਹਿੱਪ ਹਿੱਪ ਹੁਰੇ' ਨਾਲ ਚਰਚਾ ਵਿੱਚ ਆਏ। ਇਹ ਫਿਲਮ ਗੁਲਜ਼ਾਰ ਨੇ ਲਿਖੀ ਸੀ। ਇਸ ਵਿੱਚ ਮੁੱਖ ਭੂਮਿਕਾਵਾਂ ਦੀਪਤੀ ਨਵਲ ਅਤੇ ਰਾਜ ਕਿਰਣ ਨੇ ਅਦਾ ਕੀਤੀਆਂ ਸਨ। ਫਿਲਮ ਵਿਦਿਆਰਥੀ ਸਿਆਸਤ ਨਾਲ ਸਬੰਧਿਤ ਸੀ ਅਤੇ 'ਜ਼ਿੰਦਗੀ ਵੀ ਖੇਡ ਦਾ ਮੈਦਾਨ ਹੈ ਜਿਸ ਵਿੱਚ ...
  Load More
TOPIC

TAGS CLOUD

ARCHIVE


Copyright © 2016-2017


NEWS LETTER