ਸਿੱਖਿਆ
ਖਾਲਸਾ ਸਕੂਲ ਸਰੀ ਵੱਲੋਂ ਸਾਲਾਨਾ ਗੁਰਮਤਿ ਕੈਂਪ ਆਯੋਜਿਤ
08.08.18 - ਪੀ ਟੀ ਟੀਮ

ਖਾਲਸਾ ਸਕੂਲ ਸਰੀ, ਕੈਨੇਡਾ ਵੱਲੋਂ ਸਾਲਾਨਾ ਪੰਜ ਰੋਜਾ ਗੁਰਮਤਿ ਕੈਂਪ ਗੁਰਦੁਆਰਾ ਸਾਹਿਬ ਬਾਬਾ ਬੰਦਾ ਸਿੰਘ ਬਹਾਦੁਰ ਸਿੱਖ ਸੁਸਾਇਟੀ ਐਬਸਟਫੋਰਡ ਵਿਖੇ ਆਯੋਜਿਤ ਕੀਤਾ ਗਿਆ। ਵੱਡੀ ਗਿਣਤੀ ਵਿੱਚ ਬੱਚਿਆਂ ਨੇ ਇਸ ਕੈਂਪ ਵਿੱਚ ਭਾਗ ਲਿਆ।

ਪੰਜ ਦਿਨ ਚਲੇ ਇਸ ਕੈਂਪ ਵਿੱਚ ਬੱਚਿਆਂ ਨੂੰ ਸਿੱਖ ਹਿਸਟਰੀ, ਗੁਰਬਾਣੀ ਬੋਧ, ਪੰਜਾਬੀ ...
  


ਪ੍ਰੀਖਿਆ ਦੇ 3 ਹਫ਼ਤੇ ਬਾਅਦ ਸੀ.ਬੀ.ਐੱਸ.ਈ. ਨੇ ਜਾਰੀ ਕੀਤਾ ਨੈੱਟ ਦਾ ਰਿਜ਼ਲਟ
ਯੂ.ਜੀ.ਸੀ. ਨੈੱਟ ਰਿਜ਼ਲਟ 2018
31.07.18 - ਪੀ ਟੀ ਟੀਮ

ਸੀ.ਬੀ.ਐੱਸ.ਈ. ਵੱਲੋਂ ਨੈੱਟ ਪ੍ਰੀਖਿਆ ਦਾ ਰਿਜ਼ਲਟ ਜਾਰੀ ਕਰ ਦਿੱਤਾ ਗਿਆ ਹੈ। ਆਮ ਤੌਰ 'ਤੇ ਸੀ.ਬੀ.ਐੱਸ.ਈ. ਨੈੱਟ ਪ੍ਰੀਖਿਆ ਦਾ ਰਿਜ਼ਲਟ ਪ੍ਰੀਖਿਆ ਦੇ 3 ਮਹੀਨੇ ਬਾਅਦ ਜਾਰੀ ਕਰਦਾ ਹੈ, ਲੇਕਿਨ ਇਸ ਵਾਰ ਪ੍ਰੀਖਿਆ ਦਾ ਰਿਜ਼ਲਟ 1 ਮਹੀਨੇ ਦੇ ਅੰਦਰ ਹੀ ਜਾਰੀ ਕਰ ਦਿੱਤਾ ਗਿਆ ਹੈ। ਰਿਜ਼ਲਟ ਸੀ.ਬੀ.ਐੱਸ.ਈ. ...
  


ਸਰਕਾਰੀ ਨੌਕਰੀ ਲੱਭ ਰਹੇ ਹੋ ਤਾਂ ਕੰਮ ਆਉਣਗੇ ਇਹ ਐੱਪ
ਰੋਜ਼ਗਾਰ
31.07.18 - ਪੀ ਟੀ ਟੀਮ

ਜੇਕਰ ਤੁਸੀਂ ਸਰਕਾਰੀ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਠੀਕ ਸਮੇਂ 'ਤੇ ਠੀਕ ਨੌਕਰੀ ਦੇ ਬਾਰੇ ਤੁਹਾਨੂੰ ਜਾਣਕਾਰੀ ਮਿਲੇ। ਇਸ ਨਾਲ ਤੁਸੀਂ ਸਮੇਂ ਸੀਮਾ ਦੇ ਅੰਦਰ ਫਾਰਮ ਭਰ ਸਕਦੇ ਹੋ। ਕਈ ਵਾਰ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਅਤੇ ਤੁਹਾਡੇ ...
  


ਵਿਦਿਆਰਥੀਆਂ ਨੂੰ ਨਕਲ ਕਰਨ ਤੋਂ ਰੋਕਣ ਲਈ ਪੂਰੇ ਦੇਸ਼ ਵਿੱਚ ਬੰਦ ਕੀਤਾ ਗਿਆ ਇੰਟਰਨੈੱਟ
ਪ੍ਰੀਖਿਆਵਾਂ ਖਤਮ ਹੋਣ ਤਕ ਇੰਟਰਨੈੱਟ ਬਲੈਕਆਊਟ ਰਹੇਗਾ ਜਾਰੀ
21.06.18 - ਪੀ ਟੀ ਟੀਮ

ਭਾਰਤ ਵਿੱਚ ਜਿੱਥੇ ਪ੍ਰੀਖਿਆਵਾਂ ਵਿੱਚ ਨਕਲ ਦੀਆਂ ਖ਼ਬਰਾਂ ਆਮ ਹੋ ਗਈਆਂ ਹਨ, ਉਥੇ ਹੀ ਇੱਕ ਦੇਸ਼ ਅਜਿਹਾ ਵੀ ਹੈ ਜਿਸ ਨੇ ਵਿਦਿਆਰਥੀਆਂ ਨੂੰ ਨਕਲ ਮਾਰਨ ਤੋਂ ਰੋਕਣ ਲਈ ਦੇਸ਼ ਭਰ ਵਿੱਚ ਇੰਟਰਨੈੱਟ ਹੀ ਬੰਦ ਕਰ ਦਿੱਤਾ।

ਅਲਜੀਰੀਆ ਵਿੱਚ ਬੁੱਧਵਾਰ ਨੂੰ ਹਾਈ ਸਕੂਲ ਡਿਪਲੋਮਾ ...
  


ਹੁਣ ਯੂਨੀਵਰਸਿਟੀ ਵਿੱਚ ਪੜ੍ਹਾਉਣ ਲਈ ਪੀ.ਐੱਚ.ਡੀ. ਹੋਣਾ ਹੋਵੇਗਾ ਜ਼ਰੂਰੀ
ਯੂ.ਜੀ.ਸੀ. ਨੇ ਬਣਾਏ ਨਵੇਂ ਨਿਯਮ
13.06.18 - ਪੀ ਟੀ ਟੀਮ

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਯੂਨੀਵਰਸਿਟੀ ਅਤੇ ਕਾਲਜਾਂ ਵਿੱਚ ਟੀਚਰਾਂ ਦੀ ਭਰਤੀ ਅਤੇ ਪ੍ਰਮੋਸ਼ਨ ਲਈ ‍ਘੱਟੋ-ਘੱਟ ਯੋਗ‍ਤਾ ਨੂੰ ਲੈ ਕੇ ਨਵੇਂ ਨਿਯਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਪੀ.ਐੱਚ.ਡੀ. ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਹਾਲਾਂਕਿ 'ਨੈੱਟ' ਨੂੰ ਹੀ ਘੱਟੋ-ਘੱਟ ਯੋਗ‍ਤਾ ਦਾ ਟੈਸਟ ਮੰਨਿਆ ਜਾਵੇਗਾ। ਨਾਲ ਹੀ ...
  


10ਵੀਂ 'ਚ 4 ਵਿਸ਼ਿਆਂ ਵਿੱਚ ਫੇਲ੍ਹ ਹੋਣ 'ਤੇ ਪਿਤਾ ਨੇ ਦਿੱਤੀ ਪਾਰਟੀ, ਆਤਿਸ਼ਬਾਜੀ ਕਰਕੇ ਮਠਿਆਈ ਵੰਡੀ
ਜਾਣੋ ਕੀ ਸੀ ਕਾਰਨ
17.05.18 - ਪੀ ਟੀ ਟੀਮ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਲ-ਨਾਲ ਹੋਰ ਕਈ ਬੋਰਡਾਂ ਦੇ 10ਵੀਂ ਤੇ 12ਵੀਂ ਦੇ ਨਤੀਜੇ ਆ ਚੁੱਕੇ ਹਨ। ਮੱਧ ਪ੍ਰਦੇਸ਼ ਬੋਰਡ ਦਾ ਵੀ 10ਵੀਂ ਅਤੇ 12ਵੀਂ ਦਾ ਨਤੀਜਾ ਆ ਚੁੱਕਿਆ ਹੈ। ਇੱਥੇ ਕਾਫੀ ਸੰਖਿਆ ਵਿੱਚ ਵਿਦਿਆਰਥੀ ਫੇਲ੍ਹ ਹੋਏ ਹਨ।

ਇੱਕ ਪਾਸੇ ਜਿਥੇ ...
  


ਬੇਟੇ ਨੂੰ ਥੱਪੜ ਮਾਰਨ 'ਤੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦਿੱਤੀ ਦਰਦਨਾਕ ਸਜ਼ਾ
ਵੀਡੀਓ ਹੋਇਆ ਵਾਇਰਲ
17.05.18 - ਪੀ ਟੀ ਟੀਮ

ਆਏ ਦਿਨ ਕਿਸੇ ਨਾ ਕਿਸੇ ਘਟਨਾ ਨਾਲ ਸਬੰਧਿਤ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ। ਹੁਣ ਪਾਕਿਸਤਾਨ ਵਿੱਚ ਬਲੂਚਿਸਤਾਨ ਸੂਬੇ ਦੇ ਮਾਸਤੁੰਗ 'ਚ ਇੱਕ ਕੈਡੇਟ ਕਾਲਜ ਦੇ ਵਿਦਿਆਰਥੀਆਂ ਨੂੰ ਬੁਰੀ ਤਰ੍ਹਾਂ ਕੁੱਟਣ ਦਾ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਤੋਂ ਬਾਅਦ ਉਸ ਕਾਲਜ ਦੇ ...
  


ਰੇਲਵੇ ਸਟੇਸ਼ਨ ਦੇ ਮੁਫ਼ਤ ਵਾਈ-ਫਾਈ ਦੀ ਮਦਦ ਨਾਲ ਕੀਤੀ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ
ਮਿਹਨਤ ਲਿਆਈ ਰੰਗ
17.05.18 - ਪੀ ਟੀ ਟੀਮ

ਕੇਰਲ ਵਿੱਚ ਏਰਨਾਕੁਲਮ ਸਟੇਸ਼ਨ 'ਤੇ ਕੁਲੀ ਦਾ ਕੰਮ ਕਰਨ ਵਾਲੇ ਸ਼੍ਰੀਨਾਥ ਦੀ ਕਹਾਣੀ ਬਹੁਤ ਅਨੋਖੀ ਹੈ, ਜਿਸ ਨੇ ਰੇਲਵੇ ਸਟੇਸ਼ਨ 'ਤੇ ਉਪਲੱਬਧ ਇੰਟਰਨੈੱਟ ਦੀ ਮੁਫ਼ਤ ਵਾਈ-ਫਾਈ ਸੁਵਿਧਾ ਦੇ ਜ਼ਰੀਏ ਪੜ੍ਹਾਈ ਕਰ ਕੇ ਕੇਰਲ ਪਬਲਿਕ ਸਰਵਿਸ ਕਮਿਸ਼ਨ ਦੀ ਲਿਖਤੀ ਪ੍ਰੀਖਿਆ ਪਾਸ ਕੀਤੀ ਹੈ।

ਸਭ ਤੋਂ ...
  


ਪਾਠ-ਪੁਸਤਕਾਂ ਵਿਚਲੇ ਸਿੱਖ ਇਤਿਹਾਸ ਦੇ ਤੱਥਾਂ ਨੂੰ ਪੜਚੋਲਣ ਦੀ ਲੋੜ
ਵਿਦਿਅਕ ਅਦਾਰਿਆਂ ਵਿਚ ਪੜ੍ਹਾਈਆਂ ਜਾ ਰਹੀਆਂ ਪੁਸਤਕਾਂ ਦਾ ਭੰਬਲ-ਭੂਸਾ
10.05.18 - ਡਾ. ਜਸਵੰਤ ਸਿੰਘ ਬੁੱਗਰਾਂ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਤਿਆਰ ਕੀਤੀ ਗਈ ਬਾਰ੍ਹਵੀਂ ਕਲਾਸ ਦੇ 'ਇਤਿਹਾਸ' ਵਿਸ਼ੇ ਦੀ ਪੁਸਤਕ ਦੇ ਪਾਠਕ੍ਰਮ ਸੰਬੰਧੀ ਵਿਵਾਦ ਚਰਚਾ ਅਧੀਨ ਹੈ। ਅਖ਼ਬਾਰਾਂ, ਟੀ.ਵੀ ਚੈਨਲਾਂ, ਸੋਸ਼ਲ ਮੀਡੀਆ ਆਦਿ 'ਤੇ ਵਿਦਵਾਨਾਂ, ਪਾਠਕਾਂ, ਰਾਜਨੀਤਕ ਨੇਤਾਵਾਂ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੱਖੀ-ਵਿਪੱਖੀ ਦਲੀਲਾਂ ...
  


ਇਤਿਹਾਸਕਾਰਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਊਧਮ ਸਿੰਘ ਨੂੰ 'ਹੀਰ' ਦੀ ਸਹੁੰ ਚੁੱਕਵਾਉਣ ਦਾ ਉੱਦਮ ਕੀਤਾ
ਇਤਿਹਾਸ ਪਾਠ-ਪੁਸਤਕ ਵਿਵਾਦ
07.05.18 -

"ਸ਼ਹੀਦ ਊਧਮ ਸਿੰਘ ਨੇ ਜਲ੍ਹਿਆਂਵਾਲਾ ਬਾਗ ਦਾ ਬਦਲਾ ਲੈਣ ਤੋਂ ਬਾਅਦ ਅੰਗਰੇਜ਼ੀ ਅਦਾਲਤ ਵਿੱਚ ਧਾਰਮਿਕ ਪਹਿਚਾਣ ਨੂੰ ਖਤਮ ਕਰਨ ਅਤੇ ਪੰਜਾਬੀ ਪਹਿਚਾਣ ਨੂੰ ਦ੍ਰਿੜ੍ਹ ਕਰਨ ਲਈ ਨਿਯਮ ਮੁਤਾਬਕ ਕਿਸੇ ਧਾਰਮਿਕ ਗ੍ਰੰਥ ਦੀ ਸਹੁੰ ਨਾ ਚੁੱਕ ਕੇ ਵਾਰਿਸ ਸ਼ਾਹ ਦੀ ਰਚਨਾ ਹੀਰ ਦੀ ਸਹੁੰ ਚੁੱਕੀ।" ਇਹ ...
  Load More
TOPIC

TAGS CLOUD

ARCHIVE

Copyright © 2016-2017


NEWS LETTER