ਕਾਰੋਬਾਰ
ਪੈਨ ਕਾਰਡ ਵਿਚਲੀ ਗਲਤੀ ਕਰਵਾਓ ਆਨਲਾਈਨ ਠੀਕ
ਪੈਨ ਕਾਰਡ ਠੀਕ ਕਰਵਾਉਣ ਦੇ ਤਰੀਕੇ
17.05.18 - ਪੀ ਟੀ ਟੀਮ

ਪਰਮਾਨੈਂਟ ਅਕਾਊਂਟ ਨੰਬਰ, ਯਾਨੀ 'ਪੈਨ' ਇੱਕ ਅਜਿਹਾ ਨੰਬਰ ਹੈ, ਜੋ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਲਾਜ਼ਮੀ ਹੈ ਅਤੇ ਇਹ ਨੌਕਰੀਪੇਸ਼ਾ ਜਾਂ ਵਪਾਰ ਕਰਨ ਵਾਲੇ ਭਾਵ ਕਿ ਹਰ ਕਮਾਊ ਵਿਅਕਤੀ ਕੋਲ ਹੋਣਾ ਜ਼ਰੂਰੀ ਹੈ। ਬੈਂਕ ਵਿੱਚ ਤੁਹਾਡਾ ਕੋਈ ਵੀ ਵਿੱਤੀ ਲੈਣ-ਦੇਣ ਉਦੋਂ ਪ੍ਰੋਸੈੱਸ ਕੀਤਾ ਜਾਂਦਾ ...
  


ਸਿਰਫ 66 ਰੁਪਏ 'ਚ ਖੋਲ੍ਹੋ ਆਪਣੀ ਦੁਕਾਨ
ਇਹ ਕੰਪਨੀ ਲੈ ਕੇ ਆਈ ਹੈ ਖਾਸ ਆਫਰ
07.05.18 - ਪੀ ਟੀ ਟੀਮ

ਕੀ ਤੁਸੀਂ ਵੀ ਆਪਣਾ ਬਿਜ਼ਨਿਸ ਸ਼ੁਰੂ ਕਰਨਾ ਚਾਹੁੰਦੇ ਹੋ? ਕੀ ਤੁਹਾਡੇ ਕੋਲ ਵੀ ਬਿਜ਼ਨਿਸ ਕਰਨ ਲਈ ਪੈਸੇ ਨਹੀਂ ਹਨ? ਕੀ ਤੁਸੀਂ ਵੀ ਕੋਈ ਅਜਿਹਾ ਪ‍ਲੇਟਫਾਰਮ ਤਲਾਸ਼ ਰਹੇ ਹੋ, ਜਿੱਥੇ ਘੱਟ ਰੁਪਇਆਂ ਵਿੱਚ ਬਿਜ਼ਨਿਸ ਸ਼ੁਰੂ ਕਰ ਕੇ ਜ਼ਿਆਦਾ ਤੋਂ ਜ਼ਿਆਦਾ ਰੁਪਏ ਕਮਾਏ ਜਾ ਸਕਣ? ਤਾਂ ਇਸ ਖ਼ਬਰ ਨਾਲ ...
  


ਡਿਸਕਾਊਂਟ ਦੇ ਨਾਮ 'ਤੇ ਧੋਖਾਧੜੀ; ਹਰ ਤੀਜੇ ਵਿਅਕਤੀ ਨੂੰ ਮਿਲਦਾ ਹੈ ਨਕਲੀ ਸਾਮਾਨ: ਸਰਵੇ
ਆਨਲਾਈਨ ਸ਼ਾਪਿੰਗ
26.04.18 - ਪੀ ਟੀ ਟੀਮ

ਆਨਲਾਈਨ ਸ਼ਾਪਿੰਗ ਦੀ ਸੁਵਿਧਾ ਆਉਣ ਤੋਂ ਬਾਅਦ ਆਮ ਆਦਮੀ ਲਈ ਘਰ ਬੈਠੇ ਹੀ ਖਰੀਦਦਾਰੀ ਕਰਨਾ ਬਹੁਤ ਆਸਾਨ ਹੋ ਗਿਆ ਹੈ ਪਰ ਇਸ ਸੁਵਿਧਾ ਨਾਲ ਧੋਖਾਧੜੀ ਵੀ ਦਿਨੋਂ-ਦਿਨ ਵੱਧ ਰਹੀ ਹੈ।

ਇਕ ਸਰਵੇ ਮੁਤਾਬਿਕ ਆਨਲਾਈਨ ਸ਼ਾਪਿੰਗ ਕਰਨ ਵਾਲੇ ਹਰ ਤੀਜੇ ਵਿਅਕਤੀ ਨੂੰ ਨਕਲੀ ਸਮਾਨ ...
  


ਆਰ.ਟੀ.ਆਈ. ਰਾਹੀਂ ਪੁੱਛਿਆ: ਕਦੋਂ ਆਉਣਗੇ ਖਾਤਿਆਂ 'ਚ 15 ਲੱਖ ਰੁਪਏ
ਪੀ.ਐੱਮ.ਓ. ਨੇ ਦਿੱਤਾ ਜਵਾਬ
24.04.18 - ਪੀ ਟੀ ਟੀਮ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਦੇਸ਼ ਵਾਸੀਆਂ ਦੇ ਬੈਂਕ ਖਾਤਿਆਂ ਵਿੱਚ 15 ਲੱਖ ਰੁਪਏ ਪਾਉਣ ਦਾ ਵਾਅਦਾ ਪੂਰਾ ਕਰਨ ਦੀ ਤਾਰੀਖ ਦੇ ਬਾਰੇ ਪੁੱਛਿਆ ਗਿਆ ਸਵਾਲ ਆਰ.ਟੀ.ਆਈ. ਕਾਨੂੰਨ ਦੇ ਤਹਿਤ ਸੂਚਨਾ ਦੇ ਦਾਇਰੇ ਵਿੱਚ ਨਹੀਂ ਆਉਂਦਾ। ਇਸ ਲਈ ਇਸ ਦਾ ਜਵਾਬ ਨਹੀਂ ਦਿੱਤਾ ਜਾ ਸਕਦਾ। ...
  


ਕਿਉਂ 'ਕੈਸ਼ਲੈੱਸ' ਹੋਏ ਦੇਸ਼ ਭਰ 'ਚ ਏ.ਟੀ.ਐੱਮ.?
ਏ.ਟੀ.ਐੱਮ. ਦੀ ਕਤਾਰ ਵਿੱਚ ਲੋਕ ਪ੍ਰੇਸ਼ਾਨ
17.04.18 - ਪੀ ਟੀ ਟੀਮ

ਦੇਸ਼ ਵਿੱਚ ਇੱਕ ਵਾਰ ਫਿਰ ਨੋਟਬੰਦੀ ਵਰਗੇ ਹਾਲਾਤ ਪੈਦਾ ਹੋ ਗਏ ਹਨ। ਕਈ ਰਾਜਾਂ ਵਿੱਚ ਤਾਂ ਨਕਦ ਦਾ ਸੰਕਟ ਆ ਗਿਆ ਹੈ।

ਇਸ ਮੁੱਦੇ 'ਤੇ ਵਿੱਤ ਮੰਤਰੀ ਅਰੁਣ ਜੇਟਲੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਹੈ। ਦੇਸ਼ ਵਿੱਚ ...
  Load More
TOPIC

TAGS CLOUD

ARCHIVE


Copyright © 2016-2017


NEWS LETTER